ਅੱਜ ਦੀ ਗ੍ਰਹਿ ਸਥਿਤੀ : 9 ਅਕਤੂਬਰ, 2021 ਸ਼ਨਿਚਰਵਾਰ ਅੱਸੂ ਮਹੀਨਾ ਸ਼ੁਕਲ ਪੱਖ ਤ੍ਰਿਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

10 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਪੰਚਮੀ 26 ਘੰਟੇ 15 ਮਿੰਟ ਤਕ, ਬਾਅਦ ਸ਼ਸ਼ਠੀ ਅਨੁਰਾਧਾ ਨਕਸ਼ੱਤਰ 14 ਘੰਟੇ 44 ਮਿੰਟ ਤਕ, ਬਾਅਦ ਜਯੇਸ਼ਠਾ ਨਕਸ਼ੱਤਰ ਆਯੁਸ਼ਮਾਨ ਯੋਗ ਬਾਅਦ ਸੌਭਾਗਿਆ ਯੋਗ ਬ੍ਰਿਸ਼ਚਕ ’ਚ ਚੰਦਰਮਾ।

ਮੇਖ

ਧਾਰਮਿਕ ਜਾਂ ਵਪਾਰਕ ਯਾਤਰਾ ਦੀ ਸੰਭਾਵਨਾ ਹੈ। ਕਿਸੇ ਰਿਸ਼ਤੇਦਾਰ ਜਾਂ ਮਿੱਤਰ ਤੋਂ ਤਣਾਅ ਮਿਲ ਸਕਦਾ ਹੈ।

ਬ੍ਰਿਖ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਸਹੁਰਿਆਂ ਦਾ ਸਹਿਯੋਗ ਰਹੇਗਾ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਮਿਥੁਨ

ਰੋਗ ਜਾਂ ਵਿਰੋਧੀ ਕਾਰਨ ਤਣਾਅ ਮਿਲ ਸਕਦਾ ਹੈ। ਚੱਲ ਜਾਂ ਅਚੱਲ ਸੰਪਤੀ ਦੇ ਮਾਮਲੇ ਵਿਚ ਕਾਮਯਾਬੀ ਮਿਲੇਗੀ।

ਕਰਕ

ਸਮਾਜਿਕ ਵੱਕਾਰ ਵਧੇਗਾ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ।

ਸਿੰਘ

ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਭੌਤਿਕ ਚੀਜ਼ਾਂ ਵਿਚ ਵਾਧਾ ਹੋਵੇਗਾ। ਯਾਤਰਾ ਦੀ ਵੀ ਸੰਭਾਵਨਾ ਹੈ।

ਕੰਨਿਆ

ਦੂਜੇ ਤੋਂ ਸਹਿਯੋਗ ਲੈਣ ’ਚ ਸਫਲ ਹੋਵੋਗੇ। ਵਪਾਰਕ ਵੱਕਾਰ ਵਧੇਗਾ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਤੁਲਾ

ਆਰਥਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕੰਮ ਵਿਚ ਰੁੱਝੇ ਹੋ ਸਕਦੇ ਹੋ ਸਮਾਜਿਕ ਵੱਕਾਰ ਵਧ ਸਕਦਾ ਹੈ।

ਬ੍ਰਿਸ਼ਚਕ

ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ। ਸਮਾਜਿਕ ਕੰਮਾਂ ’ਚ ਦਿਲਚਸਪੀ ਲਵੋਗੇ।

ਧਨੁ

ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ ਪਰ ਮਨ ਅਸ਼ਾਂਤ ਰਹੇਗਾ। ਸਿਹਤ ਪ੍ਰਤੀ ਚੌਕਸ ਰਹੋ।

ਮਕਰ

ਆਰਥਕ ਪੱਖ ਮਜ਼ਬੂਤ ਹੋਵੇਗਾ। ਸੰਤਾਨ ਦੇ ਸਬੰਧ ’ਚ ਚੰਗੀ ਖ਼ਬਰ ਮਿਲੇਗੀ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ।

ਕੁੰਭ

ਸਿਹਤ ਵਿਚ ਸੁਧਾਰ ਹੋਵੇਗਾ। ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।

ਮੀਨ

ਪਰਿਵਾਰਕ ਜੀਵਨ ਸੁਖੀ ਹੋਵੇਗਾ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ।

Posted By: Jatinder Singh