ਅੱਜ ਦੀ ਗ੍ਰਹਿ ਸਥਿਤੀ : 14 ਸਤੰਬਰ, 2021 ਮੰਗਲਵਾਰ ਭਾਦੋਂ ਮਹੀਨਾ ਸ਼ੁਕਲ ਪੱਖ ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 3.30 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਤਿਉਹਾਰ : ਸ੍ਰੀ ਦੁਰਗਾ ਅਸ਼ਟਮੀ।

ਕੱਲ੍ਹ ਦਾ ਦਿਸ਼ਾਸੂਲ : ਉੱਤਰ।

ਵਿਸ਼ੇਸ਼ : ਵਕਰੀ ਗੁਰੂ ਮਕਰ ਰਾਸ਼ੀ ’ਚ

15 ਸਤੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਯਾਨ, ਉੱਤਰਗੋਲ, ਵਰਖਾ ਰੁੱਤ ਭਾਦੋਂ ਮਹੀਨਾ ਸ਼ੁਕਲ ਪੱਖ ਦੀ ਨੌਮੀ 11 ਘੰਟੇ 18 ਮਿੰਟ ਤਕ, ਉਸ ਤੋਂ ਬਾਅਦ ਦਸਮੀ ਮੂਲ ਨਛੱਤਰ ਉਸ ਤੋਂ ਬਾਅਦ ਪੂਰਵਾਆਸ਼ਾੜ ਨਛੱਤਰ ਸੌਭਾਗਿਆ ਯੋਗ ਉਸ ਤੋਂ ਬਾਅਦ ਯੋਗ ਧਨੂ ’ਚ ਚੰਦਰਮਾ।

ਮੇਖ

ਮੌਤਿਕ ਸੁੱਖ ’ਚ ਵਾਧਾ ਹੋਵੇਗਾ। ਧਾਰਮਿਕ ਜਾਂ ਸੱਭਿਆਚਾਰਕ ਕੰਮ ’ਚ ਰੁਚੀ ਲਵੋਗੇ। ਪਿਤਾ ਜਾਂ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਬ੍ਰਿਖ

ਸਿੱਖਿਆ ਮੁਕਾਬਲੇ ’ਚ ਕੀਤੀ ਗਈ ਮਿਹਨਤ ਸਫਲ ਹੋਵੇਗੀ। ਸੰਜਮ ਨਾਲ ਕੰਮ ਲਵੋ। ਚੱਲ ਰਹੇ ਕੰਮ ’ਚ ਕਾਮਯਾਬੀ ਮਿਲੇਗੀ।

ਮਿਥੁਨ

ਮਨ ਦੁਖੀ ਹੋ ਸਕਦਾ ਹੈ। ਅਧੀਨ ਕਰਮਚਾਰੀ, ਭਰਾ ਜਾਂ ਭੈਣ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਕੋਸ਼ਿਸ਼ ਦਾ ਫਲ ਮਿਲੇਗਾ।

ਕਰਕ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ। ਬੁੱਧੀ ਯੋਗਤਾ ਨਾਲ ਕੀਤਾ ਕੰਮ ਪੂਰਾ ਹੋਵੇਗਾ।

ਸਿੰਘ

ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਰੋਗ ਜਾਂ ਵਿਰੋਧੀ ਤੋਂ ਚੌਕਸ ਰਹੋ।

ਤੁਲਾ

ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਰੋਗ ਜਾਂ ਵਿਰੋਧੀ ਤੋਂ ਚੌਕਸ ਰਹੋ।

ਬ੍ਰਿਸ਼ਚਕ

ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਵਾਣੀ ’ਤੇ ਸੰਜਮ ਰੱਖੋ। ਸਿਹਤ ਪ੍ਰਤੀ ਸੁਚੇਤ ਰਹੋ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।

ਧਨੁ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਭਰਾ-ਭੈਣ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ’ਚ ਨੇੜਤਾ ਆਵੇਗੀ। ਨਵੇਂ ਸਬੰਧ ਬਣਨਗੇ।

ਮਕਰ

ਸਹੁਰਿਆਂ ਤੋਂ ਤਣਾਅ ਮਿਲ ਸਕਦਾ ਹੈ। ਧੀਰਜ ਵਰਤੋ। ਬੁੱਧੀ ਯੋਗਤਾ ਨਾਲ ਕੀਤਾ ਕੰਮ ਪੂਰਾ ਹੋਵੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਕੁੰਭ

ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਉਠਾਓ। ਨੱਠ-ਭੱਜ ਰਹੇਗੀ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।

ਮੀਨ

ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

Posted By: Jagjit Singh