ਅੱਜ ਦੀ ਗ੍ਰਹਿ ਸਥਿਤੀ : 10 ਫਰਵਰੀ 2019, ਐਤਵਾਰ, ਮਾਘ ਮਹੀਨਾ, ਸ਼ੁਕਲ ਪੱਖ, ਪੰਚਮੀ ਦਾ ਰਾਸ਼ੀਫਲ

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ ਸ਼ਾਮ 06.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ

ਅੱਜ ਦਾ ਪੁਰਬ : ਬਸੰਤ ਪੰਚਮੀ

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ

ਕੱਲ੍ਹ ਦਾ ਤਿਉਹਾਰ : ਮੰਦਾਰ ਸ਼ਸ਼ਠੀ

ਕੱਲ੍ਹ 11 ਫਰਵਰੀ, 2019 ਦਾ ਪੰਚਾਂਗ : ਸੰਵਤ ਵਿਰੋਧਕ੍ਰਿਤ 2075, ਸ਼ਕੇ 1940, ਉੱਤਰਾਇਨ, ਦੱਖਣ ਗੋਲ, ਸ਼ਿਸ਼ਿਰ ਰੁੱਤ, ਮਾਘ ਮਹੀਨਾ, ਸ਼ੁਕਲ ਪੱਖ ਸ਼ਸ਼ਠੀ 15 ਘੰਟੇ 21 ਮਿੰਟ ਤਕ ਮਗਰੋਂ ਸਪਤਮੀ ਅਸ਼ਵਨੀ ਨਛੱਤਰ 21 ਘੰਟੇ 12 ਮਿੰਟ ਤਕ ਮਗਰੋਂ ਭਰਣੀ ਨਛੱਤਰ, ਸ਼ੁਭ ਯੋਗ 12 ਘੰਟੇ 06 ਮਿੰਟ ਤਕ ਮਗਰੋਂ ਸ਼ੁਕਲ ਯੋਗ, ਮੇਘ 'ਚ ਚੰਦਰਮਾ।

ਮੇਖ : ਜ਼ੁਬਾਨ 'ਤੇ ਕੰਟਰੋਲ ਰੱਖੋ। ਛੋਟੀ-ਛੋਟੀ ਗੱਲਾਂ 'ਤੇ ਗੁੱਸਾ ਆਵੇਗਾ। ਸੁਚੇਤ ਰਹਿਣ ਦੀ ਜ਼ਰੂਰਤ ਹੈ। ਕਿਸੇ ਗੱਲ ਨੂੰ ਸਨਮਾਨ ਦਾ ਸਵਾਲ ਨਾ ਬਣਾਓ।

ਬਿ੍ਖ : ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ। ਸਮੱਸਿਆ ਨੂੰ ਤੂਲ ਨਾ ਦਿਓ। ਸਮਝੌਤੇ ਦੀ ਸਥਿਤੀ ਉੱਤਮ ਰਹੇਗੀ। ਘਰੇਲੂ ਕੰਮ 'ਚ ਰੁਝ ਸਕਦੇ ਹੋ। ਸਿਹਤ ਪ੍ਤੀ ਸੁਚੇਤ ਰਹੋ।

ਮਿਥੁਨ : ਮੰਗਲਿਕ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਅੌਲਾਦ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਵਪਾਰਕ ਸਨਮਾਨ ਵਧੇਗਾ।

ਕਰਕ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ। ਸਿੱਖਿਆ ਮੁਕਾਬਲੇ 'ਚ ਚੱਲ ਰਹੀ ਕੋਸ਼ਿਸ਼ ਸਫਲ ਹੋਵੇਗੀ।

ਸਿੰਘ : ਪਰਿਵਾਰਕ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਵਪਾਰਕ ਸਨਮਾਨ ਵਧੇਗਾ। ਧਨ, ਸਨਮਾਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ।

ਕੰਨਿਆ : ਵਪਾਰਕ ਰੁਝੇਵਾ ਵਧੇਗਾ। ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਆਰਥਿਕ ਮਾਮਲਿਆਂ 'ਚ ਜੋਖਮ ਨਾ ਚੁੱਕੋ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਤੁਲਾ : ਵਪਾਰਕ ਕੰਮ 'ਚ ਰੁਝ ਸਕਦੇ ਹੋ। ਜੀਵਨਸਾਥੀ ਨਾਲ ਮਤਭੇਦ ਹੋ ਸਕਦੇ ਹਨ। ਕਿਸੇ ਨੇੜਲੇ ਵਿਅਕਤੀ ਦਾ ਸਹਿਯੋਗ ਮਿਲੇਗਾ। ਦਿੱਤਾ ਕਰਜ਼ਾ ਮੁੜੇਗਾ।

ਬਿ੍ਸ਼ਚਕ : ਪਰਿਵਾਰਕ ਸਨਮਾਨ ਵਧੇਗਾ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਕਾਰੋਬਾਰ 'ਚ ਨਿਵੇਸ਼ ਕਰਨਾ ਫਾਇਦੇਮੰਦ ਹੈ।

ਧਨੁ : ਸਬੰਧਾਂ 'ਚ ਮਿਠਾਸ ਆਵੇਗੀ। ਕਿਸੇ ਕੰਮ ਦੇ ਪੂਰਾ ਹੋਣ ਨਾਲ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ 'ਚ ਤਰੱਕੀ ਹੋਵੇਗੀ। ਸਹਿਯੋਗ ਮਿਲੇਗਾ।

ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਪਾਰਕ ਯੋਜਨਾ ਸਫਲ ਹੋਵੇਗੀ।

ਕੁੰਭ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਕਰਨਾ ਫਾਇਦੇਮੰਦ ਰਹੇਗਾ। ਗ੍ਹਿ ਵਰਤੋਂ ਚੀਜ਼ਾਂ 'ਚ ਵਾਧਾ ਹੋਵੇਗਾ।

ਮੀਨ : ਲੰਮੇ ਸਮੇਂ ਤੋਂ ਪੈਂਡਿੰਗ ਕੰਮ ਦੇ ਪੂਰੇ ਹੋਣ ਨਾਲ ਤੁਹਾਡੇ ਪ੍ਭਾਵ ਤੇ ਵੱਕਾਰ 'ਚ ਵਾਧਾ ਹੋਵੇਗਾ। ਸਬੰਧਾਂ 'ਚ ਮਿਠਾਸ ਆਵੇਗੀ। ਸਿੱਖਿਆ ਮੁਕਾਬਲੇ ਨੂੰ ਲੈ ਕੇ ਚੱਲ ਰਹੀ ਕੋਸ਼ਿਸ਼ ਸਫਲ ਹੋਵੇਗੀ।