ਅੱਜ ਦੀ ਗ੍ਰਹਿ ਸਥਿਤੀ : 01 ਜੂਨ 2020 ਸੋਮਵਾਰ ਜੇਠ ਮਹੀਨਾ ਸ਼ੁਕਲ ਪੱਖ ਦਸਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਪੁਰਬ-ਤਿਉਹਾਰ : ਸ੍ਰੀ ਗੰਗਾ ਦੁਸਹਿਰਾ।

ਭਦਰਾ : ਰਾਤ ਦੇ 01.32 ਵਜੇ ਤੋਂ 02 ਜੂਨ ਨੂੰ ਦੁਪਹਿਰ 12.05 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਪੁਰਬ ਤੇ ਤਿਉਹਾਰ : ਨਿਰਜਲਾ ਇਕਾਦਸ਼ੀ।

ਵਿਸ਼ੇਸ਼ : ਰੁਕਮਣੀ ਵਿਆਹ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਗਰਮ ਰੁੱਤ ਜੇਠ ਮਹੀਨਾ ਸ਼ੁਕਲ ਪੱਖ ਦੀ ਇਕਾਦਸ਼ੀ 12 ਘੰਟੇ 05 ਮਿੰਟ ਤਕ, ਉਸ ਤੋਂ ਬਾਅਦ ਦਵਾਦਸ਼ੀ ਚਿਤਰਾ ਨਛੱਤਰ ਉਸ ਤੋਂ ਬਾਅਦ ਸਵਾਤੀ ਨਛੱਤਰ ਵਯਤੀਪਾਤ ਯੋਗ ਉਸ ਤੋਂ ਬਾਅਦ ਵਰਿਆਣ ਯੋਗ ਕੰਨਿਆ ਵਿਚ ਚੰਦਰਮਾ 12 ਘੰਟੇ ਤਕ ਉਸ ਤੋਂ ਬਾਅਦ ਤੁਲਾ ਵਿਚ।


ਮੇਖ : ਦੂਜੇ ਤੋਂ ਤੇ ਸ਼ਾਸਨ ਸੱਤਾ ਦਾ ਵੀ ਸਹਿਯੋਗ ਮਿਲੇਗਾ। ਕਾਰੋਬਾਰੀ ਪ੍ਰਤਿਸ਼ਠਾ ਵਧੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਬ੍ਰਿਖ : ਰਿਸ਼ਤਿਆਂ 'ਚ ਮਿਠਾਸ ਆਵੇਗੀ ਪਰ ਵਿਰੋਧੀ ਸਰਗਰਮ ਵੀ ਰਹੇਗਾ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ। ਅਧਿਕਾਰੀ ਦਾ ਸਹਿਯੋਗ ਮਿਲੇਗਾ।

ਮਿਥੁਨ : ਅਣਜਾਨੇ ਡਰ ਤੋਂ ਪ੍ਰਭਾਵਿਤ ਰਹੋਗੇ। ਮੰਗਲ ਜਾਂ ਸੰਸਕ੍ਰਿਤਕ ਤਿਉਹਾਰ 'ਚ ਹਿੱਸੇਦਾਰੀ ਰਹੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।

ਕਰਕ : ਰਿਸ਼ਤਿਆਂ 'ਚ ਨੇੜਤਾ ਆਵੇਗੀ। ਪਰਿਵਾਰਕ ਮਾਣ-ਮਰਿਆਦਾ ਵਧੇਗੀ। ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਸਿੰਘ : ਕਿਸੇ ਕੰਮ ਦੇ ਪੂਰੇ ਹੋਣ 'ਤੇ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਚਲ ਜਾਂ ਅਚਲ ਜਾਇਦਾਦ ਦੀ ਦਿਸ਼ਾ 'ਚ ਵਾਧਾ ਹੋਵੇਗਾ। ਕਾਰੋਬਾਰ 'ਚ ਵਾਧਾ ਹੋਵੇਗਾ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿੱਜੀ ਸੰਬੰਧ ਮਜ਼ਬੂਤ ਹੋਣਗੇ। ਤੋਹਫ਼ਾ ਜਾਂ ਸਨਮਾਨ ਮਿਲੇਗਾ। ਗ੍ਰਹਿ ਉਪਯੋਗੀ ਚੀਜ਼ ਜਾਂ ਜਾਇਦਾਦ ਦੀ ਦਿਸ਼ਾ 'ਚ ਸਫਲਤਾ ਮਿਲ ਸਕਦੀ ਹੈ।

ਤੁਲਾ : ਸਮਾਜਿਕ ਮਾਣ-ਮਰਿਆਦਾ ਵਧੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰੀ ਯੋਜਨਾ ਸਾਰਥਕ ਹੋਵੇਗੀ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ।

ਬ੍ਰਿਸ਼ਚਕ : ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਰਾਜਨੀਤਕ ਕਾਰਜਾਂ ਦੀ ਪੂਰਤੀ ਹੋਵੇਗੀ ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਧਨੁ : ਕਿਸੇ ਕੰਮ ਦੇ ਸੰਪੰਨ ਹੋਣ 'ਤੇ ਪ੍ਰਭਾਵ ਵਧੇਗਾ। ਵਪਾਰ ਜਾਂ ਜਾਇਦਾਦ ਲਈ ਕਰਜ਼ਾ ਲੈਣ ਦੀ ਕੋਸ਼ਿਸ਼ ਸਫਲ ਹੋਵੇਗੀ। ਪਿਆਰੇ ਨਾਲ ਮੇਲ ਹੋਵੇਗਾ।

ਮਕਰ : ਕਾਰੋਬਾਰ ਯੋਜਨਾ ਫਲੀਭੂਤ ਹੋਵੇਗੀ ਪਰ ਸਿਹਤ ਪ੍ਰਤੀ ਚੌਕੰਨੇ ਰਹੋ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਯਾਤਰਾ ਦੇ ਯੋਗ ਹਨ।

ਕੁੰਭ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਮੀਨ : ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸਮਾਜਿਕ ਕਾਰਜਾਂ ਵਿਚ ਪ੍ਰਗਤੀ ਹੋਵੇਗੀ।

Posted By: Susheel Khanna