ਅੱਜ ਦੀ ਗ੍ਰਹਿ ਸਥਿਤੀ : 9 ਜੁਲਾਈ, 2020 ਵੀਰਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਅੱਜ ਦਾ ਰਾਹੂਕਾਲ : ਦੁਪਹਿਰ 1.30 ਵਜੇ ਤੋਂ 3.00 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ ਪੰਚਮੀ 11 ਘੰਟੇ 38 ਮਿੰਟ ਤਕ ਉਸ ਤੋਂ ਬਾਅਦ ਛਠੀ, ਪੂਰਵਭਾਦਰਪਦ ਨਛੱਤਰ 29 ਘੰਟੇ 18 ਮਿੰਟ ਤਕ, ਸੁਭਾਗ ਯੋਗ 20 ਘੰਟੇ 17 ਮਿੰਟ ਤਕ ਉਸ ਤੋਂ ਬਾਅਦ ਸ਼ੋਭਨ ਯੋਗ, ਕੁੰਭ ਵਿਚ ਚੰਦਰਮਾ 22 ਘੰਟੇ 55 ਮਿੰਟ ਤਕ ਉਸ ਤੋਂ ਬਾਅਦ ਮੀਨ ਵਿਚ।


ਮੇਖ : ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਕਲੇਸ਼ ਤੋਂ ਬਚੋ। ਵਾਣੀ 'ਤੇ ਕਾਬੂ ਰੱਖੋ। ਬੇਕਾਰ ਦੀ ਭੱਜਦੌੜ ਰਹੇਗੀ। ਕਿਸੇ ਤਰ੍ਹਾਂ ਦਾ ਜ਼ੋਖਮ ਨਾ ਚੁੱਕੋ। ਚੌਕੰਨੇ ਰਹੋ।

ਬ੍ਰਿਖ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਬਣ ਰਹੀ ਹੈ।

ਮਿਥੁਨ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਆਰਥਿਕ ਯੋਜਨਾ ਨੂੰ ਬਲ ਮਿਲੇਗਾ। ਸੰਤਾਨ

ਕਾਰਨ ਚਿੰਤਾ ਹੋ ਸਕਦੀ ਹੈ। ਧਰਮਗੁਰੂ ਤੋਂ ਸਹਿਯੋਗ ਮਿਲੇਗਾ।

ਕਰਕ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਮਾਜਿਕ ਮਾਣ-ਮਰਿਆਦਾ ਵਧੇਗੀ। ਧਨ, ਯਸ਼,

ਕੀਰਤੀ ਵਿਚ ਵਾਧਾ ਹੋਵੇਗਾ। ਕਾਰੋਬਾਰੀ ਯੋਜਨਾ ਫਲੀਭੂਤ ਹੋਵੇਗੀ। ਆਰਥਿਕ ਮਾਮਲਿਆਂ ਵਿਚ ਤਰੱਕੀ

ਹੋਵੇਗੀ।

ਸਿੰਘ : ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ, ਪਰ ਯਾਤਰਾ ਕਰਦੇ ਸਮੇਂ ਚੌਕੰਨੇ ਰਹੋ। ਕਿਸੇ

ਕਾਰਜ ਦੇ ਪੂਰਨ ਹੋਣ ਨਾਲ ਆਤਮਬਲ ਵਿਚ ਵਾਧਾ ਹੋਵੇਗਾ।

ਕੰਨਿਆ : ਪਰਿਵਾਰਕ ਮਾਮਲਿਆਂ ਵਿਚ ਸੁਖ, ਸ਼ਾਂਤੀ ਤੇ ਖ਼ੁਸ਼ਹਾਲੀ ਮਿਲੇਗੀ। ਕਾਰੋਬਾਰੀ ਯੋਜਨਾ ਫਲੀਭੂਤ

ਹੋਵੇਗੀ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਰਿਸ਼ਤਿਆਂ ਵਿਚ

ਨੇੜਤਾ ਆਵੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ, ਪਰ ਚੌਕੰਨੇ ਰਹਿ ਕੇ ਯਾਤਰਾ ਕਰੋ।

ਬ੍ਰਿਸ਼ਚਕ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਵਿਚ ਰੁਝੇ ਰਹੋਗੇ। ਰਚਨਾਤਮਕ ਕਾਰਜਾਂ ਵਿਚ ਸਫਲਤਾ

ਮਿਲੇਗੀ। ਆਰਥਿਕ ਮਾਮਲਿਆਂ ਵਿਚ ਅਪਾਰ ਸਫਲਤਾ ਮਿਲੇਗੀ।

ਧਨੁ : ਸਿਹਤ ਪ੍ਰਤੀ ਚੌਕੰਨੇ ਰਹੋ। ਕੁਝ ਪਰਿਵਾਰਕ ਸਮੱਸਿਆਵਾਂ ਆ ਸਕਦੀਆਂ ਹਨ। ਵਿਅਕਤੀ ਵਿਸ਼ੇਸ਼

ਕਾਰਨ ਤਣਾਅ ਮਿਲੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਮਕਰ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ।

ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋਵੇਗਾ। ਧਰਮਗੁਰੂ ਤੋਂ ਸਹਿਯੋਗ ਮਿਲੇਗਾ।

ਕੁੰਭ : ਚੱਲ ਜਾਂ ਅਚੱਲ ਜਾਇਦਾਦ ਮਾਮਲੇ ਵਿਚ ਸਫਲਤਾ ਮਿਲੇਗੀ। ਆਰਥਿਕ ਮਾਮਲਿਆਂ ਵਿਚ ਤਣਾਅ ਰਹੇਗਾ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

ਮੀਨ : ਚੱਲ ਜਾਂ ਅਚੱਲ ਜਾਇਦਾਦ ਵਿਚ ਵਾਧਾ ਹੋਵੇਗਾ। ਸਮਾਜਿਕ ਮਾਣ-ਮਰਿਆਦਾ ਵਧੇਗੀ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਯਾਤਰਾ ਦੀ ਵੀ ਸੰਭਾਵਨਾ ਹੈ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

Posted By: Susheel Khanna