ਅੱਜ ਦੀ ਗ੍ਰਹਿ ਸਥਿਤੀ : 28 ਜੁਲਾਈ, 2021 ਬੁੱਧਵਾਰ ਸਾਉਣ ਮਹੀਨਾ ਕ੍ਰਿਸ਼ਨ ਪੱਖ ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

29 ਜੁਲਾਈ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦੱਖਣਾਇਨ, ਉੱਤਰਗੋਲ, ਵਰਖਾ ਰੁੱਤ ਸਾਉਣ ਮਹੀਨਾ ਕ੍ਰਿਸ਼ਨ ਪੱਖ ਦੀ ਛਠੀ 27 ਘੰਟੇ 55 ਮਿੰਟ ਤਕ ਮਗਰੋਂ ਸਪਤਮੀ ਉਤਰਭਾਦ੍ਰਪਦ ਨਕਛਤਦਰ 12 ਘੰਟੇ 02 ਮਿੰਟ ਤਕ, ਮਗਰੋਂ ਰੇਵਤੀ ਨਕਛਤਰ ਸੁਕਰਮਾ ਯੋਗ 20 ਘੰਟੇ 01 ਮਿੰਟ ਤਕ ਮਗਰੋਂ ਧ੍ਰਤੀ ਯੋਗ ਮੀਨ ’ਚ ਚੰਦਰਮਾ।

ਮੇਖ

ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਸਿੱਖਿਆ ਦੇ ਖੇਤਰ ’ਚ ਕੋਸ਼ਿਸ਼ ਸਫਲ ਹੋਵੇਗੀ। ਆਰਥਿਕ ਜੋਖਮ ਨਾ ਉਠਾਓ।

ਬਿ੍ਖ

ਸਿੱਖਿਆ ਮੁਕਾਬਲੇ ’ਚ ਸਫਲਤਾ ਮਿਲੇਗੀ। ਕਾਰੋਬਾਰੀ ਕੋਸ਼ਿਸ਼ ਸਫਲ ਹੋਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਮਿਥੁਨ

ਆਰਥਿਕ ਯੋਜਨਾ ਸਫਲ ਹੋਵੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਆਤਮ-ਵਿਸ਼ਵਾਸ ਵਧੇਗਾ।

ਕਰਕ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਸਿੱਖਿਆ ਮੁਕਾਬਲੇ ’ਚ ਸਫਲਤਾ ਮਿਲੇਗੀ। ਰਿਸ਼ਤਿਆਂ ’ਚ ਮਿਠਾਸ ਆਵੇਗੀ। ਸਨਮਾਨ ਵਧੇਗਾ।

ਸਿੰਘ

ਸਿਹਤ ਪ੍ਰਥੀ ਸੁਚੇਤ ਰਹਿਣ ਦੀ ਲੋੜ ਹੈ। ਭਾਵਨਾਵਾਂ ’ਤੇ ਕੰਟਰੋਲ ਰੱਖੋ। ਸਿੱਖਿਆ ਮੁਕਾਬਲੇ ਦੇ ਖੇਤਰ ’ਚ ਸਫਲਤਾ ਮਿਲੇਗੀ।

ਕੰਨਿਆ

ਆਰਥਿਕ ਮਾਮਲਿਆਂ ’ਚ ਜੋਖਮ ਨਾ ਉਠਾਓ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਕਾਰੋਬਾਰੀ ਯੋਜਨਾ ’ਚ ਸਫਲਤਾ ਮਿਲੇਗੀ।

ਤੁਲਾ

ਨੌਕਰੀ, ਉਦਯੋਗ ਆਦਿ ਦੇ ਖੇਤਰ ’ਚ ਕੋਸ਼ਿਸ਼ ਸਾਰਥਕ ਹੋਵੇਗੀ। ਸਬੰਧਤ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਬਿ੍ਸ਼ਚਕ

ਕਾਰੋਬਾਰੀ ਕੋਸ਼ਿਸ਼ ਸਫਲ ਹੋਵੇਗੀ। ਤੋਹਫਾ ਜਾਂ ਸਨਮਾਨ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਧਨੁ

ਪਰਿਵਾਰਕ ਕੰਮ ’ਚ ਰੁਝੇਵਾਂ ਰਹੇਗਾ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਭੱਜਦੌੜ ਰਹੇਗੀ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇਗਾ।

ਮਕਰ

ਆਰਥਿਕ ਪੱਖ ਮਜ਼ਬੂਤ ਹੋਵੇਗਾ। ਭੈਣ-ਭਰਾ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਮਲਿਅਆਂ ’ਚ ਤਰੱਕੀ ਹੋਵੇਗੀ।

ਕੁੰਭ

ਆਰਥਿਕ ਮਾਮਲਿਆਂ ’ਚ ਸੁਧਾਰ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਮੁਕੰਮਲ ਹੋਣ ਨਾ ਪ੍ਰਭਾਵ ਵਧੇਗਾ।

ਮੀਨ

ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ। ਆਰਥਿਕ ਮਾਮਲਿਆਂ ’ਚ ਤਰੱਕੀ ਹੋਵੇਗੀ।

Posted By: Jagjit Singh