ਅੱਜ ਦੀ ਗ੍ਰਹਿ ਸਥਿਤੀ : 16 ਅਕਤੂਬਰ, 2021 ਸ਼ਨਿਚਰਵਾਰ ਅੱਸੂ ਮਹੀਨਾ ਸ਼ੁਕਲ ਪੱਖ ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

17 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਸਰਦ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਦੁਆਦਸ਼ੀ ਬਾਅਦ ਤ੍ਰਿਓਦਸ਼ੀ ਬਾਅਦ ਪੂਰਬਭਾਦਰਪਦ ਨਕਸ਼ੱਤਰ ਵਾਧਾ ਯੋਗ ਬਾਅਦ ਕੁੰਭ ’ਚ ਚੰਦਰਮਾ ਬਾਅਦ ਮੀਨ ’ਚ।

ਮੇਖ

ਸੰਤਾਨ ਕਾਰਨ ਤਣਾਅ ਮਿਲ ਸਕਦਾ ਹੈ। ਯਾਤਰਾ ਦੀ ਸਥਿਤੀ ਆ ਸਕਦੀ ਹੈ। ਸੂਰਜ ਦੀ ਤਬਦੀਲੀ ਲਾਭਕਾਰੀ ਹੋਵੇਗੀ।

ਬਿ੍ਖ

ਆਰਥਕ ਮਾਮਲਿਆਂ ’ਚ ਕਾਮਯਾਬੀ ਮਿਲੇਗੀ। ਸੂਰਜ ਦੀ ਤਬਦੀਲੀ ਕੁਝ ਪਰਿਵਾਰਕ ਮੁਸ਼ਕਲ ਦੇ ਸਕਦੀ ਹੈ।

ਮਿਥੁਨ

ਆਰਥਕ ਮਾਮਲਿਆਂ ’ਚ ਕਾਮਯਾਬੀ ਮਿਲੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ।

ਕਰਕ

ਸੂਰਜ ਦੀ ਤਬਦੀਲੀ ਪਰਿਵਾਰਕ ਸੁੱਖ ਵਿਚ ਵਾਧਾ ਕਰਵਾਏਗੀ। ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਸਨਮਾਨ ਵਧੇਗਾ।

ਸਿੰਘ

ਸੂਰਜ ਦੀ ਤਬਦੀਲੀ ਕੋਸ਼ਿਸ਼ ਵਿਚ ਵਾਧਾ ਕਰਵਾਏਗੀ। ਨਵੀਂ ਯੋਜਨਾ ਨੂੰ ਬਲ ਮਿਲੇਗਾ। ਸਮਾਜਿਕ ਵੱਕਾਰ ਵਧੇਗਾ।

ਕੰਨਿਆ

ਸੂਰਜ ਦੀ ਤਬਦੀਲੀ ਨਾਲ ਆਰਥਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਰੁਕਿਆ ਹੋਇਆ ਕੰਮ ਪੂਰਾ ਹੋਵੇਗਾ।

ਤੁਲਾ

ਸੂਰਜ ਦੀ ਤਬਦੀਲੀ ਆਰਥਕ ਨਜ਼ਰੀਏ ਨਾਲ ਮਹੱਤਵਪੂਰਨ ਹੋਵੇਗੀ। ਰੁਕਿਆ ਹੋਇਆ ਕੰਮ ਪੂਰਾ ਹੋਵੇਗਾ।

ਬਿ੍ਸ਼ਚਕ

ਸੂਰਜ ਦੀ ਤਬਦੀਲੀ ਵਪਾਰਕ ਤਣਾਅ ਦੇਵੇਗੀ। ਪਿਤਾ ਜਾਂ ਸਬੰਧਤ ਅਧਿਕਾਰੀ ਨਾਲ ਮਤਭੇਦ ਹੋ ਸਕਦੇ ਹਨ।

ਧਨੁ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਵਪਾਰਕ ਯੋਜਨਾ ਦਾ ਫਲ ਮਿਲੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।

ਮਕਰ

ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਕੁੰਭ

ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਵਪਾਰਕ ਕਸ਼ਿਸ਼ ਵਧੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਮੀਨ

ਸਿਹਤ ਪ੍ਰਤੀ ਚੌਕਸ ਰਹੋ। ਮੌਸਮ ਦੇ ਰੋਗ ਨਾਲ ਪ੍ਰਭਾਵਿਤ ਹੋ ਸਕਦੇ ਹੋ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

Posted By: Jagjit Singh