ਅੱਜ ਦੀ ਗ੍ਰਹਿ ਸਥਿਤੀ : 06 ਅਗਸਤ, 2020 ਵੀਰਵਾਰ ਭਾਦੋਂ ਮਹੀਨਾ ਕ੍ਰਿਸ਼ਨ ਪੱਖ ਤੀਜੇ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਵਿਸ਼ੇਸ਼ : ਪੰਚਕ।

ਪੁਰਬ ਤੇ ਤਿਉਹਾਰ : ਕਜਰੀ ਤੀਜ

ਅੱਜ ਦੀ ਭਾਦੋਂ : ਸਵੇਰੇ 11.30 ਵਜੇ ਤੋਂ ਰਾਤ ਦੇ 12.16 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਵਿਸ਼ੇਸ਼ : ਪੰਚਕ।

ਤਿਉਹਾਰ : ਗਣੇਸ਼ ਚਤੁਰਥੀ, ਬਹੁਲਾ ਚਤੁਰਥੀ ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਉੱਤਰ ਗੋਲ, ਵਰਖਾ ਰੁੱਤ ਭਾਦੋਂ ਮਹੀਨਾ ਕ੍ਰਿਸ਼ਨ ਪੱਖ ਦੀ ਚਤੁਰਥੀ ਉਸ ਤੋਂ ਬਾਅਦ ਪੰਚਮੀ ਪੂਰਬ ਭਾਦੋਂਪਦ ਨਛੱਤਰ ਉਸ ਤੋਂ ਬਾਅਦ ਉੱਤਰਭਾਦੋਂਪਦ ਨਛੱਤਰ ਸੁਕਰਮਾ ਯੋਗ ਕੁੰਭ ਵਿਚ ਚੰਦਰਮਾ ਉਸ ਤੋਂ ਬਾਅਦ ਮੀਨ ਵਿਚ।


ਮੇਖ : ਵਾਣੀ 'ਤੇ ਸੰਜਮ ਰੱਖੋ। ਪਰਿਵਾਰਕ ਤਣਾਅ ਦਾ ਕਾਰਨ ਹੋ ਸਕਦਾ ਹੈ। ਆਰਥਿਕ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ। ਬੇਕਾਰ ਦੀ ਪਰੇਸ਼ਾਨੀ ਤੇ ਉਲਝਣਾਂ ਰਹਿਣਗੀਆਂ।

ਬ੍ਰਿਖ : ਕਿਸੇ ਰਿਸ਼ਤੇਦਾਰ ਜਾਂ ਕਰਮਚਾਰੀ ਤੋਂ ਤਣਾਅ ਮਿਲਣ ਦੇ ਆਸਾਰ ਹਨ। ਜਦੋਂਕਿ ਸਹੁਰਾ ਪਰਿਵਾਰ ਦਾ ਸਹਿਯੋਗ ਰਹੇਗਾ। ਸਿਹਤ ਪ੍ਰਤੀ ਉਦਾਸੀਨ ਨਾ ਰਹੋ।

ਮਿਥੁਨ : ਪਰਿਵਾਰਕ ਰੁਝੇਵਾਂ ਵਧੇਗਾ। ਦਿਮਾਗੀ ਹੁਨਰ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਰਚਨਾਤਮਕ ਕੰਮਾਂ 'ਚ ਰੁੱਝੇ ਰਹੋਗੇ।

ਕਰਕ : ਸੱਭਿਆਚਾਰਕ ਜਾਂ ਧਾਰਮਿਕ ਕੰਮਾਂ 'ਚ ਰੁੱਝੇ ਰਹੋਗੇ। ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ।

ਸਿੰਘ : ਧਾਰਮਿਕ ਜਾਂ ਪਰਿਵਾਰਕ ਕੰਮਾਂ 'ਚ ਰੁੱਝੇਵਾਂ ਰਹੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਵਿਰੋਧੀ ਸਰਗਰਮ ਰਹਿਣਗੇ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ।

ਕੰਨਿਆ : ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਆਸੀ ਉਮੀਦਾਂ ਪੂਰੀਆਂ ਹੋਣਗੀਆਂ। ਕਾਰੋਬਾਰੀ ਮਾਮਲਿਆਂ 'ਚ ਜੋਖਮ ਨਾਲ ਉਠਾਓ।

ਤੁਲਾ : ਵਿਆਹੁਤਾ ਜੀਵਨ 'ਚ ਸੁਧਾਰ ਹੋਵੇਗਾ। ਧਾਰਮਿਕ ਰੁਝਾਨ ਵਧੇਗਾ। ਪਰਿਵਾਰਕ ਜਾਂ ਕਾਰੋਬਾਰੀ ਕੰਮ 'ਚ ਰੁੱਝੇ ਰਹੋਗੇ। ਸਿਹਤ ਪ੍ਰਤੀ ਸੁਚੇਤ ਰਹੋ।

ਬ੍ਰਿਸ਼ਚਕ : ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋ ਸਕਦਾ ਹੈ। ਕੁਝ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਹਿੱਤ 'ਚ ਨਾ ਹੋਵੇ। ਦੂਜਿਆਂ ਦੇ ਮਾਮਲਿਆਂ 'ਚ ਦਖਲ ਨਾਲ ਦਿਓ।

ਧਨੁ : ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਨਮਾਨ 'ਚ ਵਾਧੇ ਦੇ ਯੋਗ ਹਨ।

ਮਕਰ : ਘਰੇਲੂ ਕੰਮ 'ਚ ਰੁਝੇਵਾਂ ਰਹੇਗਾ। ਬੁਰੀ ਖ਼ਬਰ ਵੀ ਮਿਲੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ।

ਕੁੰਭ : ਆਰਥਿਕ ਮਾਮਲਿਆਂ 'ਚ ਸੁਚੇਤ ਰਹੋ। ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਪਰਿਵਾਰਕ ਜੀਵਨ ਸੁਖਦ ਹੋਵੇਗਾ। ਸਨਮਾਨ ਦਾ ਵੀ ਯੋਗ ਹੈ।

ਮੀਨ : ਧਾਰਮਿਕ ਰੁਝਾਨ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕੰਮਾਂ 'ਚ ਅੜਿੱਕਾ ਵੀ ਆਵੇਗਾ। ਧਾਰਮਿਕ ਪ੍ਰੋਗਰਾਮ 'ਚ ਹਿੱਸੇਦਾਰੀ ਹੋਵੇਗੀ।

Posted By: Susheel Khanna