ਅੱਜ ਦੀ ਗ੍ਰਹਿ ਸਥਿਤੀ : 3 ਜੁਲਾਈ, 2020 ਸ਼ੁਕਰਵਾਰ, ਹਾੜ ਮਹੀਨਾ, ਸ਼ੁਕਲ ਪੱਖ, ਤ੍ਰਯੋਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਅੱਜ ਦਾ ਰਾਹੂਕਾਲ : ਦੁਪਹਿਰ 1.30 ਵਜੇ ਤੋਂ 3.00 ਵਜੇ ਤਕ।

ਅੱਜ ਦਾ ਪੁਰਬ ਤੇ ਤਿਉਹਾਰ : ਜਯਾ ਪਾਰਵਤੀ ਵਰਤ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਪੁਰਬ ਤੇ ਤਿਉਹਾਰ : ਵਰਤ ਦੀ ਪੂਰਨਮਾਸ਼ੀ।

ਕੱਲ੍ਹ ਦੀ ਭਦਰਾ : ਸਵੇਰੇ 11.34 ਵਜੇ ਤੋਂ ਰਾਤ 10.55 ਵਜੇ ਤਕ।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁੱਤ, ਹਾੜ ਮਹੀਨਾ, ਸ਼ੁਕਲ ਪੱਖ ਚਤੁਰਦਸ਼ੀ ਉਸ ਤੋਂ ਬਾਅਦ ਪੂਰਨਮਾਸ਼ੀ, ਮੂਲ ਨਛੱਤਰ ਉਸ ਤੋਂ ਬਾਅਦ ਪੂਰਵਾ ਹਾੜ ਨਛੱਤਰ, ਬ੍ਰਹਮ ਯੋਗ 24 ਘੰਟੇ 55 ਮਿੰਟ ਤਕ ਉਸ ਤੋਂ ਬਾਅਦ ਏਂਦਰ ਯੋਗ, ਧਨੁ ਵਿਚ ਚੰਦਰਮਾ।


ਮੇਖ : ਕਿਸਮਤ ਨਾਲ ਸੁਖਦ ਸਮਾਚਾਰ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਮਾਣ-ਮਰਿਆਦਾ ਵਧੇਗੀ ਤੇ ਸਨਮਾਨ ਮਿਲੇਗਾ। ਗਜਕੇਸਰੀ ਯੋਗ ਕਾਰੋਬਾਰੀ ਸਫਲਤਾ ਦੇ ਸਕਦਾ ਹੈ।

ਬ੍ਰਿਖ : ਮੁਲਾਜ਼ਮ, ਭਰਾ ਜਾਂ ਭੈਣ ਕਾਰਨ ਵਿਵਾਦ ਦੀ ਸਥਿਤੀ ਆਵੇ ਤਾਂ ਉਸ ਨੂੰ ਟਾਲੋ। ਆਪੇ ਦਾ ਸਮਰਪਣ ਜ਼ਿਆਦਾ ਚੰਗਾ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਮਿਥੁਨ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਵੀ ਮਿਲੇਗਾ। ਡਰ ਮਨ ਦੇ ਕਿਸੇ ਕੋਣੇ ਵਿਚ ਹੈ ਉਸ ਨੂੰ ਕੱਢ ਕੇ ਸੁੱਟੋ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।

ਕਰਕ : ਰਾਜਨੀਤਕ ਇੱਛਾਵਾਂ ਦੀ ਪੂਰਤੀ ਹੋਵੇਗੀ। ਵਧਦੀ ਹੋਈ ਲੋਕਪ੍ਰਿਅਤਾ ਕਾਰਨ ਕੁਝ ਵਿਰੋਧੀ ਤਣਾਅ ਦੇਣਗੇ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਸਿੰਘ : ਗਜਕੇਸਰੀ ਯੋਗ ਅੱਜ ਬਣ ਰਿਹਾ ਹੈ। ਇਸ ਕਾਰਨ ਸੰਤਾਨ ਦੇ ਸੰਬੰਧ ਵਿਚ ਸੁਖਦ ਸਮਾਚਾਰ ਮਿਲ ਸਕਦਾ ਹੈ। ਸਿੱਖਿਆ ਮੁਕਾਬਲੇ ਦੇ ਨਤੀਜੇ ਵੀ ਸੁਖਦ ਹੋਣਗੇ।

ਕੰਨਿਆ : ਗਜਕੇਸਰੀ ਯੋਗ ਅੱਜ ਬਣ ਰਿਹਾ ਹੈ। ਜਿਸ ਕਾਰਨ ਆਪਣੇ ਕਿਸੇ ਪ੍ਰਿਅਜਨ ਦੇ ਸੰਬੰਧ ਵਿਚ ਸੁਖਦ ਸਮਾਚਾਰ ਮਿਲ ਸਕਦਾ ਹੈ। ਸਿੱਖਿਆ ਦੇ ਨਤੀਜੇ ਵੀ ਸੁਖਮਈ ਹੋਣਗੇ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰੁਕਿਆ ਹੋਇਆ ਧਨ ਲਾਭ ਮਿਲ ਸਕਦਾ ਹੈ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ ਪਰ ਆਰਥਿਕ ਤਣਾਅ ਰਹੇਗਾ।

ਬ੍ਰਿਸ਼ਚਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਵੇਂ ਸਮਝੌਤੇ 'ਚ ਸਫਲਤਾ ਮਿਲੇਗੀ।

ਧਨੁ : ਕੋਈ ਅਜਿਹੀ ਗੱਲ ਹੋ ਸਕਦੀ ਹੈ ਜੋ ਤੁਹਾਨੂੰ ਗੁੱਸਾ ਦਿਵਾਏ। ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਤੁਹਾਡੀ ਰਾਸ਼ੀ 'ਤੇ ਮੰਗਲ, ਗੁਰੂ ਤੇ ਕੇਤੂ ਦਾ ਅਸਰ ਹੈ।

ਮਕਰ : ਕਾਰੋਬਾਰੀ ਕੋਸ਼ਿਸ਼ ਸਫਲ ਹੋਵੇਗੀ। ਘਰੇਲੂ ਕੰਮਾਂ 'ਚ ਰੁਝੇਵਾਂ ਰਹੇਗਾ। ਆਰਥਿਕ ਮਾਮਲਿਆਂ ਪ੍ਰਤੀ ਸੁਚੇਤ ਰਹੋ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਕੁੰਭ : ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਦਾ ਸਹਿਯੋਗ ਰਹੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਸਿੱਖਿਆ ਮੁਕਾਬਲੇ 'ਚ ਕੋਸ਼ਿਸ਼ਾਂ ਸਫਲ ਹੋਣਗੀਆਂ।

ਮੀਨ : ਚੰਗੀ ਖ਼ਬਰ ਮਿਲੇਗੀ। ਕਿਸੇ ਅਣਜਾਣ ਡਰ ਤੋਂ ਮੁਕਤੀ ਮਿਲੇਗੀ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ।

Posted By: Susheel Khanna