ਅੱਜ ਦੀ ਗ੍ਰਹਿ ਸਥਿਤੀ : 15 ਅਪ੍ਰੈਲ, 2020 ਸ਼ਨਿਚਰਵਾਰ, ਭਾਦੋਂ ਮਹੀਨਾ, ਕ੍ਰਿਸ਼ਨ ਪੱਖ, ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।

ਪੁਰਬ ਤੇ ਤਿਉਹਾਰ : ਸੁਤੰਤਰਤਾ ਦਿਵਸ, ਜਯਾ ਇਕਾਦਸ਼ੀ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ ਤੇ ਤਿਉਹਾਰ : ਪ੍ਰਦੋਸ਼ ਵਰਤ।

ਵਿਸ਼ੇਸ਼ : ਸੂਰਜ ਦੀ ਸਿੰਘ ਸੰਗਰਾਂਦ ਮਘਾ ਨਛੱਤਰ ਵਿਚ।

ਵਿਕਰਮ ਸੰਮਤ 2077, ਸ਼ਕੇ 1942, ਦਖਣਾਇਣ, ਉੱਤਰ ਗੋਲ, ਵਰਖਾ ਰੁੱਤ, ਭਾਦੋਂ ਮਹੀਨਾ, ਕ੍ਰਿਸ਼ਨ ਪੱਖ ਦਵਾਦਸ਼ੀ 13 ਘੰਟੇ 51 ਮਿੰਟ ਤਕ ਉਸ ਤੋਂ ਬਾਅਦ ਤ੍ਰਯੋਦਸ਼ੀ, ਆਰਦਰਾ ਨਛੱਤਰ ਉਸ ਤੋਂ ਬਾਅਦ ਪੁਨਰਵਸੁ ਨਛੱਤਰ, ਵਜਰ ਯੋਗ ਉਸ ਤੋਂ ਬਾਅਦ ਸਿੱਧੀ ਯੋਗ, ਮਿਥੁਨ ਵਿਚ ਚੰਦਰਮਾ ਉਸ ਤੋਂ ਬਾਅਦ ਕਰਕ ਵਿਚ।

ਮੇਖ : ਚਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਪਰਿਵਾਰਕ ਜੀਵਨ ਸੁਖਦ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰੀ ਕੋਸ਼ਿਸ਼ਾਂ ਸਫ਼ਲ ਹੋਣਗੀਆਂ।

ਬ੍ਰਿਖ : ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਵਿਆਹੁਤਾ ਜੀਵਨ ਸੁਖਦ ਹੋਵੇਗਾ। ਕਾਰੋਬਾਰੀ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜੀਵਨ ਸੁਖਦਕ ਹੋਵੇਗਾ।

ਮਿਥੁਨ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ ਪਰ ਕੁਝ ਆਰਥਿਕ ਤਣਾਅ ਰਹਿਣਗੇ। ਬੋਲੀ 'ਤੇ ਕੰਟਰੋਲ ਰੱਖੋ।

ਕਰਕ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਸੰਤਾਨ ਦੀ ਜ਼ਿੰਮੇਵਾਰੀ ਪੂਰੀ ਹੋਵੇਗੀ। ਸਿੱਖਿਆ ਮੁਕਾਬਲੇ 'ਚ ਕੋਸ਼ਿਸ਼ਾਂ ਸਫਲ ਹੋਣਗੀਆਂ। ਯਾਤਰਾ ਸਫਲ ਹੋਵੇਗੀ।

ਸਿੰਘ : ਤੋਹਫਾ ਜਾਂ ਸਨਮਾਨ ਵਧੇਗਾ। ਚੱਲ ਜਾਂ ਅਚੱਲ ਜਾਇਦਾਦ ਦੀ ਦਿਸ਼ਾ 'ਚ ਕੋਸ਼ਿਸ਼ਾਂ ਸਾਰਥਕ ਹੋਣਗੀਆਂ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ। ਯਾਤਰਾ ਸਫਲ ਹੋਵੇਗੀ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਸਬੰਧਾਂ 'ਚ ਨੇੜਤਾ ਆਵੇਗੀ। ਪਰਿਵਾਰਕ ਸਨਮਾਨ ਵਧੇਗਾ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰੁਕਿਆ ਹੋਇਆ ਧਨ ਲਾਭ ਮਿਲ ਸਕਦਾ ਹੈ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ ਪਰ ਆਰਥਿਕ ਤਣਾਅ ਰਹੇਗਾ।

ਬ੍ਰਿਸ਼ਚਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਵੇਂ ਸਮਝੌਤੇ 'ਚ ਸਫਲਤਾ ਮਿਲੇਗੀ।

ਧਨੁ : ਕੋਈ ਅਜਿਹੀ ਗੱਲ ਹੋ ਸਕਦੀ ਹੈ ਜੋ ਤੁਹਾਨੂੰ ਗੁੱਸਾ ਦਿਵਾਏ। ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਤੁਹਾਡੀ ਰਾਸ਼ੀ 'ਤੇ ਮੰਗਲ, ਗੁਰੂ ਤੇ ਕੇਤੂ ਦਾ ਅਸਰ ਹੈ।

ਮਕਰ : ਕਾਰੋਬਾਰੀ ਕੋਸ਼ਿਸ਼ ਸਫਲ ਹੋਵੇਗੀ। ਘਰੇਲੂ ਕੰਮਾਂ 'ਚ ਰੁਝੇਵਾਂ ਰਹੇਗਾ। ਆਰਥਿਕ ਮਾਮਲਿਆਂ ਪ੍ਰਤੀ ਸੁਚੇਤ ਰਹੋ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਕੁੰਭ : ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਦਾ ਸਹਿਯੋਗ ਰਹੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਸਿੱਖਿਆ ਮੁਕਾਬਲੇ 'ਚ ਕੋਸ਼ਿਸ਼ਾਂ ਸਫਲ ਹੋਣਗੀਆਂ।

ਮੀਨ : ਚੰਗੀ ਖ਼ਬਰ ਮਿਲੇਗੀ। ਕਿਸੇ ਅਣਜਾਣ ਡਰ ਤੋਂ ਮੁਕਤੀ ਮਿਲੇਗੀ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ।

Posted By: Susheel Khanna