ਅੱਜ ਦੀ ਗ੍ਰਹਿ ਸਥਿਤੀ : 11 ਜੂਨ, 2021 ਸ਼ੁੱਕਰਵਾਰ ਜੇਠ ਮਹੀਨਾ ਸ਼ੁਕਲ ਪੱਖ ਪ੍ਰਤੀਪਦਾ ਦਾ ਰਾਸ਼ੀਫਲ। ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਤਿਓਹਾਰ : ਕਰਵੀਰ ਵਰਤ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਤਿਓਹਾਰ : ਵੇਦਾਰੰਭ।

12 ਜੂਨ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਗਰਮ ਰੁੱਤ ਜੇਠ ਮਹੀਨਾ ਸ਼ੁਕਲ ਪੱਖ ਦੀ ਦਵਿਤਿਆ 20 ਘੰਟੇ 18 ਮਿੰਟ ਤਕ, ਬਾਅਦ ਤ੍ਰਿਤੀਆ ਆਦਰਾ ਨਕਸ਼ੱਤਰ 16 ਘੰਟੇ 58 ਮਿੰਟ ਤਕ, ਬਾਅਦ ਪੁਨਰਵਸੂ ਨਕਸ਼ੱਤਰ ਗੰਢ ਯੋਗ 09 ਘੰਟੇ 12 ਮਿੰਟ ਤਕ, ਬਾਅਦ ਵਾਧਾ ਯੋਗ ਮਿਥੁਨ ’ਚ ਚੰਦਰਮਾ।

ਮੇਖ

ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਧੀਰਜ ਨਾਲ ਕੰਮ ਲਵੋ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਬਿ੍ਖ

ਮਿੱਤਰਤਾ ਦੇ ਸਬੰਧ ਚੰਗੇ ਹੋਣਗੇ। ਆਰਥਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਆਤਮ ਵਿਸ਼ਵਾਸ ਵਧੇਗਾ।

ਮਿਥੁਨ

ਸ਼ਾਸਨ ਸੱਤਾ ਦਾ ਸਹਿਯੋਗ ਮਿਲ ਸਕਦਾ ਹੈ। ਸਿਹਤ ਪ੍ਰਤੀ ਚੌਕਸ ਰਹੋ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਕਰਕ

ਆਰਥਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਬੁੱਧੀ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।

ਸਿੰਘ

ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਪਾਰਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਸਮਾਜਿਕ ਵੱਕਾਰ ਵਧੇਗਾ।

ਕੰਨਿਆ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਪਰਿਵਾਰਕ ਮਹਿਲਾ ਦਾ ਸਹਿਯੋਗ ਮਿਲੇਗਾ। ਰੱਬ ਪ੍ਰਤੀ ਵਿਸ਼ਵਾਸ ਵਧੇਗਾ।

ਤੁਲਾ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਆਰਥਕ ਸਥਿਤੀ ਵਿਚ ਸੁਧਾਰ ਹੋਵਗਾ। ਸਬੰਧ ਚੰਗੇ ਹੋਣਗੇ।

ਬਿ੍ਸ਼ਚਕ

ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ’ਚ ਕਾਮਯਾਬੀ ਮਿਲੇਗੀ। ਵਪਾਰਕ ਵੱਕਾਰ ਵਧੇਗਾ। ਆਰਥਕ ਯੋਜਨਾ ਦਾ ਫਲ ਮਿਲੇਗਾ।

ਧਨੁ

ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋਣਗੇ। ਸਿਹਤ ਪ੍ਰਤੀ ਚੌਕਸ ਰਹੋ। ਆਰਥਕ ਮਾਮਲਿਆਂ ’ਚ ਜੋਖ਼ਮ ਨਾ ਲਵੋ।

ਮਕਰ

ਵਪਾਰਕ ਵੱਕਾਰ ਵਧੇਗਾ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।

ਕੁੰਭ

ਸਿਆਸਤਦਾਨ ਜਾਂ ਉੱਚ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ ਪਰ ਕਿਸੇ ਰਿਸ਼ਤੇਦਾਰ ਤੋਂ ਤਣਾਅ ਦੀ ਸੰਭਾਵਨਾ ਹੈ।

ਮੀਨ

ਪਰਿਵਾਰਕ ਕੰਮਾਂ ਵਿਚ ਰੁੱਝੇ ਰਹੋਗੇ। ਆਰਥਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ।

Posted By: Jagjit Singh