ਅੱਜ ਦੀ ਗ੍ਰਹਿ ਸਥਿਤੀ : 08 ਸਤੰਬਰ, 2021 ਬੁੱਧਵਾਰ ਭਾਦੋਂ ਮਹੀਨਾ ਸ਼ੁਕਲ ਪੱਖ ਦਵਿਤਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

09 ਸਤੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਵਰਖਾ ਰੁੱਤ ਭਾਦੋਂ ਮਹੀਨਾ ਸ਼ੁਕਲ ਪੱਖ ਦੀ ਤ੍ਰਿਤੀਆ 24 ਘੰਟੇ 19 ਮਿੰਟ ਤਕ, ਬਾਅਦ ਚਤੁਰਥੀ ਹਸਤ ਨਕਸ਼ੱਤਰ ਬਾਅਦ ਚਿੱਤਰਾ ਨਕਸ਼ੱਤਰ ਸ਼ੁਕਲ ਯੋਗ 20 ਘੰਟੇ 42 ਮਿੰਟ ਤਕ, ਬਾਅਦ ਬ੍ਰਹਮ ਯੋਗ ਕੰਨਿਆ ’ਚ ਚੰਦਰਮਾ 25 ਘੰਟੇ 45 ਮਿੰਟ ਤਕ ਬਾਅਦ ਤੁਲਾ ’ਚ।

ਮੇਖ

ਸਿਹਤ ਪ੍ਰਤੀ ਵੱਧ ਚੌਕਸ ਰਹਿਣ ਦੀ ਲੋੜ ਹੈ। ਝਗੜਾ-ਵਿਵਾਦ ਹੋਣ ਤੇ ਕਿਸੇ ਕੀਮਤੀ ਚੀਜ਼ ਦੇ ਗੁਆਚਣ ਜਾਂ ਚੋਰੀ ਦਾ ਸ਼ੱਕ ਹੈ।

ਬਿ੍ਖ

ਧਾਰਮਿਕ ਬਿਰਤੀ ’ਚ ਵਾਧਾ ਹੋਵੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ।

ਮਿਥੁਨ

ਆਰਥਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਕਰਕ

ਸਿੱਖਿਆ ਮੁਕਾਬਲੇ ਦੇ ਖੇਤਰ ’ਚ ਕਾਮਯਾਬੀ ਮਿਲੇਗੀ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰਿਵਾਰਕ ਵੱਕਾਰ ਵਧੇਗਾ।

ਸਿੰਘ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਭਾਵੁਕਤਾ ’ਤੇ ਕਾਬੂ ਰੱਖੋ। ਸਿਆਸੀ ਉਮੀਦ ਦੀ ਪੂਰਤੀ ਹੋਵੇਗੀ।

ਕੰਨਿਆ

ਸਮਾਜਿਕ ਕੰਮਾਂ ਵਿਚ ਦਿਲਚਸਪੀ ਲਵੋਗੇ। ਵਪਾਰਕ ਵੱਕਾਰ ਵਧੇਗਾ। ਧਨ, ਸਨਮਾਨ ਯਸ਼ ਕੀਰਤੀ ’ਚ ਵਾਧਾ ਹੋਵੇਗਾ।

ਤੁਲਾ

ਚੱਲ ਜਾਂ ਅਚੱਲ ਸੰਪਤੀ ਦੇ ਮਾਮਲੇ ’ਚ ਕਾਮਯਾਬੀ ਮਿਲੇਗੀ। ਜੀਵਨ ਸਾਥੀ ਕਾਰਨ ਤਣਾਅ ਮਿਲੇਗਾ। ਕੋਸ਼ਿਸ਼ ਦਾ ਫਲ ਮਿਲੇਗਾ।

ਬਿ੍ਸ਼ਚਕ

ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਪਰਿਵਾਰਕ ਵੱਕਾਰ ਵਧੇਗਾ।

ਧਨੁ

ਕਿਸੇ ਕੰਮ ਦੇ ਪੂਰੇ ਹੋਣ ਨਾਲ ਤੁਹਾਡੇ ਅਸਰ ਤੇ ਵੱਕਾਰ ਵਿਚ ਵਾਧਾ ਹੋਵੇਗਾ। ਰਿਸ਼ਤਿਆਂ ਵਿਚ ਮੋਹ ਆਵੇਗਾ।

ਮਕਰ

ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕਿਸਮਤ ਨਾਲ ਚੰਗੀ ਖ਼ਬਰ ਮਿਲੇਗੀ। ਕਿਸੇ ਕੰਮ ਦੇ ਪੂਰੇ ਹੋਣ ਨਾਲ ਵੱਕਾਰ ਵਧੇਗਾ।

ਕੁੰਭ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਸਮਾਜਿਕ ਕੰਮਾਂ ’ਚ ਦਿਲਚਸਪੀ ਲਵੋਗੇ।

ਮੀਨ

ਉਪਹਾਰ ਜਾਂ ਸਨਮਾਨ ’ਚ ਵਾਧਾ ਹੋਵੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਤੁਹਾਡੇ ਅਸਰ ਤੇ ਵੱਕਾਰ ’ਚ ਵਾਧਾ ਹੋਵੇਗਾ।

Posted By: Jagjit Singh