ਅੱਜ ਦੀ ਗ੍ਰਹਿ ਸਥਿਤੀ : 8 ਅਕਤੂਬਰ, 2021 ਸ਼ੁੱਕਰਵਾਰ ਅੱਸੂ ਮਹੀਨਾ ਸ਼ੁਕਲ ਪੱਖ ਤ੍ਰਿਓਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

9 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਯਾਨ, ਉੱਤਰਗੋਲ, ਵਰਖਾ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਤ੍ਰਿਤੀਆ 07 ਘੰਟੇ 49 ਮਿੰਟ ਤਕ, ਉਸ ਤੋਂ ਬਾਅਦ ਚਤੁਰਥੀ ਵਿਸ਼ਾਖਾ ਨਛੱਤਰ ਉਸ ਤੋਂ ਬਾਅਦ ਅਨੁਰਾਧਾ ਨਛੱਤਰ ਪ੍ਰੀਤੀ ਯੋਗ ਉਸ ਤੋਂ ਬਾਅਦ ਆਯੁਸ਼ਮਾਨ ਯੋਗ ਤੁਲਾ ’ਚ ਚੰਦਰਮਾ।

ਮੇਖ

ਪਰਿਵਾਰਕ ਜਾਂ ਧਾਰਮਿਕ ਕੰਮਾਂ ’ਚ ਮਸਰੂਫ਼ ਹੋ ਸਕਦੇ ਹੋ। ਸੰਤਾਨ ਕਾਰਨ ਚਿੰਤਤ ਰਹੋਗੇ। ਸਿਹਤ ਪ੍ਰਤੀ ਧਿਆਨ ਰੱਖਣ ਦੀ ਲੋੜ ਹੈ।

ਬ੍ਰਿਖ

ਕਿਸੇ ਡਰ ਕਾਰਨ ਪਰੇਸ਼ਾਨ ਹੋ ਸਕਦੇ ਹੋ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਿਥੁਨ

ਪਰਿਵਾਰਕ ਕੰਮ ’ਚ ਰੱਝੇ ਹੋ ਸਕਦੇ ਹੋ। ਸੰਤਾਨ ਕਾਰਨ ਤਣਾਅ ਮਿਲ ਸਕਦੈ। ਸਿੱਖਿਆ ਕਾਰਨ ਮਨ ਅਸ਼ਾਂਤ ਰਹੇਗਾ।

ਕਰਕ

ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਮਿਤੱਰਤਾ ਦੇ ਸਬੰਧ ਦੁਖੀ ਕਰ ਸਕਦੇ ਹਨ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਸਿੰਘ

ਪਰਿਵਾਰਕ ਕੰਮਾਂ ’ਚ ਮਸਰੂਫ਼ ਹੋ ਸਕਦੇ ਹੋ। ਭਾਵੁਕਤਾ ’ਚ ਲਿਆ ਗਿਆ ਫ਼ੈਸਲਾ ਕਸ਼ਟਕਾਰੀ ਹੋਵੇਗਾ।

ਕੰਨਿਆ

ਮੈਤਰੀ ਸਬੰਧਾਂ ’ਚ ਮਿਠਾਸ ਆਵੇਗੀ। ਰੋਜ਼ੀ-ਰੋਟੀ ਦੇ ਖੇਤਰ ’ਚ ਉਮੀਦ ਮੁਤਾਬਕ ਸਫਲਤਾ ਮਿਲੇਗੀ।

ਤੁਲਾ

ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ ਵਿਚ ਤਰੱਕੀ ਮਿਲੇਗੀ। ਕਿਸੇ ਕਾਰਨ ਮਨ ਉਦਾਸ ਰਹੇਗਾ।

ਬ੍ਰਿਸ਼ਚਕ

ਭਾਵੁਕਤਾ ’ਤੇ ਕੰਟਰੋਲ ਰੱਖੋ। ਪਰਿਵਾਰਕ ਵੱਕਾਰ ਵਧੇਗਾ। ਸੰਤਾ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ।

ਧਨੁ

ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ। ਨੇੜਲੇ ਵਿਅਕਤੀ ਤੋਂ ਤਣਾਅ ਮਿਲ ਸਕਦੈ।

ਮਕਰ

ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਸਨਮਾਨ ਵਿਚ ਵਾਧਾ ਹੋਵੇਗਾ।

ਕੁੰਭ

ਉੱਚ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਕਾਰੋਬਾਰੀ ਵੱਕਾਰ ਵਧੇਗਾ, ਪਰ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤੋ।

ਮੀਨ

ਪਰਿਵਾਰਕ ਤੇ ਕਾਰੋਬਾਰੀ ਮਾਮਲਿਆਂ ’ਚ ਸਫਲਤਾ ਮਿਲੇਗੀ। ਸਿੱਖਿਆ ਖੇਤਰ ’ਚ ਕੋਸ਼ਿਸ਼ਾਂ ਸਫਲ ਹੋਣਗੀਆਂ।

Posted By: Jatinder Singh