ਕੇ.ਏ. ਦੁਬੇ ਪਦਮੇਸ਼

ਅੱਜ ਦੀ ਗ੍ਰਹਿ ਸਥਿਤੀ : 10 ਸਤੰਬਰ, 2021 ਸ਼ੁੱਕਰਵਾਰ ਭਾਦੋਂ ਮਹੀਨਾ ਸ਼ੁਕਲ ਪੱਖ ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

11 ਸਤੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਭਾਦੋਂ ਮਹੀਨਾ ਸ਼ੁਕਲ ਪੱਖ ਦੀ ਪੰਚਮੀ ਬਾਅਦ ਸ਼ਸ਼ਠੀ ਸਵਾਤੀ ਨਕਸ਼ੱਤਰ ਬਾਅਦ ਵਿਸ਼ਾਖਾ ਨਕਸ਼ੱਤਰ ਏਂਦਰ ਯੋਗ ਬਾਅਦ ਵੈਧਿ੍ਰਤੀ ਯੋਗ ਤੁਲਾ ’ਚ ਚੰਦਰਮਾ ਬਾਅਦ ਬ੍ਰਿਸ਼ਚਕ ’ਚ।

ਮੇਖ

ਸਹੁਰਿਆਂ ਤੋਂ ਸਹਿਯੋਗ ਮਿਲੇਗਾ। ਉੱਚ ਅਧਿਕਾਰੀ ਤੋਂ ਸਹਿਯੋਗ ਲੈਣ ਵਿਚ ਕਾਮਯਾਬ ਹੋਵੋਗੇ।

ਬ੍ਰਿਖ

ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਮਿਥੁਨ

ਬੁੱਧੀ ਯੋਗਤਾ ਨਾ ਕੀਤਾ ਗਿਆ ਕੰਮ ਪੂਰਾ ਹੋਵੇਗਾ। ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਸਿਹਤ ਪ੍ਰਤੀ ਚੌਕਸ ਰਹੋ।

ਕਰਕ

ਆਰਥਕ ਯੋਜਨਾ ਦਾ ਫਲ ਮਿਲੇਗਾ। ਰਚਨਾਤਕਮ ਕੰਮਾਂ ’ਚ ਤਰੱਕੀ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਸਿੰਘ

ਆਰਥਕ ਯੋਜਨਾ ਦਾ ਫਲ ਮਿਲੇਗਾ। ਮਿੱਤਰ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਕੰਨਿਆ

ਸਮਾਜਿਕ ਕੰਮਾਂ ’ਚ ਦਿਲਚਸਪੀ ਲਵੋਗੇ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ

ਆਰਥਕ ਮਾਮਲਿਆਂ ’ਚ ਚੌਕਸੀ ਵਰਤੋ। ਖ਼ਰਚ ’ਚ ਵਾਧਾ ਹੋਵੇਗਾ। ਸ਼ਾਹੀ ਖਰਚ ਤੋਂ ਬਚਣਾ ਪਵੇਗਾ। ਰਿਸ਼ਤੇ ਮਜ਼ਬੂਤ ਹੋਣਗੇ।

ਬ੍ਰਿਸ਼ਚਕ

ਘਰੇਲੂ ਕੰਮ ’ਚ ਰੁੱਝੇ ਰਹੋਗੇ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ’ਚ ਕਾਮਯਾਬ ਹੋਵੋਗੇ। ਰੋਜ਼ੀ ਰੋਟੀ ’ਚ ਤਰੱਕੀ ਹੋਵੇਗੀ।

ਧਨੁ

ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਖੋਜ ਤੇ ਨਿਰਮਾਣ ਕੰਮ ਦੀ ਦਿਸ਼ਾ ਵਿਚ ਕਾਮਯਾਬੀ ਮਿਲੇਗੀ।

ਮਕਰ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ।

ਕੁੰਭ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਸਿਆਸੀ ਸਹਿਯੋਗ ਮਿਲੇਗਾ। ਪਰਿਵਾਰਕ ਵੱਕਾਰ ਵਧੇਗਾ।

ਮੀਨ

ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਕੰਮਾਂ ’ਚ ਉਮੀਦ ਮੁਤਾਬਕ ਸਫਲ ਹੋਵੋਗੇ।

Posted By: Jatinder Singh