ਅੱਜ ਦੀ ਗ੍ਰਹਿ ਸਥਿਤੀ : 16 ਜੂਨ, 2021 ਬੁੱਧਵਾਰ ਜੇਠ ਮਹੀਨਾ ਸ਼ੁਕਲ ਪੱਖ ਸ਼ਸ਼ਠੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਤਿਓਹਾਰ : ਵਿੰਧਿਆਵਾਸਿਨੀ ਸ਼ਸ਼ਠੀ ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

17 ਜੂਨ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਗਰਮ ਰੁੱਤ ਜੇਠ ਮਹੀਨਾ ਸ਼ੁਕਲ ਪੱਖ ਦੀ ਸਪਤਮੀ 22 ਘੰਟੇ 1 ਮਿੰਟ ਤਕ, ਬਾਅਦ ਅਸ਼ਟਮੀ ਪੂਰਵਾਫੱਗਣੀ ਨਕਸ਼ੱਤਰ, ਬਾਅਦ ਉੱਤਰਾਫੱਗਣੀ ਨਕਸ਼ੱਤਰ ਵਜਰ ਯੋਗ, ਬਾਅਦ ਸਿੱਧੀ ਯੋਗ ਸਿੰਘ ਵਿਚ ਚੰਦਰਮਾ 28 ਘੰਟੇ 08 ਮਿੰਟ ਤਕ ਬਾਅਦ ਕੰਨਿਆ ’ਚ।

ਮੇਖ

ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤੀ ਕੋਸ਼ਿਸ਼ ਸਾਰਥਕ ਹੋਵੇਗੀ।

ਬਿ੍ਖ

ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

ਮਿਥੁਨ

ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ। ਘਰੇਲੂ ਕੰਮ ਵਿਚ ਰੁੱਝੇ ਰਹੋਗੇ। ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ।

ਕਰਕ

ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ। ਵਪਾਰਕ ਕੰਮਾਂ ਵਿਚ ਰੁੱਝੇ ਹੋ ਸਕਦੇ ਹੋ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

ਸਿੰਘ

ਕਿਸੇ ਰਿਸ਼ਤੇਦਾਰ ਕਾਰਨ ਦੁੱਖ ਮਿਲ ਸਕਦਾ ਹੈ। ਜੀਵਨ ਸਾਥੀ ਦਾ ਸਹਿਯੋਗ ਅਤੇ ਪਿਆਰ ਮਿਲੇਗਾ।

ਕੰਨਿਆ

ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਆਰਥਕ ਯੋਜਨਾ ਦਾ ਫਲ ਮਿਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਤੁਲਾ

ਰਿਸ਼ਤਿਆਂ ’ਚ ਮਜ਼ਬੂਤੀ ਆਵੇਗੀ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਵਪਾਰਕ ਵੱਕਾਰ ਵਧੇਗਾ।

ਬਿ੍ਸ਼ਚਕ

ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਧਨੁ

ਵਪਾਰਕ ਵੱਕਾਰ ਵਧੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਮਕਰ

ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ ਪਰ ਜੀਵਨ ਸਾਥੀ ਦੀ ਸਿਹਤ ਪ੍ਰਤੀ ਚੌਕਸ ਰਹੋ।

ਕੁੰਭ

ਰੋਜ਼ੀ ਰੋਟੀ ਦੇ ਖੇਤਰ ਵਿਚ ਰੁਝੇਵਾਂ ਵਧੇਗਾ। ਸੰਤਾਨ ਦੇ ਸਬੰਧ ਵਿਚ ਕੋਈ ਚੰਗੀ ਖ਼ਬਰ ਮਿਲੇਗੀ।

ਮੀਨ

ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਆਰਥਕ ਪੱਖ ਮਜ਼ਬੂਤ ਹੋਵੇਗਾ। ਪੇਟ ਜਾਂ ਅੱਖਾਂ ਦੇ ਰੋਗ ਪ੍ਰਤੀ ਚੌਕਸ ਰਹੋ।

Posted By: Jagjit Singh