ਅੱਜ ਦੀ ਗ੍ਰਹਿ ਸਥਿਤੀ : 04 ਮਾਰਚ 2021 ਵੀਰਵਾਰ ਫੱਗਣ ਮਹੀਨਾ ਕ੍ਰਿਸ਼ਨ ਪੱਖ ਸ਼ਸ਼ਠੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਦੱਖਣੀ।
ਅੱਜ ਦੀ ਭਦਰਾ : ਰਾਤ ਦੇ 10.00 ਵਜੇ ਤੋਂ ਸ਼ੁਰੂ 05 ਮਾਰਚ ਨੂੰ ਸਵੇਰੇ 08.55 ਵਜੇ ਸਮਾਪਤ।
ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।
ਭਦਰਾ : ਸਵੇਰੇ 08.55 ਵਜੇ ਸਮਾਪਤ।
ਵਿਕਰਮ ਸੰਮਤ 2077 ਸ਼ਕੇ 1942 ਉੱਤਰਾਇਣ, ਦੱਖਣਗੋਲ, ਪਤਝੜ ਰੁੱਤ ਫੱਗਣ ਮਹੀਨਾ ਕ੍ਰਿਸ਼ਨ ਪੱਖ ਦੀ ਸੱਤਵੀਂ 19 ਘੰਟੇ 55 ਮਿੰਟ ਤਕ, ਉਸ ਤੋਂ ਬਾਅਦ ਅਸ਼ਟਮੀ ਅਨੁਰਾਧਾ ਨਛੱਤਰ 22 ਘੰਟੇ 38 ਮਿੰਟ ਤਕ, ਉਸ ਤੋਂ ਬਾਅਦ ਜੇਠ ਨਛੱਤਰ ਹਰਸ਼ਣ ਯੋਗ 20 ਘੰਟੇ 43 ਮਿੰਟ ਤਕ, ਉਸ ਤੋਂ ਬਾਅਦ ਵਜਰ ਯੋਗ ਬਿ੍ਰਸ਼ਚਕ ਵਿਚ ਚੰਦਰਮਾ।
ਮੇਖ : ਪਰਿਵਾਰਕ ਸਮੱਸਿਆ ਨਾਲ ਟਾਕਰਾ ਹੋ ਸਕਦਾ ਹੈ। ਯਾਤਰਾ ਦੇਸ਼ਾਟਨ ਦੀ ਸਥਿਤੀ ਆ ਸਕਦੀ ਹੈ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਸੰਜਮ ਬਣਾਈ ਰੱਖੋ।
ਬ੍ਰਿਖ : ਹੇਠਲੇ ਮੁਲਾਜ਼ਮ ਮਿੱਤਰ ਜਾਂ ਭਰਾ ਕਰਨ ਤਣਾਅ ਮਿਲ ਸਕਦਾ ਹੈ। ਕਾਰੋਬਾਰੀ ਮਾਮਲਿਆਂ 'ਚ ਸੁਚੇਤ ਰਹੋ। ਸਿਹਤ ਦੇ ਪ੍ਰਤੀ ਸੁਚੇਤ ਰਹੋ।
ਮਿਥੁਨ : ਗੁਆਂਢੀ ਜਾਂ ਨਾਲ ਵਾਲੇ ਮੁਲਾਜ਼ਮ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਭੱਜ ਦੌੜ ਰਹੇਗੀ।
ਕਰਕ : ਭਾਵੁਕਤਾ 'ਤੇ ਕੰਟਰੋਲ ਰੱਖੋ। ਸੰਤਾਨ ਦੀ ਜ਼ਿੰੇਮੇਵਾਰੀ ਦੀ ਪੂਰਤੀ ਹੋਵੇਗੀ। ਬੁੱਧੀ ਕੌਸ਼ਲ ਤੋਂ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਉਪਹਾਰ ਤੇ ਸਨਮਾਨ 'ਚ ਵਾਧਾ ਹੋਵੇਗਾ।
ਸਿੰਘ : ਦੇਸ਼ ਵਿਦੇਸ਼ ਦੀ ਯਾਤਰਾ 'ਚ ਅਗਵਾਈ ਕਰੋਗੇ। ਝਗੜਾ ਵਿਵਾਦ ਤੇ ਸਿਹਤ ਦੇ ਪ੍ਰਤੀ ਸੁਚੇਤ ਰਹੋ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਘਰੇਲੂ ਵਸਤੂਆਂ 'ਚ ਵਾਧਾ ਹੋਵੇਗਾ।
ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਧੁਰਤਾ ਆਵੇਗੀ। ਕਾਰੋਬਾਰੀ ਕੋਸ਼ਿਸ਼ ਵਧੇ ਫੁੱਲੇਗੀ। ਸ਼ਾਸਨ ਸੱਤਾ ਦਾ ਭਰਪੂਰ ਸਹਿਯੋਗ ਮਿਲ ਸਕਦਾ ਹੈ।
ਤੁਲਾ : ਰਚਨਾਤਮਕ ਤੇ ਕਾਰੋਬਾਰੀ ਕੋਸ਼ਿਸ਼ ਵਧੇ ਫੁੱਲੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।
ਬ੍ਰਿਸ਼ਚਕ : ਸਮਾਜਿਕ ਮਾਣ ਸਨਮਾਨ ਵਧੇਗਾ। ਮਿੱਤਰ ਤੇ ਕਿਸੇ ਰਿਸ਼ਤੇਦਾਰ ਦਾ ਸਹਿਯੋਗ ਮਿਲੇਗਾ। ਪਰਿਵਾਰਕ ਕੰਮ 'ਚ ਰੁਝੇ ਹੋ ਸਕਦੇ ਹੋ। ਸਿਹਤ ਦੇ ਪ੍ਰਤੀ ਸੁਚੇਤ ਰਹੋ।
ਧਨੁ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ ਸਨਮਾਨ ਵਧੇਗਾ। ਯਾਤਰਾ ਵੀ ਸੰਭਵ। ਉਪਹਾਰ ਤੇ ਸਨਮਾਨ 'ਚ ਵਾਧਾ ਹੋਵੇਗਾ।
ਮਕਰ : ਕਿਸੇ ਰਿਸ਼ਤੇਦਾਰ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰਚਨਾਤਮਕ ਕੰਮਾਂ 'ਚ ਸਫ਼ਲਤਾ ਮਿਲੇਗੀ।
ਕੁੰਭ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤੂਆਂ 'ਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।
ਮੀਨ : ਕਿਸਮਤ ਨਾਲ ਸੁਖਮਈ ਖ਼ਬਰ ਮਿਲੇਗੀ। ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।
Posted By: Susheel Khanna