ਅੱਜ ਦੀ ਗ੍ਰਹਿ ਸਥਿਤੀ : 8 ਜੂਨ, 2021 ਮੰਗਲਵਾਰ ਜੇਠ ਮਹੀਨਾ ਕ੍ਰਿਸ਼ਨ ਪੱਖ ਤ੍ਰਯੋਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦੀ ਭਦਰਾ : ਸਵੇਰੇ 11.25 ਤੋਂ ਰਾਤ ਦੇ 12.42 ਵਜੇ ਤਕ। ਵਿਸ਼ੇਸ਼ : ਨਕਛਤਰ ਅਤੇ ਯੋਗ ਵਾਧਾ।

ਕੱਲ੍ਹ ਦਾ ਦਿਸ਼ਾਮੂਲ : ਉੱਤਰ।

ਕੱਲ੍ਹ 9 ਜੂਨ ਦਾ ਪੰਚਾਂਗ : ਵਿਕਰਮੀ ਸਵੰਤ 2077 ਸ਼ਕੇ 1943 ਉੱਤਰਾਇਨ, ਉੱਤਰਗੋਲ, ਗਰਮੀ ਰੁੱਤ, ਜੇਠ ਮਹੀਨਾ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ 13 ਘੰਟੇ 59 ਮਿੰਟ ਤਕ, ਮਗਰੋਂ ਮੱਸਿਆ ਕ੍ਰਤਿਕਾ ਨਕਛਤਰ 08 ਘੰਟੇ 44 ਮਿੰਟ ਤਕ, ਮਗਰੋਂ ਰੋਹਿਣੀ ਨਕਛਤਰ ਸੁਕਰਮਾ ਯੋਗ 06 ਘੰਟੇ 47 ਮਿੰੱਟ ਤਕ, ਮਗਰੋਂ ਧ੍ਰਤੀ ਯੋਗ, ਬਿ੍ਖ ’ਚ ਚੰਦਰਮਾ।

ਮੇਖ

ਸ਼ਾਸਨ ਸੱਤਾ ਦਾ ਸਹਿਯੋਗ ਲੈਣ ’ਚ ਕਾਮਯਾਬੀ ਮਿਲੇਗੀ। ਰਿਸ਼ਤਿਆਂ ’ਚ ਮਿਠਾਸ ਆਵੇਗੀ। ਕੀਤਾ ਗਿਆ ਕੰਮ ਸਾਰਥਕ ਸਾਬਤ ਹੋਵੇਗਾ।

ਬਿ੍ਖ

ਕਿਸੇ ਕੰਮ ਦੇ ਮੁੰਕਮਲ ਹਣ ਨਾਲ ਆਤਮ-ਵਿਸ਼ਵਾਸ ’ਚ ਵਾਧਾ ਹੋਵੇਗਾ। ਰਿਸ਼ਤਿਆਂ ’ਚ ਨੇੜਤਾ ਆਵੇਗੀ। ਪਰਿਵਾ ਕ ਸਬੰਧ ਮਜ਼ਬੂਤ ਹੋਣਗੇ।

ਮਿਥੁਨ

ਸਿਹਤ ਅਤੇ ਖਾਣ-ਪੀਣ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਜੀ ਨ ਸਾਥੀ ਦਾ ਸਹਿਯੋਗ ਮਿਲੇਗਾ ਅਤੇ ਪਿਆਰ ਮਿਲੇਗਾ। ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ।

ਕਰਕ

ਕਾਰੋਬਾਰੀ ਮਾਮਲਿਆਂ ’ਚ ਕੀਤੀਆਂ ਗਈਆਂ ਕੋਸ਼ਿਸ਼ਾਂ ’ਚ ਕਾਮਯਾਬੀ ਮਿਲੇਗੀ। ਰਿਸ਼ਤਿਆਂ ’ਚ ਮਿਠਾਸ ਆਵੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।

ਸਿੰਘ

ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਤੋਹਫਾ ਜਾਂ ਸਨਮਾਨ ’ਚ ਵਾਧਾ ਹੋਵੇਗਾ। ਰਿਸ਼ਤਿਆਂ ’ਚ ਨੇੜਤਾ ਆਵੇਗੀ। ਪਰਿਵਾਰਕ ਸਨਮਾਨ ਵਧੇਗਾ।

ਕੰਨਿਆ

ਧਨ, ਮਾਣ-ਸਨਮਾਨ ’ਚ ਵਾਧਾ ਹੋਵੇਗਾ। ਵਿਰੋਧੀ ਕਮਜ਼ੋਰ ਹੋਣਗੇ। ਕਿਸੇ ਅਧਿਕਾਰੀ ਦਾ ਸਹਿਯੋਗ ਮਿਲੇਗਾ। ਰੁਕਿਆ ਹੋਇਆ ਕੰਮ ਮੁੰਕਮਲ ਹੋਵੇਗਾ।

ਤੁਲਾ

ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਰਚਨਾਤਮਕ ਕੋਸ਼ਿਸ਼ਾਂ ’ਚ ਕਾਮਯਾਬੀ ਮਿਲੇਗੀ।

ਬਿ੍ਸ਼ਚਕ

ਮਾਣ-ਸਨਮਾਨ ’ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਰਚਨਾਤਮਕ ਕੋਸ਼ਿਸ਼ਾਂ ’ਚ ਕਾਮਯਾਬੀ ਮਿਲੇਗੀ।

ਧਨੁ

ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਬਣ ਸਕਦੇ ਹਨ। ਵਿਆਹੁਤਾ ਜੀਵਨ ਸੁਖਦ ਹੋਵੇਗਾ। ਭਾਵਨਾਵਾਂ ’ਚ ਲਿਆ ਗਿਆ ਫ਼ੈਸਲਾ ਨੁਕਸਾਨਦੇਹ ਹੋ ਸਕਦਾ ਹੈ।

ਮਕਰ

ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸੰਤਾਨ ਕਾਰਨ ਚਿੰਤਾ ਰਹਿ ਸਕਦੀ ਹੈ। ਕਿਸੇ ਕਿਸਮ ਦੀ ਜ਼ਿੰਮੇਵਾਰ ਨੂੰ ਨਿਭਾਉਣ ਲਈ ਕਾਫੀ ਮਿਹਨਤ ਕਰਨੀ ਪਵੇਗੀ।

ਕੁੰਭ

ਸੰਤਾਨ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਉਮੀਦ ਮੁਤਾਬਕ ਸਫਲਤਾ ਮਿਲੇਗੀ। ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ।

ਮੀਨ

ਕੀਤਾ ਗਿਆ ਕੰਮ ਸਾਰਥਕ ਸਾਬਤ ਹੋਵੇਗਾ। ਤੋਹਫਾ ਜਾਂ ਮਾਣ-ਸਨਮਾਨ ’ਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।

Posted By: Jagjit Singh