ਅੱਜ ਦੀ ਗ੍ਰਹਿ ਸਥਿਤੀ : 22 ਨਵੰਬਰ, 2021 ਸੋਮਵਾਰ ਮੱਘਰ ਮਹੀਨਾ ਕ੍ਰਿਸ਼ਨ ਪੱਖ ਤ੍ਰਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

23 ਨਵੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਇਨ, ਦੱਖਣਗੋਲ, ਹਮੰਤ ਰੁੱਤ ਮੱਘਰ ਮਹੀਨਾ, ਕ੍ਰਿਸ਼ਨ ਪੱਖ ਦੀ ਚਤੁਰਥੀ 24 ਘੰਟੇ 56 ਮਿੰਟ ਤਕ ਮਗਰੋਂ ਪੰਚਮੀ ਆਦਰਾ ਨਕਛੱਤਰ ਮਗਰੋਂ ਪੁਨਰਵਸੂ ਨਕੱਛਤਰ ਸਾਧਯ ਯੋਗ ਮਗਰੋਂ ਸ਼ੁੱਭ ਯੋਗ ਮਿਥੁਨ ’ਚ ਚੰਦਰਮਾ।

ਮੇਖ

ਵਿਆਹੁਤਾ ਜੀਵਨ ਸੁਖਦ ਹੋਵੇਗਾ। ਧਨ, ਮਾਣ-ਸਨਮਾਨ ’ਚ ਵਾਧਾ ਹੋਵੇਾ। ਸ਼ਾਸਨ ਸੱਤਾ ਦਾ ਸਹਿਯੋਗ ਲੈਣ ’ਚ ਸਫਲ ਹੋਵੋਗੇ।

ਬਿ੍ਰਖ

ਰੋਗ ਜਾਂ ਵਿਰੋਧੀਆਂ ਤੋਂ ਤਣਾਅ ਮਿਲ ਸਕਦਾ ਹੈ। ਬੁੱਧੀ ਹੁਨਰ ਨਾਲ ਕੀਤੇ ਗਏ ਕੰ ’ਚ ਸਫਲਤਾ ਮਿਲੇਗੀ।

ਮਿਥੁਨ

ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇਗਾ। ਕਾਰੋਬਾਰੀ ਯੋਜਨਾ ਸਫਲ ਹੋਵੇਗੀ।

ਕਰਕ

ਪਰਿਵਾਰਕ ਸਨਮਾਨ ਵਧੇਗਾ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਸਫਲਤਾ ਮਿਲੇਗੀ।

ਸਿੰਘ

ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਧਨ, ਸਨਮਾਨ ’ਚ ਵਾਧਾ ਹੋਵੇਗਾ।

ਕੰਨਿਆ

ਰੋਜ਼ੀਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਘਰ ਦੀ ਔਰਤ ਜਾਂ ਮੁਖੀ ਜਾਂ ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ।

ਤੁਲਾ

ਘਰੇਲੂ ਵਸਤਾਂ ’ਚ ਵਾਧਾ ਹੋਵੇਗਾ। ਕਿਸਮਤ ਨਾਲ ਚੰਗੀ ਖ਼ਬਰ ਮਿਲੇਗੀ। ਸਮਾਜਿਕ ਮਾਣ-ਸਨਮਾਨ ਵਧੇਗਾ।

ਬਿ੍ਰਸ਼ਚਕ

ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਜੋਖਮ ਨਾ ਉਠਾਓ।

ਧਨੁ

ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਕੋਈ ਅਜਿਹੀ ਗੱਲ ਹੋ ਸਕਦੀ ਹੈ ਜੋ ਕਿ ਤੁਹਾਡੇ ਹਿੱਤ ’ਚ ਨਾ ਹੋਵੇ।

ਮਕਰ

ਜੀਵਨਸਾਥੀ ਤੋਂ ਤਣਾਅ ਮਿਲ ਸਕਦਾ ਹੈ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਆਰਿਥਕ ਜੋਖ਼ਮ ਨਾ ਉਠਾਓ।

ਕੁੰਭ

ਧਨ, ਮਾਣ-ਸਨਮਾਨ ’ਚ ਵਾਧਾ ਹੋਵੇਗਾ। ਸੰਤਾਨ ਦੀ ਜ਼ਿੰਮੇਵਾਰੀ ਪੂਰੀ ਹੋਵੇਗੀ। ਘਰੇਲੂ ਵਰਤੋਂ ਦੀਆਂ ਚੀਜ਼ਾਂ ’ਚ ਵਾਧਾ ਹੋਵੇਗਾ।

ਮੀਨ

ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਵਾਲੀਆਂ ਵਸਤੂਆਂ ’ਚ ਵਾਧਾ ਹੋਵੇਗਾ।

Posted By: Sunil Thapa