ਅੱਜ ਦੀ ਗ੍ਰਹਿ ਸਥਿਤੀ : 30 ਨਵੰਬਰ 2019, ਸ਼ਨਿਚਰਵਾਰ, ਮੱਘਰ ਮਹੀਨਾ, ਸ਼ੁਕਲ ਪੱਖ, ਚਤੂਰਥੀ ਦਾ ਰਾਸ਼ੀਫਲ।।


ਅੱਜ ਦਾ ਦਿਸ਼ਾਸ਼ੂਲ : ਪੂਰਬ।


ਅੱਜ ਦਾ ਰਾਹੂਕਾਲ : ਸਵੇਰੇ 09 :00 ਵਜੇ ਤੋਂ ਦੁਪਹਿਰ 10:30 ਵਜੇ ਤਕ।।


ਪਰਵ ਤੇ ਤਿਉਹਾਰ: ਗਣੇਸ਼ ਚਥੁਰਥੀ ਵਰਤ।


ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ


ਕੱਲ੍ਹ ਦੀ ਭਦਰਾ : ਸਵੇਰੇ 05:53 ਵਜੇ ਤੋਂ ਸ਼ਾਮ 06.05 ਵਜੇ ਤਕ।


1 ਦਸੰਬਰ 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਮੱਘਰ ਮਹੀਨਾ, ਸ਼ੁਕਲ ਪੱਖ ਚੌਥ 19 ਘੰਟੇ 14 ਮਿੰਟ ਤਕ ਉਪਰੰਤ ਪੰਚਮੀ, ਪੂਰਵਾਛਾੜਾ ਨਛੱਤਰ ਉਪਰੰਤ ਉੱਤਰਛਾੜਾ ਨਛੱਤਰ, ਗੰਡ ਯੋਗ ਉਪਰੰਤ ਵਾਧਾ ਯੋਗ, ਧਨੁ 'ਚ ਚੰਦਰਮਾ ਉਪਰੰਤ ਮਕਰ 'ਚ।


ਮੇਖ : ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਪਰਿਵਾਰਕ ਜਾਂ ਕਾਰੋਬਾਰੀ ਉਤਸਵ 'ਚ ਹਿੱਸੇਦਾਰੀ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪੁਰਾਣੇ ਮਿੱਤਰਾਂ ਨਾਲ ਮੇਲ-ਮਿਲਾਪ ਵਧੇਗਾ।

ਬ੍ਰਿਖ : ਸੰਤਾਨ ਪ੍ਰਾਪਤੀ ਦੀ ਪੂਰਤੀ ਹੋਵੇਗੀ। ਪਰਿਵਾਰਕ ਮਾਣ ਵਧੇਗਾ ਪਰ ਵਿਆਹੁਤਾ ਜੀਵਨ 'ਚ ਤਨਾਅ ਆ ਸਕਦਾ ਹੈ। ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤੋ। ਰਿਸ਼ਤੇਦਾਰਾਂ ਨਾਲ ਮੇਲ-ਮਿਲਾਪ ਹੋਵੇਗਾ।

ਮਿਥੁਨ : ਪਰਿਵਾਰਕ ਮਾਣ ਵਧੇਗਾ। ਸ਼ਾਸਤ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਪਿਆਰ ਮਿਲੇਗਾ। ਯਾਤਰਾ 'ਤੇ ਜਾਣ ਦੀ ਸੰੰਭਾਵਨਾ ਹੈ।

ਕਰਕ : ਰੋਜ਼ੀ-ਰੋਟੀ ਦੇ ਖੇਤਰ 'ਚ ਸਫਲਤਾ ਮਿਲੇਗੀ। ਮੰਗਲੀਕ ਕਾਰਜ 'ਚ ਹਿੱਸੇਦਾਰੀ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਕਰਨਾ ਲਾਭਦਾਇਕ ਰਹੇਗਾ।

ਸਿੰਘ : ਧਨ, ਮਾਣ 'ਚ ਵਾਧਾ ਹੋਵੇਗਾ ਪਰ ਗੁਪਤ ਦੁਸ਼ਮਣ ਤਨਾਅ ਦੇਣਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਗੁੱਸੇ 'ਚ ਕੰਟਰੋਲ ਰੱਖਣਾ ਤੁਹਾਡੇ ਹਿੱਤ 'ਚ ਰਹੇਗਾ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਦਿਮਾਗ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਕਾਰੋਬਾਰੀ ਕੰਮਾਂ 'ਚ ਸਫਲਤਾ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਿਗੜੇ ਕੰਮ ਬਣਨਗੇ।

ਤੁਲਾ : ਰਿਸ਼ਤਿਆਂ 'ਚ ਮਿਠਾਸ ਆਵੇਗੀ। ਘਰ ਦੇ ਕੰਮਾਂ 'ਚ ਵਿਅਸਤ ਰਹੋਗੇ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਰੋਜ਼ੀ-ਰੋਟੀ ਦੇ ਖੇਤਰ 'ਚ ਸਫਲਤਾ ਮਿਲੇਗੀ।

ਬ੍ਰਿਖਕ : ਪਰਿਵਾਰਕ ਮਾਣ ਵਧੇਗਾ। ਧਨ, ਸਨਮਾਨ, ਪ੍ਰਸਿੱਧੀ 'ਚ ਵਾਧਾ ਹੋਵੇਗਾ। ਆਰਥਿਕ ਮਾਮਲਿਆਂ 'ਚ ਜੌਖਮ ਨਾ ਉਠਾਓ। ਯਾਤਰਾ ਦੇ ਮਾਮਲੇ ਸਥਿਤੀ ਸੁਖਮਈ ਰਹੇਗੀ।

ਧਨੂ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਪਰਿਵਾਰਕ ਜੀਵਨ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗੁੱਸੇ 'ਚ ਕੰਟਰੋਲ ਰੱਖਣਾ ਤੁਹਾਡੇ ਹਿੱਤ 'ਚ ਰਹੇਗਾ।

ਕੁੰਭ : ਖਰਚਾ ਵਧੇਗਾ। ਸ਼ਾਹੀ ਖਰਚ 'ਤੇ ਕੰਟਰੋਲ ਕਰੋ। ਕਰਜ਼ੇ ਦੀ ਸਥਿਤੀ ਆ ਸਕਦੀ ਹੈ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਮੀਨ : ਕਾਰੋਬਾਰੀ ਮਾਣ-ਸਨਮਾਨ ਵਧੇਗਾ। ਕਾਰਜ ਖੇਤਰ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਕੰਮਾਂ ਪ੍ਰਤੀ ਲਾਪਰਵਾਹੀ ਨਾ ਵਰਤੋ। ਸਿਹਤ ਪ੍ਰਤੀ ਧਿਆਨ ਦੇਵੋ।

Posted By: Susheel Khanna