ਅੱਜ ਦੀ ਗ੍ਰਹਿ ਸਥਿਤੀ : 31 ਦਸੰਬਰ, 2021 ਸ਼ੁੱਕਰਵਾਰ ਪੋਹ ਮਹੀਨਾ ਕ੍ਰਿਸ਼ਨ ਪੱਖ ਦੁਆਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

1 ਜਨਵਰੀ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਦਕਸ਼ਿਣਗੋਲ, ਹੇਮੰਤ ਰੁੱਤ ਪੋਹ ਮਹੀਨਾ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਬਾਅਦ ਚਤੁਰਦਸ਼ੀ ਜਯੇਸ਼ਠਾ ਨਕਸ਼ੱਤਰ ਬਾਅਦ ਮੂਲ ਨਕਸ਼ੱਤਰ ਗੰਢ ਯੋਗ ਬਾਅਦ ਵਾਧਾ ਯੋਗ ਬਿ੍ਰਸ਼ਚਕ ’ਚ ਚੰਦਰਮਾ ਬਾਅਦ ਧਨੂ ’ਚ।

ਮੇਖ

ਨਿੱਜੀ ਸੁੱਖ ’ਚ ਵਾਧਾ ਹੋਵੇਗਾ। ਮਿੱਤਰਤਾ ਦੇ ਸਬੰਧ ਚੰਗੇ ਹੋਣਗੇ। ਦੇਵ ਦਰਸ਼ਨ ਜਾਂ ਸਨੇਹੀ ਨਾਲ ਭੇਟ ਹੋਵੇਗੀ।

ਬਿ੍ਖ

ਸਨੇਹੀ ਭੇਟ, ਦੇਵ ਦਰਸ਼ਨ, ਉਪਹਾਰ, ਸਨਮਾਨ, ਭੌਤਿਕ ਚੀਜ਼ਾਂ ਵਿਚ ਵਾਧਾ ਹੋਵੇਗਾ। ਵਪਾਰਕ ਵੱਕਾਰ ਵਧੇਗਾ।

ਮਿਥੁਨ

ਵਿਰੋਧੀ ਨੂੰ ਹਾਰ ਮਿਲੇਗੀ। ਆਰਥਕ ਪੱਖ ਮਜ਼ਬੂਤ ਹੋਵੇਗਾ। ਵਪਾਰਕ ਵੱਕਾਰ ਵਧੇਗਾ।

ਕਰਕ

ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਦੇਵ ਦਰਸ਼ਨ, ਉਪਹਾਰ, ਸਨਮਾਨ ਵਿਚ ਵਾਧਾ ਹੋਵੇਗਾ।

ਸਿੰਘ

ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹਵੇਗੀ।

ਕੰਨਿਆ

ਪਿਤਾ ਜਾਂ ਘਰ ਦੇ ਮੁਖੀ ਦਾ ਸਹਿਯੋਗ ਮਿਲੇਗਾ। ਬੁੱਧੀ ਯੋਗਤਾ ਨਾਲ ਕੀਤੇ ਗਏ ਕੰਮ ਵਿਚ ਕਾਮਯਾਬੀ ਮਿਲੇਗੀ।

ਤੁਲਾ

ਦੇਵ ਦਰਸ਼ਨ ਜਾਂ ਸਨੇਹੀ ਨਾਲ ਮੁਲਾਕਾਤ ਹੋਵੇਗੀ। ਆਰਥਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਵਪਾਰਕ ਵੱਕਾਰ ਵਧੇਗਾ।

ਬਿ੍ਸ਼ਚਕ

ਭੌਤਿਕ ਚੀਜ਼ਾਂ ਵਿਚ ਵਾਧਾ ਹੋਵੇਗਾ। ਉਪਹਾਰ ਜਾਂ ਸਨਮਾਨ ਵਧੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਧਨੁ

ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਰੋਜ਼ੀ-ਰੋਟੀ ਵਿਚ ਤਰੱਕੀ ਹੋਵੇਗੀ। ਧਨ, ਯਸ਼, ਕੀਰਤੀ ’ਚ ਵਾਧਾ ਹੋਵੇਗਾ।

ਮਕਰ

ਦੇਰ ਤੋਂ ਉਡੀਕੇ ਜਾ ਰਹੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਧੀਰਜ ਰੱਖੋ। ਵਪਾਰਕ ਵੱਕਾਰ ਵਧੇਗਾ।

ਕੁੰਭ

ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਵਪਾਰਕ ਵੱਕਾਰ ਵਧੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਮੀਨ

ਪਰਿਵਾਰਕ ਸੁੱਖ ਵਿਚ ਵਾਧਾ ਹੋਵੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

Posted By: Jagjit Singh