ਅੱਜ ਦੀ ਗ੍ਰਹਿ ਸਥਿਤੀ : 10 ਅਕਤੂਬਰ, 2021 ਐਤਵਾਰ ਅੱਸੂ ਮਹੀਨਾ ਸ਼ੁਕਲ ਪੱਖ ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ 06.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

11 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਸ਼ਸ਼ਠੀ 23 ਘੰਟੇ 51 ਮਿੰਟ ਤਕ, ਬਾਅਦ ਸਪਤਮੀ ਜਯੇਸ਼ਠਾ ਨਕਸ਼ੱਤਰ 12 ਘੰਟੇ 56 ਮਿੰਟ ਤਕ, ਬਾਅਦ ਮੂਲ ਨਕਸ਼ੱਤਰ ਸੌਭਾਗਿਆ ਯੋਗ 11 ਘੰਟੇ 49 ਮਿੰਟ ਤਕ, ਬਾਅਦ ਸ਼ੋਭਨ ਯੋਗ ਬਿ੍ਸ਼ਚਕ ’ਚ ਚੰਦਰਮਾ 12 ਘੰਟੇ 56 ਮਿੰਟ ਤਕ ਬਾਅਦ ਧਨੁ ’ਚ।

ਮੇਖ

ਸੰਤਾਨ ਕਾਰਨ ਚਿੰਤਤ ਹੋ ਸਕਦੇ ਹੋ। ਸਿਹਤ ਪ੍ਰਤੀ ਚੌਕਸ ਰਹੋ। ਆਰਥਕ ਮਾਮਲਿਆਂ ’ਚ ਜੋਖ਼ਮ ਨਾ ਉਠਾਓ।

ਬਿ੍ਖ

ਪਰਿਵਾਰਕ ਜੀਵਨ ਸੁਖੀ ਹੋਵੇਗਾ। ਦੂਜੇ ਤੋਂ ਸਹਿਯੋਗ ਲੈਣ ’ਚ ਕਾਮਯਾਬੀ ਮਿਲੇਗੀ। ਯਾਤਰਾ ਦੀ ਸਥਿਤੀ ਚੰਗੀ ਹੋ ਸਕਦੀ ਹੈ।

ਮਿਥੁਨ

ਧਾਰਮਿਕ ਜਾਂ ਸੱਭਿਆਚਾਰਕ ਸਮਾਗਮ ’ਚ ਹਿੱਸੇਦਾਰੀ ਰਹੇਗੀ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

ਕਰਕ

ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਮੌਸਮ ਦੇ ਰੋਗ ਨਾਲ ਪੀੜਤ ਹੋ ਸਕਦੇ ਹੋ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਸਿੰਘ

ਸੰਤਾਨ ਦੇ ਫ਼ਰਜ਼ ਪੂਰੇ ਹੋਣਗੇ। ਆਰਥਕ ਸਥਿਤੀ ਸੁਧਰੇਗੀ। ਧਾਰਮਿਕ ਜਾਂ ਸੱਭਿਆਚਾਰਕ ਸਮਾਗਮ ’ਚ ਹਿੱਸੇਦਾਰੀ ਰਹੇਗੀ।

ਕੰਨਿਆ

ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਵਪਾਰਕ ਯੋਜਨਾ ਸਾਰਥਕ ਹੋਵੇਗੀ। ਰਿਸ਼ਤਿਆਂ ਵਿਚ ਨੇੜਤਾ ਆਵੇਗੀ।

ਤੁਲਾ

ਵਪਾਰਕ ਯੋਜਨਾ ਦਾ ਫਲ ਮਿਲੇਗਾ। ਧਾਰਮਿਕ ਕੰਮ ’ਚ ਦਿਲਚਸਪੀ ਲਵੋਗੇ। ਪਰਿਵਾਰਕ ਵੱਕਾਰ ਵਧੇਗਾ।

ਬਿ੍ਸ਼ਚਕ

ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਅਧੀਨ ਕਰਮਚਾਰੀ, ਮਿੱਤਰ ਜਾਂ ਭਰਾ ਕਾਰਨ ਤਣਾਅ ਮਿਲ ਸਕਦਾ ਹੈ।

ਧਨੁ

ਬੋਲੀ ’ਤੇ ਧੀਰਜ ਰੱਖੋ। ਰਿਸ਼ਤਿਆਂ ’ਚ ਤਣਾਅ ਦੀ ਸਥਿਤੀ ਆ ਸਕਦੀ ਹੈ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਮਕਰ

ਵਿਆਹੁਤਾ ਜੀਵਨ ’ਚ ਤਣਾਅ ਮਿਲ ਸਕਦੈ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਉਮੀਦ ਮੁਤਾਬਕ ਕਾਮਯਾਬੀ ਮਿਲ ਸਕਦੀ ਹੈ।

ਕੁੰਭ

ਵਪਾਰਕ ਯੋਜਨਾ ਦਾ ਫਲ ਮਿਲੇਗਾ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਆਰਥਕ ਪੱਖ ਮਜ਼ਬੂਤ ਹੋਵੇਗਾ।

ਮੀਨ

ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

Posted By: Jagjit Singh