ਅੱਜ ਦੀ ਗ੍ਰਹਿ ਸਥਿਤੀ : 07 ਅਗਸਤ 2020 ਸ਼ੁਕਰਵਾਰ, ਭਾਦੋਂ ਮਹੀਨਾ, ਕ੍ਰਿਸ਼ਨ ਪੱਖ, ਚਤੁਰਥੀ ਦਾ ਰਾਸ਼ੀਫਲ।


ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।


ਅੱਜ ਦਾ ਦਿਸ਼ਾਸ਼ੂਲ : ਪੱਛਮੀ।


ਵਿਸ਼ੇਸ਼ : ਪੰਚਕ।


ਦਿਨ ਤੇ ਤਿਉਹਾਰ : ਗਣੇਸ਼ ਚਤੁਰਥੀ, ਬਹੁਲਾ ਚਤੁਰਥੀ।

8 ਅਗਸਤ, 2020 ਦਾ ਪੰਚਾਂਗ : ਬਿਕਰਮੀ ਸੰਮਤ 2077, ਸ਼ਕੇ 1942, ਦੱਖਣਾਇਨ, ਉੱਤਰ ਗੋਲ, ਵਰਖਾ ਰੁੱਤ, ਭਾਦੋਂ ਮਹੀਨਾ, ਕ੍ਰਿਸ਼ਨ ਪੱਖ ਦੀ ਪੰਚਮੀ 28 ਘੰਟੇ 19 ਮਿੰਟ ਤਕ ਉਪਰੰਤ ਛਠੀ ਉੱਤਰ ਭਾਦੋਂ ਨਛੱਤਰ 16 ਘੰਟੇ 12 ਮਿੰਟ ਤਕ, ਉਪਰੰਤ ਰੇਵਤੀ ਨਛੱਤਰ, ਸੁਕਰਮਾ ਯੋਗ 05 ਘੰਟੇ 55 ਮਿੰਟ ਤਕ, ਉਪਰੰਤ ਧ੍ਰਤੀ ਮੀਨ ਵਿਚ ਚੰਦਰਮਾ।


ਮੇਖ : ਸੂਰਜ 'ਚ ਤਬਦੀਲੀ ਸਿੱਖਿਆ ਮੁਕਾਬਲੇ ਲਈ ਉੱਤਮ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਸ਼ਾਹੀ ਖਰਚੇ ਤੋਂ ਬਚੋ। ਉਤਸਵ 'ਚ ਹਿੱਸੇਦਾਰੀ ਹੋਵੇਗੀ।

ਬ੍ਰਿਖ : ਵਿਆਹੁਤਾ ਜੀਵਨ 'ਚ ਤਣਾਅ ਆ ਸਕਦਾ ਹੈ। ਆਰਥਿਕ ਮਾਮਲਿਆਂ 'ਚ ਜੋਖਿਮ ਨਾਲ ਉਠਾਓ। ਸਿਹਤ ਪ੍ਰਤੀ ਸੁਚੇਤ ਰਹੋ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਮਿਥੁਨ : ਪਰਿਵਾਰਕ ਜੀਵਨ ਸੁਖਦ ਹੋਵੇਗਾ। ਧਨ, ਸਨਮਾਨ 'ਚ ਵਾਧਾ ਹੋਵੇਗਾ। ਸ਼ਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਸਨਮਾਨ ਵਧੇਗਾ।

ਕਰਕ : ਕੋਈ ਅਜਿਹੀ ਗੱਲ ਹੋ ਸਕਦੀ ਹੈ ਜੋ ਤੁਹਾਡੇ ਹਿੱਤ 'ਚ ਨਾ ਹੋਵੇ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਰੁਪਏ-ਪੈਸੇ ਦੇ ਲੈਣ-ਦੇਣ 'ਚ ਸਾਵਧਾਨੀ ਵਰਤੋ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸੱਭਿਆਚਾਰਕ ਤਿਉਹਾਰ 'ਚ ਹਿੱਸੇਦਾਰੀ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਪਰਿਵਾਰਕ ਜੀਵਨ ਸੁਖਦ ਹੋਵੇਗਾ।

ਕੰਨਿਆ : ਵਿਆਹੁਤਾ ਜੀਵਨ ਸੁਖਦ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਧਨ, ਮਾਣ-ਸਨਮਾਨ 'ਚ ਵਾਧਾ ਹੋਵੇਗਾ। ਰਾਜਨੀਤਿਕ ਉਮੀਦ ਦੀ ਪੂਰਤੀ ਹੋਵੇਗੀ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸੂਰਜ 'ਚ ਤਬਦੀਲੀ ਸੰਤਾਨ ਲਈ ਉੱਤਮ ਹੋਵੇਗੀ। ਸਿੱਖਿਆ ਮੁਕਾਬਲੇ 'ਚ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ।

ਬ੍ਰਿਸ਼ਚਕ : ਪਰਿਵਾਰਕ ਜੀਵਨ ਸੁਖਦ ਹੋਵੇਗਾ। ਸਿਹਤ 'ਚ ਸੁਧਾਰ ਹੋਵੇਗਾ। ਧਨ, ਮਾਣ-ਸਨਮਾਨ 'ਚ ਵਾਧਾ ਹੋਵੇਗਾ। ਕਾਰੋਬਾਰੀ ਕੋਸ਼ਿਸ਼ਾਂ 'ਚ ਕਾਮਯਾਬੀ ਮਿਲੇਗੀ।

ਧਨੁ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖਦ ਹੋਵੇਗਾ।

ਮਕਰ : ਕਿਸਮਤ ਨਾਲ ਚੰਗੀ ਖ਼ਬਰ ਮਿਲੇਗੀ ਪਰ ਸ਼ਾਹੀ ਖਰਚ ਪ੍ਰਤੀ ਸੁਚੇਤ ਰਹੋ। ਕਰਜ਼ੇ ਦੀ ਸਥਿਤੀ ਆ ਸਕਦੀ ਹੈ। ਆਰਥਿਕ ਮਾਮਲਿਆਂ 'ਚ ਰਿਸਕ ਨਾ ਲਵੋ।

ਕੁੰਭ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਕਾਰੋਬਾਰੀ ਮਾਮਲਿਆਂ 'ਚ ਤਰੱਕੀ ਹੋਵੇਗੀ। ਰਚਨਾਤਮਕ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸਮਾਜਿਕ ਸਨਮਾਨ ਵਧੇਗਾ।

ਮੀਨ : ਸ਼ਾਸਨ-ਸੱਤਾ ਦਾ ਸਹਿਯੋਗ ਮਿਲੇਗਾ। ਧਨ, ਮਾਣ-ਸਨਮਾਨ 'ਚ ਵਾਧਾ ਹੋਵੇਗਾ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ।

Posted By: Susheel Khanna