ਅੱਜ ਦੀ ਗ੍ਰਹਿ ਸਥਿਤੀ : 09 ਸਤੰਬਰ, 2021 ਵੀਰਵਾਰ ਭਾਦੋਂ ਮਹੀਨਾ ਸ਼ੁਕਲ ਪੱਖ ਤ੍ਰਿਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

10 ਸਤੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਭਾਦੋਂ ਮਹੀਨਾ ਸ਼ੁਕਲ ਪੱਖ ਦੀ ਚਤੁਰਥੀ ਬਾਅਦ ਪੰਚਮੀ ਚਿੱਤਰਾ ਨਕਸ਼ੱਤਰ ਬਾਅਦ ਸਵਾਤੀ ਨਕਸ਼ੱਤਰ ਬ੍ਰਹਿਮ ਯੋਗ 1 ਬਾਅਦ ਏਂਦਰ ਯੋਗ ਤੁਲਾ ’ਚ ਚੰਦਰਮਾ।

ਮੇਖ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰਿਵਾਰਕ ਵੱਕਾਰ ਵਧੇਗਾ। ਵਪਾਰਕ ਮਾਮਲਿਆਂ ’ਚ ਤਰੱਕੀ ਹੋਵੇਗੀ।

ਬ੍ਰਿਖ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਅਧੀਨ ਕਰਮਚਾਰੀ ਜਾਂ ਖ਼ਾਸ ਵਿਅਕਤੀ ਕਾਰਨ ਤਣਾਅ ਮਿਲ ਸਕਦਾ ਹੈ।

ਮਿਥੁਨ

ਸਿੱਖਿਆ ਦੇ ਖੇਤਰ ’ਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਕਰਕ

ਉਪਹਾਰ ਜਾਂ ਸਨਮਾਨ, ਯਸ਼ ਕੀਰਤੀ ਵਿਚ ਵਾਧਾ ਹੋਵੇਗਾ। ਚੱਲ ਜਾਂ ਅਚੱਲ ਸੰਪਤੀ ਦੇ ਮਾਮਲੇ ’ਚ ਕਾਮਯਾਬੀ ਮਿਲੇਗੀ।

ਸਿੰਘ

ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਕੰਮ ਦੇ ਪੂਰੇ ਹੋਣ ਨਾਲ ਤੁਹਾਡਾ ਵੱਕਾਰ ਵਧੇਗਾ।

ਕੰਨਿਆ

ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਦੇਰ ਤੋਂ ਉਡੀਕੇ ਜਾ ਰਹੇ ਕੰਮ ਦੇ ਪੂਰੇ ਹੋਣ ਨਾਲ ਤੁਹਾਡਾ ਅਸਰ ਵਧੇਗਾ।

ਤੁਲਾ

ਪਰਿਵਾਰਕ ਜੀਵਨ ਸੁਖੀ ਹੋਵੇਗਾ। ਘਰੇਲੂ ਉਪਯੋਗੀ ਚੀਜ਼ਾਂ ’ਚ ਵਾਧਾ ਹੋਵੇਗਾ। ਵਪਾਰਕ ਮਾਮਲਿਆਂ ’ਚ ਤਰੱਕੀ ਹੋਵੇਗੀ।

ਬ੍ਰਿਸ਼ਚਕ

ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ।

ਧਨੁ

ਸਿੱਖਿਆ ਮੁਕਾਬਲ ਦੇ ਖੇਤਰ ’ਚ ਕਾਮਯਾਬੀ ਮਿਲੇਗੀ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਕੰਮਾਂ ’ਚ ਤਰੱਕੀ ਹੋਵੇਗੀ।

ਮਕਰ

ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਸਮਾਜਿਕ ਕੰਮਾਂ ’ਚ ਦਿਲਚਸਪੀ ਵਧੇਗੀ। ਸਿਹਤ ਪ੍ਰਤੀ ਚੌਕਸ ਰਹੋ।

ਕੁੰਭ

ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਸਮਾਜਿਕ ਕੰਮਾਂ ’ਚ ਦਿਲਚਸਪੀ ਲਵੋਗੇ। ਸਿਹਤ ਪ੍ਰਤੀ ਚੌਕਸ ਰਹੋ।

ਮੀਨ

ਰੋਜ਼ੀ-ਰੋਟੀ ਦੀ ਦਿਸ਼ਾ ’ਚ ਸਫਲ ਹੋਵੋਗੇ। ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਕਿਸਮਤ ਨਾਲ ਚੰਗੀ ਖ਼ਬਰ ਮਿਲੇਗੀ।

Posted By: Jatinder Singh