ਕੇ.ਏ. ਦੁਬੇ ਪਦਮੇਸ਼

ਅੱਜ ਦੀ ਗ੍ਰਹਿ ਸਥਿਤੀ : 17 ਅਪ੍ਰੈਲ, 2021 ਸ਼ਨਿਚਰਵਾਰ ਚੇਤ ਮਹੀਨਾ ਸ਼ੁਕਲ ਪੱਖ ਪੰਚਮੀ ਦਾ ਰਾਸ਼ੀਫਲ,

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ,

ਅੱਜ ਦਾ ਦਿਸ਼ਾਸ਼ੂਲ : ਪੂਰਬ।

ਤਿਓਹਾਰ : ਸ਼੍ਰੀਰਾਮ ਰਾਜ ਮਹਾ ਉਤਸਵ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ,

ਤਿਓਹਾਰ : ਸੂਰਿਆ ਸ਼ਸ਼ਠੀ ਵਰਤ।

18 ਅਪ੍ਰੈਲ ਦਾ ਪੰਚਾਂਗ : ਵਿਕਰਮ ਸੰਵਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਚੇਤ ਮਹੀਨਾ ਸ਼ੁਕਲ ਪੱਖ ਦੀ ਸ਼ਸ਼ਠੀ 22 ਘੰਟੇ 35 ਮਿੰਟ ਤਕ, ਬਾਅਦ ਸਪਤਮੀ ਆਦਰਾ ਨਕਸ਼ੱਤਰ 29 ਘੰਟੇ 02 ਮਿੰਟ ਤਕ, ਬਾਅਦ ਪੁਨਰਵਸੁ ਨਕਸ਼ੱਤਰ ਅਤਿਗੰਢ ਯੋਗ 19 ਘੰਟੇ 55 ਮਿੰਟ ਤਕ, ਬਾਅਦ ਸੁਕਰਮਾ ਯੋਗ ਮਿਥੁਨ ਵਿਚ ਚੰਦਰਮਾ।

ਮੇਖ

ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਆਰਥਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਬਿ੍ਖ

ਸਿਹਤ ਪ੍ਰਤੀ ਚੌਕਸ ਰਹੋ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਰਹੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਮਿਥੁਨ

ਬਲੱਡ ਪ੍ਰੈਸ਼ਰ ਜਾਂ ਸਿਰ ਦਰਦ ਦੀ ਸਥਿਤੀ ਆ ਸਕਦੀ ਹੈ। ਸਾਵਧਾਨੀ ਰੱਖੋ। ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਵੱਕਾਰ ਪ੍ਰਭਾਵਿਤ ਹੋਵੇ।

ਕਰਕ

ਬੋਲੀ ’ਤੇ ਕਾਬੂ ਨਾ ਰੱਖਣ ਕਾਰਨ ਵਪਾਰਕ ਤਣਾਅ, ਵਿਅਰਥ ਦੀਆਂ ਉਲਝਣਾਂ ਰਹਿਣਗੀਆਂ। ਕੋਸ਼ਿਸ਼ ਦਾ ਫਲ ਮਿਲੇਗਾ।

ਸਿੰਘ

ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ।

ਕੰਨਿਆ

ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਆਰਥਕ ਮਾਮਲਿਆਂ ਵਿਚ ਤਰੱਕੀ ਹੋਵੇਗੀ।

ਤੁਲਾ

ਸਮਾਜਿਕ ਵੱਕਾਰ ਵਧੇਗਾ। ਆਰਥਕ ਤੇ ਵਪਾਰਕ ਕੋਸ਼ਿਸ਼ ਦਾ ਫਲ ਮਿਲੇਗਾ। ਨਿੱਜੀ ਸਬੰਧਾਂ ’ਚ ਸੁਧਾਰ ਹੋਵੇਗਾ।

ਬਿ੍ਸ਼ਚਕ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਵਿਆਹੁਤਾ ਜੀਵਨ ਵਿਚ ਵੀ ਤਣਾਅ ਦੀ ਸਥਿਤੀ ਬਣ ਸਕਦੀ ਹੈ।

ਧਨੁ

ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਵਪਾਰਕ ਯੋਜਨਾ ਦਾ ਫਲ ਮਿਲੇਗਾ। ਰਚਨਾਤਕਮ ਕੰਮਾਂ ’ਚ ਕਾਮਯਾਬੀ ਮਿਲੇਗੀ।

ਮਕਰ

ਯਾਤਰਾ ਦੀ ਸਥਿਤੀ ਉਤਸ਼ਾਹ ਵਾਲੀ ਹੋਵੇਗੀ ਪਰ ਚੌਕਸ ਰਹੋ। ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ।

ਕੁੰਭ

ਕਿਸੇ ਕੰਮ ਦੇ ਪੂਰੇ ਹੋਣ ਨਾਲ ਤੁਹਾਡੇ ਅਸਰ ਤੇ ਵੱਕਾਰ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਮੀਨ

ਨਿੱਜੀ ਸਬੰਧ ਮਜ਼ਬੂਤ ਹੋਣਗੇ। ਕਿਸੇ ਕੰਮ ਦੇ ਪੂਰੇ ਹੋਣ ਨਾਲ ਤੁਹਾਡੇ ਅਸਰ ਤੇ ਵੱਕਾਰ ਵਿਚ ਵਾਧਾ ਹਵੇਗਾ।

Posted By: Susheel Khanna