ਅੱਜ ਦੀ ਗ੍ਰਹਿ ਸਥਿਤੀ : 7 ਜੂਨ, 2021 ਸੋਮਵਾਰ ਜੇਠ ਮਹੀਨਾ ਕ੍ਰਿਸ਼ਨ ਪੱਖ ਦੁਆਦਸ਼ੀ ਦਾ ਰਾਸ਼ੀਫਲ। ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਤਿਓਹਾਰ : ਸੋਮ ਪ੍ਰਦੋਸ਼।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦੀ ਭੱਦਰਾ : ਸਵੇਰੇ 11.25 ਵਜੇ ਤੋਂ ਰਾਤ ਦੇ 12.42 ਵਜੇ ਤਕ।

8 ਜੂਨ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਗਰਮ ਰੁੱਤ ਜੇਠ ਮਹੀਨਾ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਬਾਅਦ ਚਤੁਰਦਸ਼ੀ ਭਰਣੀ ਨਕਸ਼ੱਤਰ ਬਾਅਦ ਕ੍ਰਿਤਿਕਾ ਨਕਸ਼ੱਤਰ ਅਤਿਗੰਢ ਯੋਗ, ਬਾਅਦ ਸੁਕਰਮਾ ਯੋਗ ਮੇਖ ’ਚ ਚੰਦਰਮਾ 12 ਘੰਟੇ 23 ਮਿੰਟ ਤਕ ਬਾਅਦ ਬਿ੍ਖ ਵਿਚ।

ਮੇਖ

ਆਰਥਕ ਯੋਜਨਾ ਨੂੰ ਬਲ ਮਿਲੇਗਾ। ਅਧਿਕਾਰੀ ਤੋਂ ਸਹਿਯੋਗ ਲੈਣ ’ਚ ਕਾਮਯਾਬ ਹੋਵੋਗੇ।

ਬਿ੍ਖ

ਮਨ ਅਸ਼ਾਂਤ ਰਹੇਗਾ ਪਰ ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲ ਸਕਦਾ ਹੈ।

ਮਿਥੁਨ

ਸ਼ਾਹੀ ਖ਼ਰਚ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕੋਈ ਕੰਮ ਨਾ ਕਰੋ ਜਿਸ ਨਾਲ ਪਰਿਵਾਰਕ ਵੱਕਾਰ ਪ੍ਰਭਾਵਿਤ ਹੋਵੇ।

ਕਰਕ

ਰਚਨਾਤਮਕ ਕੰਮਾਂ ਵਿਚ ਕਾਮਯਾਬੀ ਮਿਲੇਗੀ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਆਰਥਕ ਪੱਖ ਮਜ਼ਬੂਤ ਹੋਵੇਗਾ।

ਸਿੰਘ

ਵਪਾਰਕ ਤੇ ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਅਤੇ ਪਿਆਰ ਮਿਲੇਗਾ।

ਕੰਨਿਆ

ਸਿਹਤ ਵਿਚ ਸੁਧਾਰ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਆਰਥਕ ਪੱਖ ਮਜ਼ਬੂਤ ਹੋਵੇਗਾ।

ਤੁਲਾ

ਯਾਤਰਾ ਦੀ ਸਥਿਤੀ ਤੋਂ ਬਚਣਾ ਹਿੱਤ ਵਿਚ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ।

ਬਿ੍ਸ਼ਚਕ

ਸੰਤਾਨ ਦਾ ਚੰਗਾ ਸੁੱਖ ਮਿਲੇਗਾ। ਆਰਥਕ ਤਣਾਅ ਹੋ ਸਕਦਾ ਹੈ। ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

ਧਨੁ

ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਸਿਹਤ ਪ੍ਰਤੀ ਚੌਕਸ ਰਹੋ। ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਉਠਾਓ।

ਮਕਰ

ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਰਚਨਾਤਮਕ ਕੰਮਾਂ ਵਿਚ ਕਾਮਯਾਬੀ ਮਿਲੇਗੀ।

ਕੁੰਭ

ਆਰਥਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਮੁਸ਼ਕਲ ਨਾਲ ਪਰੇਸ਼ਾਨ ਰਹੋਗੇ। ਨੱਠ ਭੱਜ ਦੀ ਸਥਿਤੀ ਰਹੇਗੀ।

ਮੀਨ

ਰੋਜ਼ੀ ਰੋਟੀ ਦੇ ਖੇਤਰ ’ਚ ਤਰੱਕੀ ਹੋਵੇਗੀ। ਕੋਸ਼ਿਸ਼ ਸਾਰਥਕ ਹੋਵੇਗੀ। ਪਿਤਾ ਨਾਲ ਮਤਭੇਦ ਹੋ ਸਕਦੇ ਹਨ।

Posted By: Jagjit Singh