ਕੇ.ਏ. ਦੁਬੇ ਪਦਮੇਸ਼

ਅੱਜ ਦੀ ਗ੍ਰਹਿ ਸਥਿਤੀ : 16 ਅਪ੍ਰੈਲ, 2021 ਸ਼ੁੱਕਰਵਾਰ ਚੇਤ ਮਹੀਨਾ ਸ਼ੁਕਲ ਪੱਖ ਚਤੁਰਥੀ ਦਾ ਰਾਸ਼ੀਫਲ,

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ,

ਅੱਜ ਦਾ ਦਿਸ਼ਾਸ਼ੂਲ : ਪੱਛਮ।

ਤਿਓਹਾਰ : ਗਣੇਸ਼ ਚਤੁਰਥੀ ਵਰਤ।

ਅੱਜ ਦੀ ਭੱਦਰਾ : ਸਵੇਰੇ 04.45 ਵਜੇ ਤੋਂ ਸ਼ਾਮ 06.06 ਵਜੇ ਤਕ,

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ,

ਤਿਓਹਾਰ : ਸ਼੍ਰੀਰਾਮ ਰਾਜ ਮਹਾ ਉਤਸਵ।

17 ਅਪ੍ਰੈਲ ਦਾ ਪੰਚਾਂਗ : ਵਿਕਰਮ ਸੰਵਤ 2078 ਸ਼ਕੇ 1943 ਉੱਤਰਾਇਨ ਉੱਤਰਗੋਲ, ਵਸੰਤ ਰੁੱਤ ਚੇਤ ਮਹੀਨਾ ਸ਼ੁਕਲ ਪੱਖ ਦੀ ਪੰਚਮੀ 20 ਘੰਟੇ 33 ਮਿੰਟ ਤਕ, ਬਾਅਦ ਸ਼ਸ਼ਠੀ ਮਿ੍ਰਗਸਿਰਾ ਨਕਸ਼ੱਤਰ ਬਾਅਦ ਆਦਰਾ ਨਕਸ਼ੱਤਰ ਸ਼ੋਭਨ ਯੋਗ 19 ਘੰਟੇ 17 ਮਿੰਟ ਤਕ, ਬਾਅਦ ਅਤੀਗੰਢ ਯੋਗ ਬਿ੍ਰਖ ਵਿਚ ਚੰਦਰਮਾ 13 ਘੰਟੇ 08 ਮਿੰਟ ਤਕ ਬਾਅਦ ਮਿਥੁਨ ’ਚ।

ਮੇਖ

ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤੀ ਗਈ ਮਿਹਨਤ ਸਾਰਥਕ ਹੋਵੇਗੀ। ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।

ਬਿ੍ਖ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਆਰਥਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਰਚਨਾਤਮਕ ਕੰਮਾਂ ਵਿਚ ਕਾਮਯਾਬੀ ਮਿਲੇਗੀ।

ਮਿਥੁਨ

ਵਪਾਰਕ ਵੱਕਾਰ ਵਧੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕੰਮ ਕਾਮਯਾਬੀ ਦੇਵੇਗਾ।

ਕਰਕ

ਪਿਤਾ ਜਾਂ ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ ਪਰ ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ।

ਸਿੰਘ

ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਯਾਤਰਾ ਦੀ ਸਥਿਤੀ ਚੰਗੀ ਰਹੇਗੀ ਪਰ ਚੌਕਸ ਰਹਿ ਕੇ ਯਾਤਰਾ ਕਰੋ।

ਕੰਨਿਆ

ਸਿਹਤ ਪ੍ਰਤੀ ਚੌਕਸ ਰਹੋ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਧਾਰਮਿਕ ਕੰਮਾਂ ਵਿਚ ਮਨ ਲਾਓ।

ਤੁਲਾ

ਉਪਹਾਰ ’ਚ ਵਾਧਾ ਹੋਵੇਗਾ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਰਚਨਾਤਮਕ ਕੰਮਾਂ ਵਿਚ ਕਾਮਯਾਬੀ ਮਿਲੇਗੀ।

ਬਿ੍ਸ਼ਚਕ

ਪਰਿਵਾਰਕ ਜੀਵਨ ਸੁਖੀ ਹੋਵੇਗਾ। ਸਿਆਸੀ ਕੰਮਾਂ ਵਿਚ ਰੁੱਝੇ ਹੋ ਸਕਦੇ ਹੋ। ਵਿਰੋਧੀ ਸਰਗਰਮ ਰਹੇਗਾ, ਚੌਕਸ ਰਹੋ।

ਧਨੁ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।

ਮਕਰ

ਘਰੇਲੂ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ ਪਰ ਸੰਤਾਨ ਕਾਰਨ ਤਣਾਅ ਮਿਲ ਸਕਦਾ ਹੈ।

ਕੁੰਭ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਦੂਜੇ ਤੋਂ ਸਹਿਯੋਗ ਮਿਲੇਗਾ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

ਮੀਨ

ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਉਠਾਓ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

Posted By: Susheel Khanna