ਅੱਜ ਦੀ ਗ੍ਰਹਿ ਸਥਿਤੀ : 7 ਮਈ, 2021 ਸ਼ੁੱਕਰਵਾਰ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ

ਅੱਜ ਦਾ ਦਿਸ਼ਾਸ਼ੂਲ : ਪੱਛਮ।

ਤਿਓਹਾਰ : ਬਰੂਥਿਨੀ ਇਕਾਦਸ਼ੀ ਵਰਤ।

ਖ਼ਾਸ : ਪੰਚਕ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਤਿਓਹਾਰ : ਸ਼ਨੀ ਪ੍ਰਦੋਸ਼।

ਖ਼ਾਸ : ਪੰਚਕ।

8 ਮਈ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਵਿਸਾਖ ਮਹੀਨਾ ਕ੍ਰਿਸ਼ਨ ਪੱਖ ਦੀ ਦੁਆਦਸ਼ੀ 17 ਘੰਟੇ 21 ਮਿੰਟ ਤਕ, ਬਾਅਦ ਤ੍ਰਿਓਦਸ਼ੀ ਉੱਤਰਭਾਦਰਪਦ ਨਕਸ਼ੱਤਰ 14 ਘੰਟੇ 47 ਮਿੰਟ ਤਕ, ਬਾਅਦ ਰੇਵਤੀ ਨਕਸ਼ੱਤਰ ਵਿਸ਼ਕੁੰਭ ਯੋਗ 19 ਘੰਟੇ 58 ਮਿੰਟ ਤਕ, ਬਾਅਦ ਪ੍ਰੀਤੀ ਯੋਗ ਮੀਨ ’ਚ ਚੰਦਰਮਾ।

ਮੇਖ : ਪਰਿਵਾਰਕ ਮੁਸ਼ਕਲ ’ਤੇ ਕਾਬੂ ਕਰਨ ਦੀ ਕੋਸ਼ਿਸ਼ ਕਰੋ। ਬੁੱਧੀ ਯੋਗਤਾ ਨਾਲ ਕੀਤੇ ਗਏ ਕੰਮ ਵਿਚ ਤਰੱਕੀ ਹੋਵੇਗੀ।

ਬਿ੍ਖ : ਪਰਿਵਾਰਕ ਕੰਮਾਂ ਵਿਚ ਰੁੱਝੇ ਰਹੋਗੇ। ਪਿਤਾ ਜਾਂ ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ਵਿਚ ਨੇੜਤਾ ਆਵੇਗੀ।

ਮਿਥੁਨ : ਪਰਿਵਾਰਕ ਜੀਵਨ ਸੁਖੀ ਹੋਵੇਗਾ। ਭਾਵੁਕਤਾ ’ਤੇ ਕਾਬੂ ਰੱਖੋ। ਸਿਹਤ ਪ੍ਰਤੀ ਉਦਾਸੀਨ ਨਾ ਰਹੋ।

ਕਰਕ : ਆਰਥਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਰੋਜ਼ੀ ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਸਿੰਘ : ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ ਪਰ ਵਿਰੋਧੀ ਸਰਗਰਮ ਰਹੇਗਾ।

ਕੰਨਿਆ : ਜੀਵਨ ਸਾਥੀ ਦੀ ਸਿਹਤ ਪ੍ਰਤੀ ਚੌਕਸ ਰਹੋ। ਕੁਝ ਪਰਿਵਾਰਕ ਤੇ ਕੁਝ ਵਪਾਰਕ ਪਰੇਸ਼ਾਨੀ

ਰਹੇਗੀ।

ਤੁਲਾ : ਸਿਹਤ ਵਿਚ ਸੁਧਾਰ ਹੋਵੇਗਾ। ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਬਿ੍ਸ਼ਚਕ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋ ਸਕਦਾ ਹੈ ਪਰ ਹਾਦਸੇ ਜਾਂ ਗ਼ਲਤ ਸੰਗਤ ਨਾਲ ਮੁਸ਼ਕਲ ਪੈਦਾ ਹੋ ਸਕਦੀ ਹੈ।

ਧਨੁ : ਸਿਹਤ ਪ੍ਰਤੀ ਖ਼ਾਸ ਤੌਰ ’ਤੇ ਚੌਕਸ ਰਹੋ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ

ਹੋਵੇਗਾ।

ਮਕਰ : ਰੋਜ਼ੀ ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਦੂਜੇ ਤੋਂ ਸਹਿਯੋਗ ਲੈਣ ਵਿਚ ਕਾਮਯਾਬੀ ਮਿਲੇਗੀ।

ਕੁੰਭ : ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਰਿਸ਼ਤਿਆਂ ’ਚ ਨੇੜਤਾ ਆਵੇਗੀ।

ਮੀਨ : ਦੂਜੇ ਤੋਂ ਸਹਿਯੋਗ ਲੈਣ ਵਿਚ ਕਾਮਯਾਬੀ ਮਿਲੇਗੀ। ਚੱਲ ਜਾਂ ਅਚੱਲ ਸੰਪਤੀ ਦੇ ਮਾਮਲੇ ’ਚ ਕਾਮਯਾਬੀ ਮਿਲੇਗੀ।

Posted By: Jagjit Singh