ਅੱਜ ਦੀ ਗ੍ਰਹਿ ਸਥਿਤੀ : 02 ਅਕਤੂਬਰ, 2020 ਸ਼ੁਕਰਵਾਰ ਅੱਸੂ ਮਹੀਨਾ ਕ੍ਰਿਸ਼ਨ ਪੱਖ ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ ਤੇ ਤਿਉਹਾਰ : ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਜੈਅੰਤੀ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਵਿਸ਼ੇਸ਼ : ਪੰਚਕ ਸਵੇਰੇ 08.51 ਵਜੇ ਤਕ, ਦੂਜਾ ਮਿਤੀ ਦਾ ਵਾਧਾ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਅੱਸੂ ਮਹੀਨਾ ਕ੍ਰਿਸ਼ਨ ਪੱਖ ਦਾ ਦੂਜਾ 29 ਘੰਟੇ 54 ਮਿੰਟ ਤਕ, ਰੇਵਤੀ ਨਛੱਤਰ ਉਸ ਤੋਂ ਬਾਅਦ ਅੱਸੂ ਨਛੱਤਰ ਵਯਾਘਾਤ ਯੋਗ ਉਸ ਤੋਂ ਬਾਅਦ ਹਰਸ਼ਣ ਯੋਗ ਮੀਨ ਵਿਚ ਚੰਦਰਮਾ ਉਸ ਤੋਂ ਬਾਅਦ ਮੇਖ ਵਿਚ।

ਮੇਖ : ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ ਪਰ ਬੇਕਾਰ ਦੀ ਪਰੇਸ਼ਾਨੀ ਵੀ ਮਿਲ ਸਕਦੀ ਹੈ। ਯਾਤਰਾ ਦਾ ਯੋਗ ਹੈ।

ਬਿ੍ਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਾਰਥਿਕ ਕੰਮਾਂ ਵਿਚ ਸਫਲਤਾ ਮਿਲੇਗੀ। ਸਮਾਜਿਕ ਮਾਣ ਵਧੇਗਾ। ਕਾਰੋਬਾਰ ਕੋਸ਼ਿਸ਼ਾਂ ਸਫਲ ਹੋਣਗੀਆਂ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।

ਮਿਥੁਨ : ਆਰਥਿਕ ਕੋਸ਼ਿਸ਼ਾਂ ਸਫਲ ਹੋਣਗੀਆਂ। ਨਿੱਜੀ ਸਬੰਧ ਦ੍ਰਿੜ ਹੋਣਗੇ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ।

ਕਰਕ : ਭਾਵੁਕਤਾ ’ਤੇ ਕੰਟਰੋਲ ਰੱਖੋ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਮਿੱਤਰਾਂ ਨਾਲ ਭੇਟ ਹੋਵੇਗੀ।

ਸਿੰਘ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਸਮਾਜਿਕ ਮਾਣ ਵਧੇਗਾ।

ਕੰਨਿਆ : ਰਿਸ਼ਤਿਆਂ ’ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਰ ਆਰਥਿਕ ਤਣਾਅ ਰਹੇਗਾ। ਕਿਸੇ ਰਿਸ਼ਤੇਦਾਰ ਜਾਂ ਮਿੱਤਰ ਕਾਰਨ ਪਰੇਸ਼ਾਨੀ ਮਿਲ ਸਕਦੀ ਹੈ।

ਤੁਲਾ : ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਸਾਸ਼ਨਸੱਤਾ ਦਾ ਸਹਿਯੋਗ ਰਹੇਗਾ। ਮਿੱਤਰਾਂ ਨਾਲ ਭੇਟ ਹੋਵੇਗੀ।

ਬਿ੍ਸ਼ਚਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਖ਼ੁਸ਼ੀ ਖ਼ਬਰੀ ਮਿਲੇਗੀ। ਕਿਸੇ ਕੰਮ ਦੇ ਸਮਾਪਤ ਹੋਣ ’ਤੇ ਤੁਹਾਡੇ ਪ੍ਰਭਾਵ ’ਚ ਵਾਧਾ ਹੋਵੇਗਾ। ਆਰਥਿਕ ਤੌਰ ’ਤੇ ਸਥਿਤੀ ਠੀਕ ਰਹੇਗੀ।

ਧਨੁ : ਸਮਾਜਿਕ ਮਾਣ ਵਧੇਗਾ। ਕਾਰੋਬਾਰ ਕੋਸ਼ਿਸ਼ ਸਫਲ ਹੋਣਗੀਆਂ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਵਿਗੜੇ ਕੰਮ ਬਣਨਗੇ।

ਮਕਰ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਜੀਵਨ ਸੁਖਮਈ ਹੋਵੇਗਾ।

ਕੁੰਭ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਰਚਨਾਤਮਕ ਕੰਮਾਂ ਵਿਚ ਪ੍ਰਗਤੀ ਹੋਵੇਗੀ ਪਰ ਵਿਰੋਧੀ ਸਰਗਰਮ ਰਹਿਣਗੇ। ਉਲਝਣਾਂ ਰਹਿਣਗੀਆਂ।

ਮੀਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰਕ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਲਾਭਦਾਇਕ ਰਹੇਗਾ।

Posted By: Susheel Khanna