ਦੀਪਕ ਅਰੋੜਾ

__________


1. ਮੇਖ

ਸਿਹਤ - ਕੋਰੋਨਾ ਵੈਕਸੀਨ ਆ ਗਈ ਹੈ, ਫੇਰ ਵੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰਦੇ ਰਹੋ।

ਪੜ੍ਹਾਈ, ਸਿੱਖਿਆ - ਸਕੂਲ-ਕਾਲਜ ਖੁੱਲ੍ਹ ਗਏ ਹਨ, ਸਿਲੇਬਸ ਮੁਕੰਮਲ ਕਰਨ ਲਈ ਘਰੋਂ ਨਿਕਲੋ।

ਨੌਕਰੀ, ਵਪਾਰ - ਕਾਰੋਬਾਰ ਹੌਲੀ-ਹੌਲੀ ਰਫ਼ਤਾਰ ਫੜੇਗਾ।

ਪਰਿਵਾਰ, ਦੋਸਤ - ਘਰੋਂ ਵੇਲੇ ਸਿਰ ਦੁਕਾਨ 'ਤੇ ਪੁੱਜੋ ਤੇ ਸ਼ਾਮ ਨੂੰ ਵੇਲੇ ਸਿਰ ਘਰ ਆਓ।

ਉਪਾਅ - ਮੰਦਰ ਦੇ ਪੁਜਾਰੀਆਂ ਨੂੰ ਪੀਲੇ ਕੱਪੜੇ ਦਾਨ ਕਰੋ। (ਸਟਾਰ 3)

---------

2. ਬ੍ਰਿਖ

ਸਿਹਤ - ਹਲਕੀ ਜਿਹੀ ਪਿੱਠ ਦੀ ਸ਼ਿਕਾਇਤ ਹੋਣ 'ਤੇ ਡਾਕਟਰ ਦੀ ਸਲਾਹ ਮੁਤਾਬਕ ਦਵਾਈ ਲਵੋ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਿਢੱਲ ਪਰੇਸ਼ਾਨੀ ਪੈਦਾ ਕਰੇਗੀ।

ਨੌਕਰੀ, ਵਪਾਰ - ਆਸ-ਪਾਸ ਦੇ ਦੁਕਾਨਦਾਰਾਂ 'ਤੇ ਵਿਸ਼ਵਾਸ ਨਾ ਕਰੋ, ਵਪਾਰ 'ਚ ਕੋਤਾਹੀ ਨਾ ਕਰੋ।

ਪਰਵਿਾਰ, ਦੋਸਤ - ਪੈਸੇ ਦਾ ਨੁਕਸਾਨ ਕਰਵਾਉਣ ਵਾਲੇ ਦੋਸਤਾਂ ਤੋਂ ਫ਼ਾਸਲਾ ਬਣਾ ਕੇ ਰੱਖੋ।

ਉਪਾਅ - ਕੀੜਿਆਂ ਨੂੰ ਤਿੱਲ ਸ਼ੱਕਰ ਪਾਓ। (ਸਟਾਰ 3)

---------------

3. ਮਿਥੁਨ

ਸਿਹਤ - ਅਧੂਰੀ ਨੀਂਦ ਤੇ ਹੋਰ ਿਫ਼ਕਰ ਸਿਹਤ ਦੀ ਖ਼ਰਾਬੀ ਦੀ ਵਜ੍ਹਾ ਬਣ ਸਕਦੇ ਹਨ।

ਪੜ੍ਹਾਈ, ਸਿੱਖਿਆ - ਸਿਲੇਬਸ ਕਰਦੇ ਰਹਿਣਾ ਬੇਹਦ ਜ਼ਰੂਰੀ ਹੈ।

ਨੌਕਰੀ, ਵਪਾਰ - ਕਾਰੋਬਾਰ 'ਚ ਪਰੇਸ਼ਾਨੀ ਘਟਾਉਣ ਲਈ ਨੌਕਰ ਘਟਾਉਣੇ ਜ਼ਰੂਰੀ ਹਨ।

ਪਰਵਿਾਰ, ਦੋਸਤ - ਬਿਨਾ ਵਜ੍ਹਾ ਦੇ ਝਗੜਿਆਂ ਤੋਂ ਦੂਰ ਰਹੋ।

ਉਪਾਅ - ਸ਼ਿਵਲਿੰਗ ਦੀ ਪੂਜਾ ਕਰੋ। (ਸਟਾਰ 2)

---------------

4. ਕਰਕ

ਸਿਹਤ - ਸਾਰਾ ਹਫ਼ਤਾ ਸਰੀਰਕ ਪਰੇਸ਼ਾਨੀ ਰਹੇਗੀ, ਵੇਲੇ ਸਿਰ ਦਵਾਈ ਲੈਣਾ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਲਾਪਰਵਾਹੀ ਪੱਛੜਣ ਦੀ ਨਿਸ਼ਾਨੀ ਹੈ, ਇਸ ਨੂੰ ਦੂਰ ਕਰੋ।

ਨੌਕਰੀ, ਵਪਾਰ - ਖ਼ਰਚਾ ਜ਼ਿਆਦਾ ਤੇ ਆਮਦਨੀ ਘੱਟ ਪਰੇਸ਼ਾਨੀ ਬਣ ਸਕਦੀ ਹੈ।

ਪਰਿਵਾਰ, ਦੋਸਤ - ਬਾਹਰ ਦੇ ਟੂਰ ਘਟਾਓ, ਖ਼ਰਚੇ ਖ਼ੁਦ ਘੱਟ ਜਾਣਗੇ।

ਉਪਾਅ - ਕੁੱਤਿਆਂ ਨੂੰ ਦੁੱਧ ਬ੍ਰੈੱਡ ਪਾਓ। (ਸਟਾਰ 3)

---------------

5. ਸਿੰਘ

ਸਿਹਤ - ਦੋ ਦਿਨ ਪੇਟ 'ਚ ਗੈਸ ਤੇ ਦਰਦਾਂ ਰਹਿਣਗੀਆਂ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਕਾਮਯਾਬੀ ਲਈ ਲਗਨ ਜ਼ਰੂਰੀ ਹੈ।

ਨੌਕਰੀ, ਵਪਾਰ - ਦੁਕਾਨ 'ਤੇ ਕੰਮ ਕਰਦੇ ਨੌਕਰਾਂ ਨੂੰ ਖੁੱਲ੍ਹੀ ਛੂਟ ਨਾ ਦੇਵੋ।

ਪਰਿਵਾਰ, ਦੋਸਤ - ਘਰੋਂ ਬਾਹਰ ਰਹਿਣਾ ਝਗੜੇ ਦੀ ਵਜ੍ਹਾ ਬਣੇਗਾ।

ਉਪਾਅ - ਕੁੱਤਿਆਂ ਨੂੰ ਘਰ ਦੀ ਬਣੀ ਪਹਿਲੀ ਰੋਟੀ ਪਾਓ। (ਸਟਾਰ 3)

---------------

6. ਕੰਨਿਆ

ਸਿਹਤ - ਨੀਂਦ ਪੂਰੀ ਨਾ ਕਰਨਾ ਸਿਹਤ ਦੀ ਖ਼ਰਾਬੀ ਨੂੰ ਸੱਦਾ ਦੇਵੇਗੀ।

ਪੜ੍ਹਾਈ, ਸਿੱਖਿਆ - ਆਲਸ ਪੜ੍ਹਾਈ ਤੋਂ ਦੂਰੀ ਬਣਾਵੇਗਾ, ਪਰੇਸ਼ਾਨੀ ਹੋਵੇਗੀ।

ਨੌਕਰੀ, ਵਪਾਰ - ਘਰ ਦੇ ਭੇਤੀ ਨੂੰ ਵਪਾਰ 'ਚ ਰੱਖਣਾ ਪਰੇਸ਼ਾਨੀ ਪੈਦਾ ਕਰਵਾਏਗਾ।

ਪਰਵਿਾਰ, ਦੋਸਤ - ਬੱਚਿਆਂ ਨੂੰ ਵਕਤ ਦੇਣ ਦੀ ਜ਼ਰੂਰਤ ਹੈ।

ਉਪਾਅ - ਪਿੱਪਲ ਦੇ ਦਰੱਖ਼ਤ ਦੀ ਸੇਵਾ ਕਰੋ। (ਸਟਾਰ 3)

----------------

7. ਤੁਲਾ

ਸਿਹਤ - ਅੱਖਾਂ 'ਚ ਜਲਨ ਹੋ ਸਕਦੀ ਹੈ, ਦਵਾਈ ਲਵੋ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਅੱਗੇ ਆਉਣ ਵਾਲੇ ਬੱਚਿਆਂ ਦੀ ਸੰਗਤ ਕਰੋ।

ਨੌਕਰੀ, ਵਪਾਰ - ਕੁਝ ਦੇਰ ਦੀ ਪਰੇਸ਼ਾਨੀ ਹੈ, ਸਬਰ ਰੱਖੋ।

ਪਰਿਵਾਰ, ਦੋਸਤ - ਵਪਾਰ 'ਚ ਤਬਦੀਲੀ ਘਾਟੇ ਦਾ ਸੌਦਾ ਬਣੇਗੀ, ਪਰਹੇਜ਼ ਕਰੋ।

ਉਪਾਅ - ਗ਼ਰੀਬਾਂ ਦੀ ਮਦਦ ਕਰੋ। (ਸਟਾਰ 3)

----------------

8. ਬਿ੍ਸ਼ਚਕ

ਸਿਹਤ - ਸਿਰ ਤੇ ਗਲੇ ਦੀ ਸ਼ਿਕਾਇਤ ਹੋ ਸਕਦੀ ਹੈ, ਧਿਆਨ ਰੱਖੋ।

ਪੜ੍ਹਾਈ, ਸਿੱਖਿਆ - ਮਨ ਲਾ ਕੇ ਪੜ੍ਹਨਾ ਫ਼ਾਇਦਾਮੰਦ ਰਹੇਗਾ।

ਨੌਕਰੀ, ਵਪਾਰ - ਲੋਕਾਂ ਦੇ ਫ਼ਾਇਦੇ ਛੱਡ ਕੇ ਆਪਣੇ ਫ਼ਾਇਦੇ ਵੱਲ ਧਿਆਨ ਦਿਓ।

ਪਰਿਵਾਰ, ਦੋਸਤ - ਪਰਿਵਾਰ ਨੂੰ ਵਕਤ ਦੇਣਾ ਠੀਕ ਰਹੇਗਾ।

ਉਪਾਅ - ਹਨੂਮਾਨ ਚਾਲੀਸਾ ਪੜ੍ਹੋ। (ਸਟਾਰ 2)

---------------

9. ਧਨੂ

ਸਿਹਤ - ਹਫ਼ਤੇ ਦੇ ਆਖ਼ਰੀ ਦਿਨ ਸਿਹਤ ਦੀ ਖ਼ਰਾਬੀ ਹੋ ਸਕਦੀ ਹੈ, ਧਿਆਨ ਰੱਖੋ।

ਪੜ੍ਹਾਈ, ਸਿੱਖਿਆ - ਅਧਿਐਨ ਕਰਦੇ ਰਹੋ, ਭਵਿੱਖ ਵਿਚ ਫ਼ਾਇਦੇਮੰਦ ਹੈ।

ਨੌਕਰੀ, ਵਪਾਰ - ਖ਼ਰਚੇ ਵਧਾ ਰਹੇ ਹੋ, ਪਰੇਸ਼ਾਨੀ ਪੈਦਾ ਹੋਵੇਗੀ।

ਪਰਿਵਾਰ, ਦੋਸਤ - ਪਰਿਵਾਰ ਤੋਂ ਦੂਰ ਰਹਿਣ ਵਾਲੇ ਦੋਸਤਾਂ ਤੋਂ ਦੂਰੀ ਬਣਾਉ।

ਉਪਾਅ - ਕਾਲੇ ਕੁੱਤੇ ਦੀ ਸੇਵਾ ਕਰੋ। (ਸਟਾਰ 3)

---------------

10. ਮਕਰ

ਸਿਹਤ - ਦੇਰ ਤਕ ਜਾਗਦੇ ਰਹਿਣਾ ਪਰੇਸ਼ਾਨੀ ਦੀ ਵਜ੍ਹਾ ਬਣੇਗਾ।

ਪੜ੍ਹਾਈ, ਸਿੱਖਿਆ - ਮੰਦਰ ਮੱਥਾ ਟੇਕਣ ਤੋਂ ਬਾਅਦ ਪੜ੍ਹਨਾ ਲਾਭਕਾਰੀ ਰਹੇਗਾ।

ਨੌਕਰੀ, ਵਪਾਰ - ਘੱਟ ਆਮਦਨੀ ਪਰੇਸ਼ਾਨੀ ਦਾ ਕਾਰਨ ਬਣੇਗੀ।

ਪਰਿਵਾਰ, ਦੋਸਤ - ਵੱਡਿਆਂ ਦੀਆਂ ਗੱਲਾਂ ਧਿਆਨ ਨਾਲ ਸੁਣੋ ਤੇ ਫੈਸਲਾ ਕਰੋ।

ਉਪਾਅ - ਘਰ ਦੀ ਛੱਤ 'ਤੇ ਪੰਛੀਆਂ ਨੂੰ ਪਾਣੀ ਦਿਓ। (ਸਟਾਰ 3)

---------------

11. ਕੁੰਭ

ਸਿਹਤ - ਪੌਸ਼ਟਿਕ ਖਾਣਾ ਸਿਹਤ ਲਈ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਮਨ ਨਾ ਚੁਰਾਓ, ਇਮਤਿਹਾਨ ਨਜ਼ਦੀਕ ਆ ਰਹੇ ਹਨ।

ਨੌਕਰੀ, ਵਪਾਰ - ਵਪਾਰ 'ਚ ਜ਼ਿਆਦਾ ਸਮਾਂ ਕੰਮ ਕਰਨਾ ਆਮਦਨੀ 'ਚ ਵਾਧਾ ਕਰੇਗਾ।

ਪਰਿਵਾਰ, ਦੋਸਤ - ਪਰਿਵਾਰ ਦੇ ਵੱਡੇ ਬਜ਼ੁਰਗਾਂ ਨੂੰ ਵਕਤ ਦੇਣ ਦੀ ਲੋੜ ਹੈ।

ਉਪਾਅ - ਮਜ਼ਦੂਰਾਂ ਨੂੰ ਸਮੋਸੇ ਖੁਆਓ। (ਸਟਾਰ 3)

---------------

12. ਮੀਨ

ਸਿਹਤ - ਸਾਦਾ ਖਾਣਾ ਸਿਹਤ ਲਈ ਠੀਕ ਰਹੇਗਾ।

ਪੜ੍ਹਾਈ, ਸਿੱਖਿਆ -ਸਵੇਰੇ-ਸ਼ਾਮ ਪੜ੍ਹਾਈ ਨੂੰ ਸਮਾਂ ਦੇਣਾ ਠੀਕ ਰਹੇਗਾ।

ਨੌਕਰੀ, ਵਪਾਰ - ਕਮਾਈ ਦਾ ਕੁਝ ਹਿੱਸਾ ਜੋੜਨਾ ਜ਼ਰੂਰੀ ਹੈ, ਖ਼ਰਚੇ ਘਟਾਓ।

ਪਰਿਵਾਰ, ਦੋਸਤ - ਪਰਿਵਾਰ ਦੇ ਵੱਡੇ ਬਜ਼ੁਰਗਾਂ ਦਾ ਸਨਮਾਨ ਕਰੋ ਤੇ ਵਕਤ ਦਿਓ।

ਉਪਾਅ - ਬ੍ਰਾਹਮਣਾਂ ਨੂੰ ਖਾਣਾ ਖੁਆਓ। (ਸਟਾਰ 2)