ਅੱਜ ਦੀ ਗ੍ਰਹਿ ਸਥਿਤੀ : 13 ਸਤੰਬਰ, 2021 ਸੋਮਵਾਰ ਭਾਦੋਂ ਮਹੀਨਾ ਸ਼ੁਕਲ ਪੱਖ ਸਪਤਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

14 ਸਤੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਭਾਦੋਂ ਮਹੀਨਾ ਸ਼ੁਕਲ ਪੱਖ ਦੀ ਅਸ਼ਟਮੀ ਬਾਅਦ ਨਵਮੀ ਜਯੇਸ਼ਠਾ ਨਕਸ਼ੱਤਰ ਬਾਅਦ ਮੂਲ ਨਕਸ਼ੱਤਰ ਪ੍ਰੀਤੀ ਯੋਗ ਬਾਅਦ ਆਯੁਸ਼ਮਾਨ ਯੋਗ ਬ੍ਰਿਸ਼ਚਕ ਵਿਚ ਚੰਦਰਮਾ 07 ਘੰਟੇ 05 ਮਿੰਟ ਤਕ ਬਾਅਦ ਧਨੁ ’ਚ।

ਮੇਖ

ਚੱਲੀ ਆ ਰਹੀ ਮੁਸ਼ਕਲ ਦਾ ਹੱਲ ਹੋਵੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਕੰਮ ਦੇ ਪੂਰੇ ਹੋਣ ਨਾਲ ਆਤਵਿਸ਼ਵਾਸ ਵਧੇਗਾ।

ਬ੍ਰਿਖ

ਅਧੀਨ ਕਰਚਮਾਰੀ, ਭਰਾ ਜਾਂ ਭੈਣ ਕਾਰਨ ਤਣਾਅ ਮਿਲ ਸਕਦੈ। ਸਿੱਖਿਆ ਦੇ ਖੇਤਰ ’ਚ ਮਿਹਨਤ ਸਾਰਥਕ ਹੋਵੇਗੀ।

ਮਿਥੁਨ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਦੂਜੇ ਤੋਂ ਸਹਿਯੋਗ ਮਿਲੇਗਾ।

ਕਰਕ

ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਯਾਤਰਾ ਦੀ ਸਥਿਤੀ ਚੰਗੀ ਹੋਵੇਗੀ ਪਰ ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਸਿੰਘ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ। ਆਰਥਕ ਪੱਖ ਮਜ਼ਬੂਤ ਹੋਵੇਗਾ।

ਕੰਨਿਆ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਉਪਹਾਰ ’ਚ ਵਾਧਾ ਹੋਵੇਗਾ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ।

ਤੁਲਾ

ਦੂਜੇ ਤੋਂ ਸਹਿਯੋਗ ਲੈਣ ’ਚ ਕਾਮਯਾਬੀ ਮਿਲੇਗੀ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਨਵੇਂ ਸਬੰਧ ਬਣਨਗੇ।

ਬ੍ਰਿਸ਼ਚਕ

ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਰਿਸ਼ਤੇ ਮਜ਼ਬੂਤ ਹੋਣਗੇ। ਸਿੱਖਿਆ ਦੇ ਖੇਤਰ ’ਚ ਕਾਮਯਾਬੀ ਮਿਲੇਗੀ।

ਧਨੁ

ਗੁਰੂ ਤੇ ਸ਼ਨੀ ਦੀ ਯੁਤੀ ਵਪਾਰਕ ਦ੍ਰਿਸ਼ਟੀ ਨਾਲ ਚੰਗੀ ਹੋਵੇਗੀ। ਆਰਥਕ ਸੁਧਾਰ ਹੋਵੇਗਾ ਪਰ ਸਿਹਤ ਪ੍ਰਤੀ ਚੌਕਸ ਰਹੋ।

ਮਕਰ

ਵਿਆਹੁਤਾ ਜੀਵਨ ਵਿਚ ਤਣਾਅ ਆਵੇਗਾ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ ਪਰ ਕਿਸੇ ਆਪਣੇ ਨਾਲ ਮੁਲਾਕਾਤ ਹੋਵੇਗੀ।

ਕੁੰਭ

ਸ਼ਨੀ ਜਾਂ ਗੁਰੂ ਧਨ ਦਾ ਖ਼ਰਚ ਕਰਵਾਏਗਾ। ਸਿਹਤ ਪ੍ਰਤੀ ਚੌਕਸ ਰਹੋ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

ਮੀਨ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਕਾਮਯਾਬੀ ਮਿਲੇਗੀ। ਆਤਮਵਿਸ਼ਵਾਸ ਵਧੇਗਾ।

Posted By: Jagjit Singh