ਅੱਜ ਦੀ ਗ੍ਰਹਿ ਸਥਿਤੀ : 3 ਅਪ੍ਰੈਲ, 2021 ਸ਼ਨਿਚਰਵਾਰ ਚੇਤ ਮਹੀਨਾ ਕ੍ਰਿਸ਼ਨ ਪੱਖ ਪਸ਼ਠੀ ਦਾ ਰਾਸ਼ੀਫਲ,

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ, ਅੱਜ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦਾ ਤਿਓਹਾਰ : ਸ਼ੀਤਲਾ ਸਪਤਮੀ।

ਅੱਜ ਦੀ ਭੱਦਰਾ : ਸਵੇਰੇ 05.59 ਵਜੇ ਤੋਂ ਸ਼ਾਮ .05.06 ਵਜੇ ਤਕ,

ਕੱਲ੍ਹ ਦਾ ਦਿਸ਼ਾਮੂਲ : ਪੱਛਮ।

ਕੱਲ੍ਹ ਦਾ ਤਿਓਹਾਰ : ਸ਼ੀਤਲਾਅਸ਼ਟਮੀ।

ਕੱਲ੍ਹ 4 ਅਪ੍ਰੈਲ ਦਾ ਪੰਚਾਂਗ : ਵਿਕਰਮੀ ਸਵੰਤ 2077 ਸ਼ਕੇ 1943 ਉੱਤਰਾਇਨ, ਉੱਤਰਗੋਲ, ਬਸੰਤ ਰੁੱਤ, ਚੇਤ ਮਹੀਨਾ ਕਿ੍ਰਸ਼ਨ ਪੱਖ ਦੀ ਅਸ਼ਟਮੀ 27 ਘੰਟੇ ਤਕ, ਬਾਅਦ ’ਚ ਨੌਮੀ ਪੂਰਵਾਆਸ਼ਾੜਾ 26 ਘੰਟੇ 06 ਮਿੰਟ ਤਕ, ਉਤਰਾਆਸ਼ਾੜਾ ਨਕਸ਼ਤਰ ਪਰਿਘ ਯੋਗ ਬਾਅਦ ਬਾਅਦ ’ਚ ਸ਼ਿਵ ਯੋਗ ਧਨੁ ’ਚ ਚੰਦਰਮਾ।

ਮੇਖ

ਸਿੱਖਿਆ ਮੁਕਾਬਲੇ ਦੇ ਖੇਤਰ ’ਚ ਕੀਤੀ ਜਾ ਰਹੀ ਮਿਹਨਤ ਸਾਰਥਕ ਹੋਵੇਗੀ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਤੋਂ ਤਣਾਅ ਮਿਲ ਸਕਦੈ ਰਚਨਾਤਮਕ ਕੰਮਾਂ ’ਚ ਮਨ ਲਗਾਓ, ਸਫਲਤਾ ਮਿਲੇਗੀ।

ਬਿ੍ਖ

ਆਰਥਿਕ ਮਾਮਲਿਆਂ ’ਚ ਜੋਖ਼ਮ ਨਾ ਉਠਾਓ। ਕਿਸੇ ਆਪਣੇ ਤੋਂ ਤਣਾਅ ਮਿਲ ਸਕਦਾ ਹੈ। ਯਾਤਰਾ ਦੀ ਸਥਿਤੀ ’ਚ ਰੁਕਾਵਟ ਦੀ ਸੰਭਾਵਨਾ ਹੈ। ਬੁੱਧੀਮਾਨੀ ਨਾਲ ਕੰਮ ਕਰੋ।

ਮਿਥੁਨ

ਸਹੁਰਾ ਪੱਖ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਸਨਮਾਨ ਵਧੇਗਾ। ਧਨ, ਸਨਮਾਨ ’ਚ ਵਾਧਾ ਹੋਵੇਗਾ। ਧਾਰਮਿਕ ਰੁਝਾਨ ਵਧੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਕਰਕ

ਪਰਿਵਾਰਕ ਸਨਮਾਨ ਵਧੇਗਾ। ਧਨ, ਸਨਮਾਨ, ਪ੍ਰਸਿੱਧੀ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਸੰਪਨ ਹੋਣ ਨਾਲ ਆਤਮ-ਵਿਸ਼ਵਾਸ ਵਧੇਗਾ।

ਸਿੰਘ

ਕਾਰੋਬਾਰੀ ਸਨਮਾਨ ਵਧੇਗਾ। ਬੁੱਧੀਮਾਨੀ ਨਾਲ ਕੀਤਾ ਕੰਮ ਸੰਪੰਨ ਹੋਵੇਗਾ। ਮੰਗਲੀਕ ਕੰਮ ਦੀ ਦਿਸ਼ਾ ’ਚ ਹੋ ਰਹੀ ਕੋਸ਼ਿਸ਼ ਦਾ ਨਤੀਜਾ ਨਿਕਲੇਗਾ। ਚੰਗੇ ਸਬੰਧ ਬਣਨਗੇ।

ਕੰਨਿਆ

ਸਿਹਤ ਪ੍ਰਥੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਛੋਟੀਆਂ-ਛੋਟੀਆਂ ਗੱਲਾਂ ’ਤੇ ਉਤੇਜਿਤ ਨਾ ਹੋਵੋ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ।

ਤੁਲਾ

ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਰਚਨਾਤਮਕ ਕੰਮਾਂ ’ਚ ਮਨ ਲਗਾਓ, ਸਫਲਤਾ ਮਿਲੇਗੀ।

ਬਿ੍ਸ਼ਚਕ

ਵਿਆਹੁਤਾ ਜੀਵਨ ’ਚ ਤਣਾਅ ਆ ਸਕਦਾ ਹੈ। ਬੋਲੀ ’ਤੇ ਸੰਜਮ ਬਣਾਓ। ਸੰਤਾਨ ਪ੍ਰਤੀ ਜ਼ਿੰਮੇਵਾਰੀ ਦੀ ਪੂਰੀ ਹੋਵੇਗੀ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ।

ਧਨੁ

ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਦੂਸਰਿਆਂ ਦਾ ਸਹਿਯੋਗ ਲੈਣ ’ਚ ਸਫਲਤਾ ਮਿਲੇਗੀ। ਕਾਰੋਬਾਰੀ ਸਨਮਾਨ ਵਧੇਗਾ। ਸਿੱਖਿਆ ਖੇਤੀਰ ’ਚ ਕੋਸ਼ਿਸ਼ਾਂ ਸਾਰਥਕ ਹੋਣਗੀਆਂ।

ਮਕਰ

ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਪ੍ਰਸਿੱਧੀ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਪ੍ਰਤੀ ਸੁਚੇਤ ਰਹੋ। ਰਚਨਾਤਮਕ ਕੋਸ਼ਿਸ਼ਾਂ ਕਾਮਯਾਬ ਰਹਿਣਗੀਆਂ।

ਕੁੰਭ

ਰੁਕਿਆ ਹੋਇਆ ਕੰਮ ਪੂਰਾ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਸਮਾਜਿਕ ਸਨਮਾਨ ਵਧੇਗਾ। ਧਨ, ਪ੍ਰਸਿੱਧੀ ’ਚ ਵਾਧਾ ਹੋਵੇਗਾ। ਅਕਲਮੰਦੀ ਨਾਲ ਕੰਮ ਪੂਰੇ ਹੋਣਗੇ।

ਮੀਨ

ਕਾਲਸਰਪ ਯੋਗ ਦਾ ਅਸਰ ਕੰਮ ਵਾਲੀ ਥਾਂ ’ਚ ਰੁਕਾਵਟਾਂ ਪੈਦਾ ਕਰੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰੱਬ ਦੀ ਭਗਤੀ ’ਚ ਮਨ ਲਗਾਓ, ਰੁਕਾਵਟਾਂ ਦੂਰ ਹੋਣਗੀਆਂ।

Posted By: Susheel Khanna