ਅੱਜ ਦੀ ਗ੍ਰਹਿ ਸਥਿਤੀ : 18 ਅਕਤੂਬਰ, 2021 ਸੋਮਵਾਰ ਅੱਸੂ ਮਹੀਨਾ ਸ਼ੁਕਲ ਪੱਖ ਤ੍ਰਿਓਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

19 ਅਕਤੂਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਉੱਤਰਗੋਲ, ਬਰਖਾ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਚਤੁਰਦਸ਼ੀ 19 ਘੰਟੇ 04 ਮਿੰਟ ਤਕ, ਬਾਅਦ ਪੁੰਨਿਆ ਉੱਤਰਭਾਦਰਪਦ ਨਕਸ਼ੱਤਰ ਬਾਅਦ ਰੇਵਤੀ ਨਕਸ਼ੱਤਰ ਵਿਆਘਾਤ ਯੋਗ ਬਾਅਦ ਹਰਸ਼ਣ ਯੋਗ ਮੀਨ ’ਚ ਚੰਦਰਮਾ।

ਮੇਖ

ਉੱਚ ਅਧਿਕਾਰੀ ਜਾਂ ਪਿਤਾ ਦਾ ਸਹਿਯੋਗ ਰਹੇਗਾ। ਯਾਤਰਾ ਦੀ ਸਥਿਤੀ ਚੰਗੀ ਰਹੇਗੀ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਬਿ੍ਖ

ਵਪਾਰਕ ਵੱਕਾਰ ਵਧੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਸਾਰਥਕ ਹੋਵੇਗੀ।

ਮਿਥੁਨ

ਰਿਸ਼ਤਿਆਂ ’ਚ ਨੇੜਤਾ ਆਵੇਗੀ। ਵਿਆਹੁਤਾ ਜੀਵਨ ਸੁਖੀ ਹੋਵੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਕਰਕ

ਚੰਗੀ ਖ਼ਬਰ ਮਿਲੇਗੀ। ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਵਪਾਰਕ ਵੱਕਾਰ ਵਧੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ।

ਸਿੰਘ

ਸਿਹਤ ਪ੍ਰਤੀ ਚੌਕਸ ਰਹੋ। ਕੁਝ ਪਰਿਵਾਰਕ ਮੁਸ਼ਕਲ, ਕੁਝ ਵਪਾਰਕ ਤਣਾਅ ਮਨ ਨੂੰ ਅਸ਼ਾਂਤ ਕਰੇਗਾ।

ਕੰਨਿਆ

ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਮਿੱਤਰਤਾ ਦੇ ਸੰਬਧ ਮਜ਼ਬੂਤ ਹੋਣਗੇ।

ਤੁਲਾ

ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਵਪਾਰਕ ਯੋਜਨਾ ਦਾ ਫਲ ਮਿਲੇਗਾ। ਆਰਥਕ ਸਥਿਤੀ ਸੁਧਰੇਗੀ।

ਬਿ੍ਸ਼ਚਕ

ਰੁਝੇਵਾਂ ਵਧੇਗਾ। ਨੱਠ ਭੱਜ ਰਹੇਗੀ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਯਾਤਰਾ ਦੀ ਸਥਿਤੀ ਚੰਗੀ ਰਹੇਗੀ।

ਧਨੁ

ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਦੂਜੇ ਤੋਂ ਸਹਿਯੋਗ ਲੈਣ ਵਿਚ ਕਾਮਯਾਬੀ ਮਿਲੇਗੀ। ਘਰੇਲੂ ਕੰਮਾਂ ’ਚ ਰੁੱਝੇ ਰਹੋਗੇ।

ਮਕਰ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਵਪਾਰਕ ਵੱਕਾਰ ਵਧੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

ਕੁੰਭ

ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕੰਮ ’ਚ ਕਾਮਯਾਬੀ ਮਿਲੇਗੀ।

ਮੀਨ

ਵਪਾਰਕ ਵੱਕਾਰ ਵਧੇਗਾ। ਸੰਤਾਨ ਦੇ ਸਬੰਧ ਵਿਚ ਚੰਗੀ ਖ਼ਬਰ ਮਿਲੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

Posted By: Jagjit Singh