ਅੱਜ ਦੀ ਗ੍ਰਹਿ ਸਥਿਤੀ : 28 ਅਕਤੂਬਰ, 2021 ਵੀਰਵਾਰ ਕੱਤਕ ਮਹੀਨਾ ਕ੍ਰਿਸ਼ਨ ਪੱਖ ਸਪਤਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਤਿਉਹਰ : ਅਹੋਈ ਅਸ਼ਟਮੀ।

29 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਯਾਨ, ਦੱਖਣਯੋਗਲ, ਸਰਦ ਰੁੱਤ ਕਾਰਤਿਕ ਮਹੀਨਾ ਕ੍ਰਿਸ਼ਨ ਪੱਖ ਦੀ ਅਸ਼ਟਮੀ 14 ਘੰਟੇ 10 ਮਿੰਟ ਤਕ, ਉਸ ਦੋਂ ਬਾਅਦ ਨੌਮੀ ਪੁੰਨ ਨਕਸ਼ਤਰ 11 ਘੰਟੇ 39 ਮਿੰਟ ਤਕ, ਉਸ ਤੋਂ ਬਾਅਦ ਆਸ਼ਲੇਸ਼ਾ ਨਕਸ਼ਤਰ ਉਸ ਤੋਂ ਬਾਅਦ ਸ਼ੁਕਲ ਯੋਗ ਕਰਕ ’ਚ ਚੰਦਰਮਾ।

ਮੇਖ

ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ’ਚ ਸਫਲ ਹੋ ਸਕਦੇ ਹੋ। ਯਾਤਰਾ ਤੇ ਸੈਰ-ਸਪਾਟੇ ਦੀ ਸਥਿਤੀ ਸੁਖਦ ਰਹੇਗੀ।

ਬਿ੍ਖ

ਰਚਨਾਤਮਕ ਕੰਮਾਂ ’ਚ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਆਸੀ ਕੰਮ ਸਫਲ ਹੋਣਗੇ।

ਮਿਥੁਨ

ਆਰਥਕ ਸਥਿਤੀ ’ਚ ਸੁਧਾਰ ਹੋਵੇਗਾ। ਦੂਜੇ ਤੋਂ ਸਹਿਯੋਗ ਲੈਣ ’ਚ ਕਾਮਯਾਬੀ ਮਿਲੇਗੀ। ਸਿੱਖਿਆ ’ਚ ਤਰੱਕੀ ਹੋਵੇਗੀ।

ਕਰਕ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਭੈਣ-ਭਰਾ ਦਾ ਭਰਪੂਰ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।

ਸਿੰਘ

ਰਿਸ਼ਤੇ ਮਜ਼ਬੂਤ ਹੋਣਗੇ। ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ। ਵਿਆਹੁਤਾ ਜੀਵਨ ਸੁਖੀ ਹੋਵੇਗਾ।

ਕੰਨਿਆ

ਸਿਆਸੀ ਕੰਮ ਸਫਲ ਹੋਣਗੇ। ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ

ਰੋਜ਼ੀ-ਰੋਟੀ ਦੇ ਖੇਤਰ ’ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਕਾਰੋਬਾਰੀ ਯੋਜਨਾ ਸਫਲ ਹੋਵੇਗੀ।

ਬਿ੍ਸ਼ਚਕ

ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਮਨ ਅਸ਼ਾਂਤ ਰਹੇਗਾ। ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਬਣ ਸਕਦੇ ਹਨ।

ਧਨੁ

ਉੱਚ ਅਧਿਕਾਰੀ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

ਮਕਰ

ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਭੌਤਿਕ ਚੀਜ਼ਾਂ ਵਿਚ ਵਾਧਾ ਹੋਵੇਗਾ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਕੁੰਭ

ਆਰਥਕ ਸਥਿਤੀ ਵਿਚ ਸੁਧਾਰ ਹੋਵੇਗਾ। ਸੰਤਾਨ ਦੇ ਵਤੀਰੇ ਤੋਂ ਚਿੰਤਤ ਹੋ ਸਕਦੇ ਹੋ। ਕੋਸ਼ਿਸ਼ ਦਾ ਫਲ ਮਿਲੇਗਾ।

ਮੀਨ

ਪਰਿਵਾਰਕ ਵੱਕਾਰ ਵਧੇਗਾ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ।

Posted By: Susheel Khanna