ਅੱਜ ਦੀ ਗ੍ਰਹਿ ਸਥਿਤੀ : 12 ਅਕਤੂਬਰ, 2021 ਮੰਗਲਵਾਰ ਅੱਸੂ ਮਹੀਨਾ ਸ਼ੁਕਲ ਪੱਖ ਸਪਤਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

13 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਇਨ, ਉੱਤਰਗੋਲ, ਵਰਖਾ ਰੁੱਤ ਅੱਸੂ ਮਹੀਨਾ ਕ੍ਰਿਸ਼ਨ ਪੱਖ ਦੀ ਅਸ਼ਟਮੀ ਮਗਰੋਂ ਨੌਮੀ ਪੂਰਵਾਆਛਾੜਾ ਨਕਛਤਰ ਮਗਰੋਂ ਉਤਰਾਆਛਾੜਾ ਨਕਛਤਰ ਅਤਿਗੰਢ ਯੋਗ ਮਗਰੋਂ ਸੁਕਰਮਾ ਯੋਗ ਧਨੁ ’ਚ ਚੰਦਰਮਾ ਮਗਰੋਂ ਮਕਰ ’ਚ।

ਮੇਖ

ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ ਪਰ ਅਧੀਨ ਕਰਮਚਾਰੀ ਤੇ ਸਹੁਰੇ ਪੱਖ ਤੋਂ ਤਣਾਅ ਮਿਲ ਸਕਦਾ ਹੈ।

ਬਿ੍ਰਖ

ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ।

ਮਿਥੁਨ

ਧਾਰਮਿਕ ਜਾਂ ਕਾਰੋਬਾਰੀ ਯਾਤਰਾ ਸਫਲ ਹੋਵੇਗੀ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ। ਆਤਮ ਵਿਸ਼ਵਾਸ ’ਚ ਵਾਧਾ ਹੋਵੇਗਾ।

ਕਰਕ

ਕਾਰੋਬਾਰੀ ਰੁਝੇਵੇਂ ਵਧਣਗੇ। ਪਰਿਵਾਰਕ ਸਹਿਯੋਗ ਮਿਲੇਗਾ। ਸਿੱਖਿਆ ਮੁਕਾਬਲੇ ’ਚ ਕਾਮਯਾਬੀ ਮਿਲੇਗੀ।

ਸਿੰਘ

ਵਿਰੋਧੀ ਜਾਂ ਰੋਗ ਤਣਾਅ ਦਾ ਕਾਰਨ ਹੋਵੇਗਾ। ਬੋਲੀ ’ਤੇ ਸੰਜਮ ਰੱਖੋ। ਭੌਤਿਕ ਸੁੱਖ ’ਚ ਵਾਧਾ ਹੋਵੇਗਾ।

ਕੰਨਿਆ

ਪੁਰਾਣੇ ਕੰਮ ਦੇ ਮੁਕੰਮਲ ਹੋਣ ਨਾਲ ਆਤਮ ਵਿਸ਼ਵਾਸ ’ਚ ਵਾਧਾ ਹੋਵੇਗਾ। ਪਰਿਵਾਰਕ ਜਾਂ ਕਾਰੋਬਾਰੀ ਤਣਾਅ ਮਿਲ ਸਕਦਾ ਹੈ।

ਤੁਲਾ

ਸਿਹਤ ’ਚ ਸੁਧਾਰ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਭੌਤਿਕ ਸੁੱਖ ਤੇ ਰਚਨਾਤਮਕ ਕੰਮਾਂ ’ਚ ਵਾਧਾ ਹੋਵੇਗਾ।

ਬਿ੍ਸ਼ਚਕ

ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਨਵੇਂ ਸਬੰਧ ਬਣਨਗੇ।

ਧਨੁ

ਕਾਰੋਬਾਰੀ ਯੋਜਨਾ ਸਫਲ ਹੋਵੇਗੀ ਪਰ ਭਾਵਨਾਵਾਂ ਕਾਰਨ ਤਣਾਅ ਮਿਲ ਸਕਦਾ ਹੈ। ਸਿੱਖਿਆ ਮੁਕਾਬਲੇ ’ਚ ਸਫਲਤਾ ਮਿਲੇਗੀ।

ਮਕਰ

ਵਿਆਹੁਤਾ ਜ਼ਿੰਦਗੀ ’ਚ ਸੁਧਾਰ ਹੋਵੇਗਾ। ਸੰਤਾਨ ਕਾਰਨ ਚਿੰਤਾ ਹੋ ਸਕਦੀ ਹੈ। ਆਰਥਿਕ ਮਾਮਲਿਆਂ ’ਚ ਜੋਖਮ ਨਾਲ ਉਠਾਓ।

ਕੁੰਭ

ਵਿਭਾਗੀ ਬਦਲੀ ਜਾਂ ਨਵੇਂ ਕਰਾਰ ਦੀ ਸੰਭਾਵਨਾ ਹੈ। ਆਰਥਿਕ ਤਣਾਅ ਤੇ ਪਰਿਵਾਰਕ ਜ਼ਿੰਮੇਵਾਰੀ ਦਾ ਬੋਝ ਤਣਾਅ ਦੇਵੇਗਾ।

ਮੀਨ

ਕਾਰੋਬਾਰੀ ਰੁਝੇਵੇਂ ਵਧਣਗੇ। ਧਾਰਮਿਕ ਰੁਚੀ ’ਚ ਵਾਧਾ ਹੋਵੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ।

Posted By: Susheel Khanna