ਅੱਜ ਦੀ ਗ੍ਰਹਿ ਸਥਿਤੀ : 29 ਅਕਤੂਬਰ, 2020 ਵੀਰਵਾਰ ਸ਼ੁੱਧ ਅੱਸੂ ਮਹੀਨਾ ਸ਼ੁਕਲ ਪੱਖ ਤ੍ਰਯੋਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਵਿਸ਼ੇਸ਼ : ਪੰਚਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਵਿਸ਼ੇਸ਼ : ਪੰਚਕ (ਦੁਪਹਿਰ 02.55 ਮਿੰਟ ਤਕ), ਸਰਦ ਪੂਰਨਮਾਸ਼ੀ।

ਭਦਰਾ : ਸ਼ਾਮ 05.46 ਵਜੇ ਤੋਂ 31 ਅਕਤੂਬਰ ਨੂੰ ਸਵੇਰੇ 07.03 ਵਜੇ ਤਕ। ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਸ਼ੁੱਧ ਅੱਸੂ ਮਹੀਨਾ ਸ਼ੁਕਲ ਪੱਖ ਦੀ ਚਤੁਰਦਸ਼ੀ ਉਸ ਤੋਂ ਬਾਅਦ ਪੂਰਨਮਾਸ਼ੀ ਰੇਵਤੀ ਨਛੱਤਰ ਉਸ ਤੋਂ ਬਾਅਦ ਅੱਸੂ ਨਛੱਤਰ ਵਜਰ ਯੋਗ ਉਸ ਤੋਂ ਬਾਅਦ ਸਿੱਧੀ ਯੋਗ ਮੀਨ ਵਿਚ ਚੰਦਰਮਾ ਉਸ ਤੋਂ ਬਾਅਦ ਮੇਖ ਵਿਚ।


ਮੇਖ : ਪਤੀ-ਪਤਨੀ ਦਾ ਜੀਵਨਸੁਖਮਈ ਹੋਵੇਗਾ। ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਲਾਭਦਾਇਕ ਹੋਵੇਗਾ।

ਬ੍ਰਿਖ : ਪਰਿਵਾਰ 'ਚ ਸਨਮਾਨ ਵਧੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਮਿਲੇਗੀ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਮਿਥੁਨ : ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ। ਪਰਿਵਾਰਕ ਜਾਂ ਕਾਰੋਬਾਰ ਕੋਸ਼ਿਸ਼ ਕਾਮਯਾਬ ਹੋਣਗੀਆਂ।

ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ 'ਚ ਨੇੜਤਾ ਆਵੇਗੀ। ਰੁਝੇਵੇਂ ਵਧਣਗੇ। ਯਾਤਰਾ ਦੀ ਸੰਭਾਵਨਾ ਹੈ।

ਸਿੰਘ : ਸਾਰਥਿਕ ਕਾਰਜਾਂ 'ਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਿਕਾ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਵਿਗੜੇ ਕੰਮ ਬਣਨਗੇ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਧਨ ਤੇ ਸਨਮਾਨ ਵਧੇਗਾ। ਕਿਸੇ ਖਾਸ ਨਾਲ ਮੁਲਾਕਾਤ ਹੋਵੇਗੀ।

ਤੁਲਾ : ਸ਼ਾਸਨ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਲਾਭਦਾਇਕ ਹੋਵੇਗਾ।

ਬ੍ਰਿਸ਼ਚਕ : ਕੰਮ 'ਚ ਰੁਕਾਵਟ ਆਵੇਗੀ। ਬੇਕਾਰ ਦੀ ਭੱਜ-ਦੌੜ ਰਹੇਗੀ। ਆਰਥਿਕ ਮਾਮਲਿਆਂ 'ਚ ਸਾਵਧਾਨੀ ਜ਼ਰੂਰੀ ਹੈ। ਹੰਕਾਰ ਦਰਦ ਦਾ ਕਾਰਨ ਹੋਵੇਗਾ। ਘਰੇਲੂ ਕੰਮਾਂ ਵਿਚ ਰੁਝੇਵੇਂ ਰਹਿ ਸਕਦੇ ਹਨ।

ਧਨੁ : ਤੁਹਾਡੀ ਰਾਸ਼ੀ 'ਤੇ ਸ਼ਨੀ ਦੀ ਛਾਇਆ ਚੱਲ ਰਹੀ ਹੈ। ਦਾਨ ਕਰੋ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਮਕਰ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਸੰਤਾਨ ਦੇ ਸਬੰਧ 'ਚ ਸੁਖਦ ਖ਼ਬਰ ਮਿਲੇਗੀ। ਕਾਰੋਬਾਰੀ ਯੋਜਨਾ 'ਚ ਕਾਮਯਾਬੀ ਮਿਲੇਗੀ।

ਕੁੰਭ : ਸੰਤਾਨ ਦੇ ਸਬੰਧ ਵਿਚ ਸੁਖਦ ਖ਼ਬਰ ਮਿਲੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ ਸਫ਼ਲ ਹੋਣਗੀਆਂ। ਵਿਗੜੇ ਕੰਮ ਬਣਨਗੇ।

ਮੀਨ : ਸੰਤਾਨ ਕਾਰਨ ਚਿੰਤਾ ਵਧ ਸਕਦੀ ਹੈ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਕਾਰੋਬਾਰ ਕੋਸ਼ਿਸ਼ ਸਫਲ ਹੋਵੇਗੀ। ਸਬੰਧਾਂ 'ਚ ਨੇੜਤਾ ਆਵੇਗੀ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

Posted By: Susheel Khanna