ਅੱਜ ਦੀ ਗ੍ਰਹਿ ਸਥਿਤੀ : 3 ਜਨਵਰੀ, 2022 ਸੋਮਵਾਰ ਪੋਹ ਮਹੀਨਾ ਸ਼ੁਕਲ ਪੱਖ ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

4 ਜਨਵਰੀ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਦਕਸ਼ਿਣਗੋਲ, ਹੇਮੰਤ ਰੁੱਤ ਪੋਹ ਮਹੀਨਾ ਸ਼ੁਕਲ ਪੱਖ ਦੀ ਦਵਿਤਿਆ 17 ਘੰਟੇ 20 ਮਿੰਟ ਤਕ, ਬਾਅਦ ਤ੍ਰਿਤੀਆ ਉੱਤਰਾਆਸ਼ਾਢਾ ਨਕਸ਼ੱਤਰ 10 ਘੰਟੇ 57 ਮਿੰਟ ਤਕ, ਬਾਅਦ ਸ੍ਰਵਣ ਨਕਸ਼ੱਤਰ ਹਰਸ਼ਣ ਯੋਗ 21 ਘੰਟੇ 37 ਮਿੰਟ ਤਕ, ਬਾਅਦ ਵਜ੍ਰ ਯੋਗ ਮਕਰ ’ਚ ਚੰਦਰਮਾ।

ਮੇਖ

ਵਿਸ਼ ਯੋਗ ਹੋਣ ਕਾਰਨ ਸਬੰਧਤ ਅਧਿਕਾਰੀ ਜਾਂ ਘਰ ਦੇ ਮੁਖੀ ਤੋਂ ਤਣਾਅ ਮਿਲ ਸਕਦਾ ਹੈ।

ਬਿ੍ਖ

ਪਿਤਾ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਬੁੱਧੀ ਯੋਗਤਾ ਨਾਲ ਕੀਤੇ ਗਏ ਕੰਮ ’ਚ ਕਾਮਯਾਬੀ ਮਿਲੇਗੀ।

ਮਿਥੁਨ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਆਰਥਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ ਵਿਚ ਵਾਧਾ ਹੋਵੇਗਾ।

ਕਰਕ

ਆਰਥਕ ਮਾਮਲਿਆਂ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਸਿੰਘ

ਸਨਮਾਨ ਵਿਚ ਵਾਧਾ ਹੋਵੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਤੁਹਾਡੇ ਅਸਰ ਤੇ ਵੱਕਾਰ ਵਿਚ ਵਾਧਾ ਹੋਵੇਗਾ।

ਕੰਨਿਆ

ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ ਪਰ ਬੋਲੀ ’ਤੇ ਕਾਬੂ ਰੱਖੋ। ਰਿਸ਼ਤਿਆਂ ’ਚ ਤਣਾਅ ਪੈਦਾ ਹੋ ਸਕਦਾ ਹੈ।

ਤੁਲਾ

ਘਰੇਲੂ ਕੰਮ ’ਚ ਰੁੱਝੇ ਹੋਵੋਗੇ। ਰਚਨਾਤਮਕ ਕੰਮ ਵਿਚ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਬਿ੍ਸ਼ਚਕ

ਕੀਤੀ ਕੋਸ਼ਿਸ਼ ਸਾਰਥਕ ਹੋਵੇਗੀ। ਭੈਣ ਜਾਂ ਭਰਾ ਦਾ ਸਹਿਯੋਗ ਮਿਲੇਗਾ। ਆਰਥਕ ਮਾਮਲਿਆਂ ’ਚ ਜੋਖ਼ਮ ਨਾ ਉਠਾਓ।

ਧਨੁ

ਆਰਥਕ ਸਥਿਤੀ ’ਚ ਸੁਧਾਰ ਹੋਵੇਗਾ ਪਰ ਬੋਲੀ ’ਤੇ ਕਾਬੂ ਰੱਖੋ। ਰਿਸ਼ਤਿਆਂ ’ਚ ਤਣਾਅ ਆ ਸਕਦਾ ਹੈ।

ਮਕਰ

ਖਾਣ-ਪੀਣ ’ਚ ਚੌਕਸੀ ਵਰਤੋ। ਬੇਕਾਰ ਦੀ ਪਰੇਸ਼ਾਨੀ ਮਿਲ ਸਕਦੀ ਹੈ। ਵਿਆਹੁਤਾ ਜੀਵਨ ’ਚ ਸੁਧਾਰ ਹੋਵੇਗਾ।

ਕੁੰਭ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਅਧਿਕਾਰੀ ਜਾਂ ਘਰ ਦੇ ਮੁਖੀ ਕਾਰਨ ਤਣਾਅ ਮਿਲ ਸਕਦਾ ਹੈ।

ਮੀਨ

ਵਪਾਰ ’ਚ ਕਾਮਯਾਬੀ ਮਿਲੇਗੀ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

Posted By: Jagjit Singh