ਦੀਪਕ ਅਰੋੜਾ


ਇਸ ਹਫ਼ਤੇ

16 ਜੂਨ - ਵਟ ਸਾਵਿਤਰੀ ਵਰਤ

17 ਜੂਨ- ਸੰਤ ਕਬੀਰ ਜੈਅੰਤੀ

------------

1) ਮੇਖ ਰਾਸ਼ੀ

ਸਿਹਤ - 16 ਨੂੰ ਸਿਹਤ ਥੋੜ੍ਹੀ ਖ਼ਰਾਬ ਰਹਿ ਸਕਦੀ ਹੈ, ਬਾਕੀ ਹਫ਼ਤਾ ਠੀਕ ਰਹੇਗਾ

ਪੜ੍ਹਾਈ - ਕੰਮ ਕਾਫ਼ੀ ਹੋਵੇਗਾ ਪਰ ਆਲਸ ਤੇ ਪੜ੍ਹਾਈ ਦਾ ਨੁਕਸਾਨ ਹੋਵੇਗਾ

ਨੌਕਰੀ -ਕੰਮਕਾਰ 'ਚ ਦੌੜ ਜ਼ਿਆਦਾ ਰਹੇਗੀ, ਵਿਰੋਧੀ ਜ਼ਿਆਦਾ ਤੰਗ ਕਰਨਗੇ

ਪਰਿਵਾਰ - ਥੋੜ੍ਹਾ ਮਨ ਸ਼ਾਂਤ ਕਰੋ ਤਾਂ ਪਰਿਵਾਰ ਸ਼ਾਂਤ ਰਹੇਗਾ

ਉਪਾਅ - ਸੁੰਦਰ ਕਾਂਡ ਦਾ ਪਾਠ ਕਰੋ (ਸਟਾਰ 3)

--------------

2) ਬਿ੍ਖ ਰਾਸ਼ੀ

ਸਿਹਤ - 17, 18 ਸਿਹਤ ਲਈ ਬੁਰੇ ਦਿਨ ਹਨ, ਹਾਦਸੇ ਤੋਂ ਬਚੋ

ਪੜ੍ਹਾਈ - ਕਾਫ਼ੀ ਹੌਲੀ ਸਪੀਡ ਚਲ ਰਹੀ ਹੈ, ਜਿਸ ਕਾਰਨ ਪਿੱਛੜ ਰਹੇ ਹੋ

ਨੌਕਰੀ - ਖ਼ਰਚਾ ਤੇ ਪੈਸਾ ਬਰਾਬਰ ਰਹੇਗਾ, ਬਸ ਸ਼ਾਂਤ ਰਹੋ

ਪਰਿਵਾਰ - ਜ਼ਿਆਦਾ ਚਿੰਤਾ ਪਰਿਵਾਰ 'ਚ ਪਰੇਸ਼ਾਨੀ ਬਣਾਏਗੀ, ਖ਼ੁਸ਼ ਰਹੋ

ਉਪਾਅ - ਕੰਬਲ ਦਾਨ ਕਰੋ (ਸਟਾਰ 2)

---------

3) ਮਿਥੁਨ ਰਾਸ਼ੀ

ਸਿਹਤ - ਜ਼ਿਆਦਾ ਚਿੰਤਾਵਾਂ ਜਾਂ ਸੋਚਾਂ ਸਿਹਤ ਖ਼ਰਾਬ ਕਰ ਰਹੀਆਂ ਹਨ

ਪੜ੍ਹਾਈ -ਪੜ੍ਹਾਈ ਪ੍ਰਤੀ ਕਾਫ਼ੀ ਘੱਟ ਰੁਝਾਨ ਚੱਲ ਰਿਹਾ ਹੈ

ਨੌਕਰੀ - ਛੋਟੇ-ਛੋਟੇ ਨੁਕਸਾਨ ਸਾਰਾ ਹਫ਼ਤਾ ਪਰੇਸ਼ਾਨ ਕਰਨਗੇ

ਪਰਿਵਾਰ -ਮਿੱਤਰ ਜਾਂ ਪਰਿਵਾਰ ਸਭ ਆਪਸੀ ਪਰੇਸ਼ਾਨੀ ਬਾਰੇ ਹੀ ਸੋਚਣਗੇ

ਉਪਾਅ - ਸਤਨਾਜਾ ਲੰਗਰ 'ਚ ਦਿਉ (ਸਟਾਰ 3)

------------

4) ਕਰਕ ਰਾਸ਼ੀ

ਸਿਹਤ - 17, 18, 22 ਸਿਹਤ ਲਈ ਖ਼ਰਾਬ ਦਿਨ ਹਨ, ਗਰਮੀ ਤੋਂ ਬਚਾਅ ਕਰੋ

ਪੜ੍ਹਾਈ - ਕਾਫ਼ੀ ਜ਼ਿਆਦਾ ਪਰੇਸ਼ਾਨੀ ਰਹਿਣ ਕਾਰਨ ਪੜ੍ਹਾਈ ਦਾ ਸਮਾਂ ਖ਼ਰਾਬ ਕਰੋਗੇ

ਨੌਕਰੀ - ਖ਼ਰਚਾ ਕਮਾਈ 'ਤੇ ਹਾਵੀ ਰਹੇਗਾ, ਪੈਸਾ ਘੱਟ ਆਵੇਗਾ

ਪਰਿਵਾਰ - ਮਿੱਤਰਾਂ ਲਈ ਲੜਾਈ ਹੋਣ ਦੀ ਆਸ ਹੈ, ਬਹਿਸ ਤੋਂ ਬਚੋ

ਉਪਾਅ - ਸਤਨਾਜਾ ਦਾਨ ਕਰੋ (ਸਟਾਰ 2)

----------

5) ਸਿੰਘ ਰਾਸ਼ੀ

ਸਿਹਤ - ਪੇਟ ਦੀ ਖ਼ਰਾਬੀ ਸਾਰਾ ਹਫ਼ਤਾ ਪਰੇਸ਼ਾਨ ਕਰ ਸਕਦੀ ਹੈ

ਪੜ੍ਹਾਈ - ਪੜ੍ਹਾਈ ਪ੍ਰਤੀ ਬਿਲਕੁਲ ਧਿਆਨ ਨਹੀਂ ਦੇ ਰਹੇ

ਨੌਕਰੀ - ਕਮਾਈ ਪ੍ਰਤੀ ਕਾਹਲੀ ਨਾਰਾਜ਼ਗੀ ਕਰਵਾ ਸਕਦੀ ਹੈ, ਸ਼ਾਂਤ ਰਹੋ

ਪਰਿਵਾਰ - ਘਰੇਲੂ ਸ਼ਾਂਤੀ ਲਈ ਕਾਫ਼ੀ ਖ਼ਰਚਾ ਕਰਨਾ ਪੈ ਸਕਦਾ ਹੈ

ਉਪਾਅ - ਪੰਛੀ ਆਜ਼ਾਦ ਕਰਵਾਓ (ਸਟਾਰ 2)

-------------

6) ਕੰਨਿਆ ਰਾਸ਼ੀ

ਸਿਹਤ - ਲੱਤਾਂ ਅਤੇ ਪਿੱਠ ਵਿਚ ਦਰਦ ਰਹਿ ਸਕਦਾ ਹੈ, ਗਰਮੀ ਸਰਦੀ ਤੋਂ ਬਚੋ

ਪੜ੍ਹਾਈ - ਪੜ੍ਹਾਈ ਤੋਂ ਕਾਫ਼ੀ ਦੂਰੀ ਰਹੇਗੀ, ਘੁੰਮਣਾ ਸਾਰਾ ਹਫ਼ਤਾ ਰਹੇਗਾ

ਨੌਕਰੀ - ਕੰਮ ਪ੍ਰਤੀ ਚੰਗੇ ਮੌਕੇ ਕਾਹਲੀ ਨਾਲ ਖ਼ਰਾਬ ਹੋ ਸਕਦੇ ਹਨ

ਪਰਿਵਾਰ - ਘਰ 'ਚ ਝਗੜਾ ਵਧ ਸਕਦਾ ਹੈ, ਸ਼ਾਂਤ ਰਹੋ

ਉਪਾਅ - ਪੁਰਾਣੇ ਕੱਪੜੇ ਦਾਨ ਕਰੋ (ਸਟਾਰ 2)

----------------

7) ਤੁਲਾ ਰਾਸ਼ੀ

ਸਿਹਤ - ਇਸਤਰੀ ਜਾਤਕ ਥੋੜ੍ਹਾ ਜ਼ਿਆਦਾ ਸੁਸਤੀ ਤੇ ਸਿਹਤ ਖ਼ਰਾਬੀ ਮਹਿਸੂਸ ਕਰਨਗੇ

ਪੜ੍ਹਾਈ - ਪੜ੍ਹ੍ਹਾਈ ਪ੍ਰਤੀ ਕਾਫ਼ੀ ਘੱਟ ਰੁਝਾਨ ਰਹੇਗਾ, ਸੁਧਾਰ ਕਰੋ

ਨੌਕਰੀ - ਧਨ ਦੀ ਸੰਭਾਲ ਨਹੀਂ ਰਹੇਗੀ, ਬੇਕਾਰ ਖ਼ਰਚਾ ਕਰੋਗੇ

ਪਰਿਵਾਰ - ਛੋਟੇ ਭਰਾ ਪ੍ਰਤੀ ਝਗੜਾ ਹੋ ਸਕਦਾ ਹੈ, ਗੁੱਸਾ ਘਟਾਓ

ਉਪਾਅ - ਖੀਰ ਮੰਦਿਰ ਚੜ੍ਹਾਓ (ਸਟਾਰ 2)

------------

8) ਬਿ੍ਸ਼ਚਕ ਰਾਸ਼ੀ

ਸਿਹਤ - ਕਈ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ

ਪੜ੍ਹਾਈ - ਪੜ੍ਹਾਈ ਵਾਸਤੇ ਉਪਰਾਲਾ ਥੋੜ੍ਹਾ ਘੱਟ ਫ਼ਾਇਦਾ ਕਰੇਗਾ

ਨੌਕਰੀ - ਕਾਫ਼ੀ ਪਰੇਸ਼ਾਨੀਆਂ ਦੇ ਬਾਵਜੂਦ ਹਫ਼ਤਾ ਠੀਕ ਰਹੇਗਾ

ਪਰਿਵਾਰ - ਪਿਤਾ ਦੀ ਤਬੀਅਤ ਥੋੜ੍ਹੀ ਖ਼ਰਾਬ ਰਹੇਗੀ

ਉਪਾਅ - ਹਨੂਮਾਨ ਜੀ ਨੂੰ ਚੋਲਾ ਚੜ੍ਹਾਓ (ਸਟਾਰ 3)

----------

9) ਧਨੂ ਰਾਸ਼ੀ

ਸਿਹਤ - ਗਰਮੀ ਘਬਰਾਹਟ ਸਾਰਾ ਹਫ਼ਤਾ ਪਰੇਸ਼ਾਨ ਕਰੇਗੀ

ਪੜ੍ਹਾਈ - ਘੁੰਮਣਾ ਜ਼ਿਆਦਾ ਰਹੇਗਾ, ਪੜ੍ਹਾਈ ਘੱਟ ਕਰੋਗੇ

ਨੌਕਰੀ - ਪੈਸਾ ਆਵੇਗਾ ਪਰ ਖ਼ਰਚਾ ਹੋਣ ਕਾਰਨ ਸਾਰਾ ਹਫ਼ਤਾ ਚਿੰਤਾ ਰਹੇਗੀ

ਪਰਿਵਾਰ - ਪਤਨੀ ਪ੍ਰਤੀ ਨਾਰਾਜ਼ਗੀ ਝਗੜਾ ਬਣ ਸਕਦੀ ਹੈ, ਸ਼ਾਂਤ ਰਹੋ

ਉਪਾਅ - ਪੀਲੀ ਦਾਲ ਮੰਦਰ ਚੜਾਓ (ਸਟਾਰ 2)

------------

10) ਮਕਰ ਰਾਸ਼ੀ

ਸਿਹਤ - 17, 18 ਸਫ਼ਰ ਜਾਂ ਘੁੰਮਣ ਕਾਰਨ ਸਿਹਤ ਖ਼ਰਾਬੀ ਆ ਸਕਦੀ ਹੈ

ਪੜ੍ਹਾਈ - ਬੇਕਾਰ ਟਾਈਮ ਖ਼ਰਾਬ ਨਾ ਕਰੋ ਤਾਂ ਪੜ੍ਹਾਈ ਠੀਕ ਰਹੇਗੀ

ਨੌਕਰੀ - ਥੋੜ੍ਹਾ ਨੌਕਰੀ 'ਚ ਝਗੜਾ ਹੋ ਸਕਦਾ ਹੈ, ਮਾਲਿਕ ਨਾਰਾਜ਼ ਰਹੇਗਾ

ਪਰਿਵਾਰ - ਮਿੱਤਰਾਂ ਪ੍ਰਤੀ ਨਾਰਾਜ਼ਗੀ ਤੋਂ ਬਚਾਅ ਕਰੋ, ਝਗੜਾ ਨੁਕਸਾਨ ਕਰੇਗਾ

ਉਪਾਅ - ਚੱਪਲਾਂ ਦਾਨ ਕਰੋ (ਸਟਾਰ 2)

----------

11) ਕੁੰਭ ਰਾਸ਼ੀ

ਸਿਹਤ - ਗਰਮੀ ਘਬਰਾਹਟ, ਛਾਤੀ ਦਰਦ ਕਰਵਾ ਸਕਦੀ ਹੈ

ਪੜ੍ਹਾਈ - ਪੜ੍ਹਾਈ ਨਾ ਕਰਨ ਦਾ ਹਰ ਸੰਭਵ ਬਹਾਨਾ ਬਣਾਓਗੇ

ਨੌਕਰੀ - ਕਈ ਕੰਮ ਮਿਹਨਤ ਅਤੇ ਪੈਸੇ ਦੀ ਜ਼ਰੂਰਤ ਦਿਖਾ ਰਹੇ ਹਨ, ਧਿਆਨ ਦਿਉ

ਪਰਿਵਾਰ - ਆਪਣੀ ਖਿੱਝ ਵਿਚ ਮਾਤਾ-ਪਿਤਾ ਦਾ ਅਨਾਦਰ ਨਾ ਕਰੋ

ਉਪਾਅ - ਘੋੜੇ ਨੂੰ ਛੋਲੇ ਖਿਲਾਓ (ਸਟਾਰ 2)

------------

12) ਮੀਨ ਰਾਸ਼ੀ

ਸਿਹਤ - ਲੱਤਾਂ 'ਚ ਥੋੜ੍ਹੀ ਥਕਾਵਟ ਸਾਰਾ ਹਫ਼ਤਾ ਰਹੇਗੀ

ਪੜ੍ਹਾਈ - ਪੜ੍ਹਨ ਲਈ ਤੁਹਾਡੀ ਰੁਚੀ ਘੱਟ ਹੈ, ਸਮੇਂ ਦੀ ਜ਼ਰੂਰਤ 'ਤੇ ਧਿਆਨ ਦਿਓ

ਨੌਕਰੀ - ਰੋਜ਼ ਦੀ ਯੋਜਨਾ ਹੀ ਠੀਕ ਰਹੇਗੀ, ਪੁਰਾਣੀ ਯੋਜਨਾ ਤੰਗ ਕਰੇਗੀ

ਪਰਿਵਾਰ - ਘਰ 'ਚ ਤਣਾਅ ਜ਼ਿਆਦਾ ਰਹੇਗਾ, ਸ਼ਾਂਤ ਰਹੋ

ਉਪਾਅ - ਪੀਲੇ ਫੁੱਲ ਮੰਦਰ ਚੜ੍ਹਾਓ (ਸਟਾਰ 2)