ਅੱਜ ਦੀ ਗ੍ਰਹਿ ਸਥਿਤੀ : 7 ਅਕਤੂਬਰ

2021 ਵੀਰਵਾਰ ਅੱਸੂ ਮਹੀਨਾ ਸ਼ੁਕਲ ਪੱਖ ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

8 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਦਵਿਤਿਆ 10 ਘੰਟੇ 49 ਮਿੰਟ ਤਕ, ਬਾਅਦ ਤ੍ਰਿਤੀਆ ਸਵਾਤੀ ਨਕਸ਼ੱਤਰ 18 ਘੰਟੇ 59 ਮਿੰਟ ਤਕ, ਬਾਅਦ ਵਿਸ਼ਾਖਾ ਨਕਸ਼ੱਤਰ ਵਿਸ਼ਕੁੰਭ ਯੋਗ 22 ਘੰਟੇ 03 ਮਿੰਟ ਤਕ, ਬਾਅਦ ਪ੍ਰੀਤੀ ਯੋਗ ਤੁਲਾ ’ਚ ਚੰਦਰਮਾ।

ਮੇਖ

ਜੀਵਨ ਸਾਥੀ ਦੀ ਸਿਹਤ ਪ੍ਰਤੀ ਚੌਕਸ ਰਹੋ। ਸੰਤਾਨ ਜਾਂ ਸਿੱਖਿਆ ਕਾਰਨ ਤਣਾਅ ਮਿਲ ਸਕਦਾ ਹੈ।

ਬਿ੍ਖ

ਜੀਵਨ ਸਾਥੀ ਦਾ ਸਹਿਯੋਗ ਰਹੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਕੀਤੀ ਮਿਹਨਤ

ਸਾਰਥਕ ਹੋਵੇਗੀ।

ਮਿਥੁਨ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ ਪਰ ਵਿਆਹੁਤਾ ਜੀਵਨ ਵਿਚ ਤਣਾਅ ਆ ਸਕਦਾ ਹੈ। ਭਾਵੁਕਤਾ ’ਤੇ ਕਾਬੂ ਰੱਖੋ।

ਕਰਕ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਯਾਤਰਾ ਦੀ ਸਥਿਤੀ ਆ ਸਕਦੀ ਹੈ। ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ।

ਸਿੰਘ

ਭੌਤਿਕ ਚੀਜ਼ਾਂ ’ਚ ਵਾਧਾ ਹੋਵੇਗਾ। ਸੰਤਾਨ, ਸਿੱਖਿਆ ਕਾਰਨ ਤਣਾਅ ਮਿਲ ਸਕਦਾ ਹੈ। ਵਹੀਕਲ ਚਲਾਉਂਦੇ ਸਮੇਂ ਚੌਕਸ ਰਹੋ।

ਕੰਨਿਆ

ਦੇਰ ਤੋਂ ਉਡੀਕੇ ਜਾ ਰਹੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ। ਸਿਆਸੀ ਸਹਿਯੋਗ ਲੈਣ ’ਚ ਸਫਲ ਹੋਵੋਗੇ।

ਤੁਲਾ

ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਧਾਰਮਿਕ ਬਿਰਤੀ ’ਚ ਵਾਧਾ ਹੋਵੇਗਾ। ਭੌਤਿਕ ਉਪਲੱਬਧੀ ਦਾ ਯੋਗ ਹੈ।

ਬਿ੍ਸ਼ਚਕ

ਸਿਹਤ ਪ੍ਰਤੀ ਚੌਕਸ ਰਹੋ। ਭਰਾ ਜਾਂ ਕਿਸੇ ਰਿਸ਼ਤੇਦਾਰ ਦਾ ਸਹਿਯੋਗ ਮਿਲੇਗਾ। ਬੁੱਧੀ ਯੋਗਤਾ ਨਾਲ ਕੀਤੇ ਕੰਮ ’ਚ ਤਰੱਕੀ ਹੋਵੇਗੀ।

ਧਨੁ

ਬਦਲੀ, ਵਿਭਾਗੀ ਤਬਦੀਲੀ ਦੀ ਦਿਸ਼ਾ ’ਚ ਚੱਲ ਰਹੀ ਕੋਸ਼ਿਸ਼ ਦਾ ਫਲ ਮਿਲੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।

ਮਕਰ

ਸਿਹਤ ’ਚ ਸੁਧਾਰ ਹੋਵੇਗਾ। ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਰਚਨਾਤਮਕ ਕੋਸ਼ਿਸ਼ਾਂ ’ਚ ਤਰੱਕੀ ਹੋਵੇਗੀ।

ਕੁੰਭ

ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸੰਤਾਨ ਕਾਰਨ ਚਿੰਤਤ ਰਹੋਗੇ। ਧਨ ਖ਼ਰਚ ਹੋਵੇਗਾ। ਸਿਹਤ ਪ੍ਰਤੀ ਚੌਕਸ ਰਹੋ।

ਮੀਨ

ਬੁੱਧੀ ਯੋਗਤਾ ਨਾਲ ਕੀਤਾ ਕੰਮ ਪੂਰਾ ਹੋਵੇਗਾ। ਸਿਆਸੀ ਸਹਿਯੋਗ ਮਿਲ ਸਕਦਾ ਹੈ। ਕੋਸ਼ਿਸ਼ ਦਾ ਫਲ ਮਿਲੇਗਾ।

Posted By: Susheel Khanna