ਅੱਜ ਦੀ ਗ੍ਰਹਿ ਸਥਿਤੀ : 14 ਅਪ੍ਰੈਲ, 2021 ਬੁੱਧਵਾਰ ਚੇਤ ਮਹੀਨਾ ਸ਼ੁਕਲ ਪੱਖ ਦਵਿਤਿਆ ਦਾ ਰਾਸ਼ੀਫਲ,

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ,

ਅੱਜ ਦਾ ਦਿਸ਼ਾਸ਼ੂਲ : ਉੱਤਰ।

ਖ਼ਾਸ : ਭੀਮ ਰਾਓ ਅੰਬੇਡਕਰ ਜਯੰਤੀ।

ਤਿਓਹਾਰ : ਸ਼ਿੰਗਾਰ ਦਵਿਤਿਆ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ,

ਤਿਓਹਾਰ : ਗਣਗੌਰੀ ਤ੍ਰਿਤਿਆ ਵਰਤ।

15 ਅਪ੍ਰੈਲ ਦਾ ਪੰਚਾਂਗ : ਵਿਕਰਮ ਸੰਵਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਚੇਤ ਮਹੀਨਾ ਸ਼ੁਕਲ ਪੱਖ ਦੀ ਤ੍ਰਿਤਿਆ 15 ਘੰਟੇ 28 ਮਿੰਟ ਤਕ, ਬਾਅਦ ਚਤੁਰਥੀ ਕ੍ਰਿਤਿਕਾ ਨਕਸ਼ੱਤਰ 20 ਘੰਟੇ 33 ਮਿੰਟ ਤਕ, ਬਾਅਦ ਰੋਹਿਣੀ ਨਕਸ਼ੱਤਰ ਆਯੁਸ਼ਮਾਨ ਯੋਗ 17 ਘੰਟੇ 19 ਮਿੰਟ ਤਕ, ਬਾਅਦ ਸੌਭਾਗਿਆ ਯੋਗ ਬਿ੍ਰਖ ’ਚ ਚੰਦਰਮਾ।

ਮੇਖ

ਆਰਥਕ ਪੱਖ ਮਜ਼ਬੂਤ ਹੋਵੇਗਾ। ਦੂਜੇ ਤੋਂ ਸਹਿਯੋਗ ਲੈਣ ਵਿਚ ਕਾਮਯਾਬੀ ਮਿਲੇਗੀ। ਵਪਾਰਕ ਵੱਕਾਰ ਵਧੇਗਾ।

ਬਿ੍ਖ

ਪਰਿਵਾਰਕ ਵੱਕਾਰ ਵਧੇਗਾ। ਧਾਰਮਿਕ ਬਿਰਤੀ ਵਿਚ ਵਾਧਾ ਹੋਵੇਗਾ। ਅੱਖਾਂ ਜਾਂ ਪੇਟ ਦੇ ਰੋਗ ਦੀ ਸੰਭਾਵਨਾ ਹੈ।

ਮਿਥੁਨ

ਗੁੱਸੇ ’ਤੇ ਕਾਬੂ ਰੱਖੋ। ਦੇਵ ਪੂਜਨ ਤੁਹਾਡੇ ਲਈ ਚੰਗਾ ਹੋਵੇਗਾ। ਸਿੱਖਿਆ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ।

ਕਰਕ

ਸਿੱਖਿਆ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਸੰਤਾਨ ਨਾਲ ਮਤਭੇਦ ਹੋ ਸਕਦੇ ਹਨ।

ਸਿੰਘ

ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮ ਵਿਸ਼ਵਾਸ ਵਿਚ ਵਾਧਾ ਹੋਵੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ।

ਕੰਨਿਆ

ਘਰੇਲੂ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ। ਪਿਤਾ ਜਾਂ ਉੱਚ ਅਧਿਕਾਰੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ।

ਤੁਲਾ

ਅਧਿਆਤਮਕ ਤਾਕਤ ਵਧ ਸਕਦੀ ਹੈ। ਸਾਧਨਾ ਦੀ ਦਸ਼ਾ ਜਾਂ ਦਿਸ਼ਾ ਵਿਚ ਜੇ ਇਕਾਗਰਤਾ ਆਉਂਦੀ ਹੈ ਤਾਂ ਹੀ।

ਬਿ੍ਸ਼ਚਕ

ਕਿਸੇ ਤਰ੍ਹਾਂ ਦਾ ਜੋਖ਼ਮ ਨਾ ਉਠਾਓ। ਉਮੀਦ ਵਧੇਗੀ, ਨਾਲ ਨਾਲ ਵਿਰੋਧੀ ਵੀ। ਧਾਰਮਿਕ ਬਿਰਤੀ ’ਚ ਵਾਧਾ ਹੋਵੇਗਾ।

ਧਨੁ

ਵਿਆਹੁਤਾ ਜੀਵਨ ’ਚ ਅੜਿੱਕੇ ਆ ਸਕਦੇ ਹਨ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ।

ਮਕਰ

ਵਪਾਰਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਸਮਾਜਿਕ ਵੱਕਾਰ ਵਧੇਗਾ। ਧਨ, ਯਸ਼ ਕੀਰਤੀ ਵਿਚ ਵਾਧਾ ਹੋਵੇਗਾ।

ਕੁੰਭ

ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮ ਵਿਸ਼ਵਾਸ ਵਿਚ ਵਾਧਾ ਹੋਵੇਗਾ।

ਮੀਨ

ਰਚਨਾਮਕ ਕੋਸ਼ਿਸ਼ ਦਾ ਫਲ ਮਿਲੇਗਾ, ਪਰ ਸਿਹਤ ਪ੍ਰਤੀ ਚੌਕਸ ਰਹੋ। ਲਾਪਰਵਾਹੀ ਤਣਾਅ ਦੇਵੇਗੀ।

Posted By: Susheel Khanna