ਅੱਜ ਦੀ ਗ੍ਰਹਿ ਸਥਿਤੀ : 19 ਫਰਵਰੀ 2021 ਸ਼ੁਕਰਵਾਰ ਮਾਘ ਮਹੀਨਾ ਸ਼ੁਕਲ ਪੱਖ ਸੱਤਵੀਂ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ ਤੇ ਤਿਉਹਾਰ : ਅਚਲਾ ਸੱਤਵੀਂ।

ਅੱਜ ਦੀ ਭਦਰਾ : ਸਵੇਰੇ 10.59 ਵਜੇ ਤੋਂ ਰਾਤ ਦੇ 12.16 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਪੁਰਬ ਤੇ ਤਿਉਹਾਰ : ਸ੍ਰੀ ਦੁਰਗਾਸ਼ਟਮੀ।

ਵਿਸ਼ੇਸ਼ : ਸ਼ੁਕਰ ਕੁੰਭ ਰਾਸ਼ੀ ਵਿਚ ਤੇ ਬੁੱਧ ਮਾਰਗੀ।

ਵਿਕਰਮ ਸੰਮਤ 2077 ਸ਼ਕੇ 1942 ਉੱਤਰਾਇਣ, ਦੱਖਣਗੋਲ, ਪਤਝੜ ਰੁਤ ਮਾਘ ਮਹੀਨਾ ਸ਼ੁਕਲ ਪੱਖ ਦੀ ਅਸ਼ਟਮੀ ਉਸ ਤੋਂ ਬਾਅਦ ਨੋਮੀ ਰੋਹਿਣੀ ਨਛੱਤਰ ਵੈਧ੍ਰਤੀ ਯੋਗ ਉਸ ਤੋਂ ਬਾਅਦ ਵਿਸ਼ਕੁੰਭ ਯੋਗ ਬਿ੍ਰਖ ਵਿਚ ਚੰਦਰਮਾ।

ਮੇਖ : ਸੂਰਜ ਤੇ ਸ਼ੁਕਰ ਦੀ ਗਤੀ ਗ੍ਰਹਿਸਥ ਸੁਖ ਵਿਚ ਰੁਕਾਵਟ ਪੈਦਾ ਕਰੇਗੀ। ਮਿੱਤਰਤਾ ਸੰਬੰਧਾਂ ਵਿਚ ਗ਼ਲਤਫਹਿਮੀ ਪੈਦਾ ਹੋ ਸਕਦੀ ਹੈ। ਸਮਝੌਤਾ ਕਰ ਕੇ ਕਿਸੇ ਤੋਂ ਕੰਮ ਲੈਣਾ ਹਿਤਕਰ ਹੋਵੇਗਾ।

ਬਿ੍ਖ : ਸੂਰਜ ਤੇ ਸ਼ੁਕਰ ਦੀ ਗਤੀ ਟਰਾਂਸਫਰ, ਵਿਭਾਗੀ ਬਦਲਾਅ ਜਾਂ ਨਵੇਂ ਸਮਝੌਤੇ ਦੀ ਦਿਸ਼ਾ ਵਿਚ ਸਫਲਤਾ ਦੇਵੇਗੀ। ਆਰਥਿਕ ਮਾਮਲਿਆਂ ਵਿਚ ਸਫਵਲਤਾ ਮਿਲੇਗੀ।

ਮਿਥੁਨ : ਸੂਰਜ ਤੇ ਸ਼ੁਕਰ ਦੀ ਗਤੀ ਨਾਲ ਪਰਿਵਾਰਕ ਰੁਝੇਵਾਂ ਵਧੇਗਾ। ਦਿਮਾਗੀ ਹੁਨਰ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਰਚਨਾਤਮਕ ਕੰਮਾਂ 'ਚ ਰੁੱਝੇ ਰਹੋਗੇ।

ਕਰਕ : ਸੂਰਜ ਤੇ ਸ਼ੁਕਰ ਦੀ ਗਤੀ ਨਾਲ ਸੱਭਿਆਚਾਰਕ ਜਾਂ ਧਾਰਮਿਕ ਕੰਮਾਂ 'ਚ ਰੁੱਝੇ ਰਹੋਗੇ। ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ।

ਸਿੰਘ : ਸੂਰਜ ਤੇ ਸ਼ੁਕਰ ਦੀ ਗਤੀ ਨਾਲ ਧਾਰਮਿਕ ਜਾਂ ਪਰਿਵਾਰਕ ਕੰਮਾਂ 'ਚ ਰੁੱਝੇਵਾਂ ਰਹੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਵਿਰੋਧੀ ਸਰਗਰਮ ਰਹਿਣਗੇ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ।

ਕੰਨਿਆ : ਸੂਰਜ ਤੇ ਸ਼ੁਕਰ ਦੀ ਗਤੀ ਨਾਲ ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਆਸੀ ਉਮੀਦਾਂ ਪੂਰੀਆਂ ਹੋਣਗੀਆਂ। ਕਾਰੋਬਾਰੀ ਮਾਮਲਿਆਂ 'ਚ ਜੋਖਮ ਨਾਲ ਉਠਾਓ।

ਤੁਲਾ : ਸੂਰਜ ਤੇ ਸ਼ੁਕਰ ਦੀ ਗਤੀ ਨਾਲ ਵਿਆਹੁਤਾ ਜੀਵਨ 'ਚ ਸੁਧਾਰ ਹੋਵੇਗਾ। ਧਾਰਮਿਕ ਰੁਝਾਨ ਵਧੇਗਾ। ਪਰਿਵਾਰਕ ਜਾਂ ਕਾਰੋਬਾਰੀ ਕੰਮ 'ਚ ਰੁੱਝੇ ਰਹੋਗੇ। ਸਿਹਤ ਪ੍ਰਤੀ ਸੁਚੇਤ ਰਹੋ।

ਬ੍ਰਿਸ਼ਚਕ : ਸੂਰਜ ਤੇ ਸ਼ੁਕਰ ਦੀ ਗਤੀ ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋ ਸਕਦਾ ਹੈ। ਕੁਝ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਹਿੱਤ 'ਚ ਨਾ ਹੋਵੇ। ਦੂਜਿਆਂ ਦੇ ਮਾਮਲਿਆਂ 'ਚ ਦਖਲ ਨਾਲ ਦਿਓ।

ਧਨੁ : ਸੂਰਜ ਤੇ ਸ਼ੁਕਰ ਦੀ ਗਤੀ ਨਾਲ ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਨਮਾਨ 'ਚ ਵਾਧੇ ਦੇ ਯੋਗ ਹਨ।

ਮਕਰ : ਸੂਰਜ ਤੇ ਸ਼ੁਕਰ ਦੀ ਗਤੀ ਨਾਲ ਘਰੇਲੂ ਕੰਮ 'ਚ ਰੁਝੇਵਾਂ ਰਹੇਗਾ। ਬੁਰੀ ਖ਼ਬਰ ਵੀ ਮਿਲੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ।

ਕੁੰਭ : ਸੂਰਜ ਤੇ ਸ਼ੁਕਰ ਦੀ ਗਤੀ ਨਾਲ ਆਰਥਿਕ ਮਾਮਲਿਆਂ 'ਚ ਸੁਚੇਤ ਰਹੋ। ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਪਰਿਵਾਰਕ ਜੀਵਨ ਸੁਖਦ ਹੋਵੇਗਾ। ਸਨਮਾਨ ਦਾ ਵੀ ਯੋਗ ਹੈ।

ਮੀਨ : ਸੂਰਜ ਤੇ ਸ਼ੁਕਰ ਦੀ ਗਤੀ ਨਿੱਜੀ ਸੰਬੰਧ ਵਿਚ ਕਸ਼ਟ ਦੇਵੇਗੀ। ਭਰਾ ਜਾਂ ਭੈਣ ਤੋਂ ਵੀ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

Posted By: Susheel Khanna