ਅੱਜ ਦੀ ਗ੍ਰਹਿ ਸਥਿਤੀ : 22 ਮਈ 2020 ਸ਼ੁਕਰਵਾਰ ਜੇਠ ਮਹੀਨਾ ਕ੍ਰਿਸ਼ਨ ਪੱਖ ਮੱਸਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ-ਤਿਉਹਾਰ : ਵਟ ਸਾਵਿਤਰੀ ਵਰਤ, ਮੱਸਿਆ।

ਵਿਸ਼ੇਸ਼ : ਸ਼ਨੀ ਜੈਅੰਤੀ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਪੁਰਬ ਤੇ ਤਿਉਹਾਰ : ਕਰਵੀਰ ਵਰਤ।

ਵਿਸ਼ੇਸ਼ : ਜੇਠ ਮਹੀਨਾ ਸ਼ੁਕਲ ਪੱਖ ਸ਼ੁਰੂ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਗਰਮ ਰੁੱਤ ਜਜੇਠ ਮਹੀਨਾ ਸ਼ੁਕਲ ਪੱਖ ਦੀ ਪ੍ਰਤਿਪਦਾ 24 ਘੰਟੇ 18 ਮਿੰਟ ਤਕ, ਉਸ ਤੋਂ ਬਾਅਦ ਦੂਜਾ ਰੋਹਿਣੀ ਨਛੱਤਰ 28 ਘੰਟੇ 52 ਮਿੰਟ ਤਕ, ਉਸ ਤੋਂ ਬਾਅਦ ਮ੍ਰਿਗਸਿਰਾ ਨਛੱਤਰ ਅਤਿਗੰਡ ਯੋਗ 06 ਘੰਟੇ 34 ਮਿੰਟ ਤਕ, ਉਸ ਤੋਂ ਬਾਅਦ ਸੁਕਰਮਾ ਯੋਗ ਬ੍ਰਿਖ ਵਿਚ ਚੰਦਰਮਾ।


ਮੇਖ : ਵਾਣੀ 'ਤੇ ਸੰਜਮ ਰੱਖਣ ਨਾਲ ਰਿਸ਼ਤਿਆਂ ਵਿਚ ਸੁਧਾਰ ਆਵੇਗਾ। ਪ੍ਰਤਿਸ਼ਠਾ ਵਿਚ ਵਾਧਾ ਹੋਵੇਗਾ। ਦੂਜੇ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਬ੍ਰਿਖ : ਤੁਹਾਡੀ ਰਾਸ਼ੀ 'ਤੇ ਉੱਚ ਦਾ ਚੰਦਰਮਾ ਭਾਵੁਕਤਾ ਵਿਚ ਵਾਧਾ ਕਰੇਗਾ। ਮਨ ਤੇ ਵਾਣੀ 'ਤੇ ਸੰਜਮ ਰੱਖੋ। ਕਾਲਸਰਪ ਯੋਗ ਡਰ ਪੈਦਾ ਕਰੇਗਾ। ਈਸ਼ਵਰ ਦੀ ਭਗਤੀ ਕਰੋ।

ਮਿਥੁਨ : ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਦ੍ਰਿੜਤਾ ਆਵੇਗੀ ਪਰ ਆਪਣੇ ਸਾਮਾਨ ਦੀ ਰੱਖਿਆ ਕਰੋ।

ਕਰਕ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰ 'ਚ ਸਨਮਾਨ ਵਧੇਗਾ। ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ।

ਸਿੰਘ : ਸਬੰਧਾਂ ਵਿਚ ਮਿਠਾਸ ਆਵੇਗੀ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਸਮਾਜਿਕ ਸਨਮਾਨ ਵਧੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ।

ਕੰਨਿਆ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਿਆਸੀ ਕੰਮਾਂ ਵਿਚ ਰੁਝੇਵੇਂ ਵਧ ਸਕਦੇ ਹਨ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਪੁਰਾਣੇ ਮਿੱਤਰਾਂ ਨਾਲ ਭੇਟ ਹੋਵੇਗੀ।

ਤੁਲਾ : ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ 'ਚ ਸਨਮਾਨ ਵਧੇਗਾ।

ਬ੍ਰਿਸ਼ਚਕ : ਕੋਈ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਮਨ ਵਿਚ ਨਾ ਹੋਵੇ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਵਪਾਰ ਵਿਚ ਨਿਵੇਸ਼ ਨਾ ਕਰੋ। ਸਮਾਜਿਕ ਸਨਮਾਨ ਵਧੇਗਾ।

ਧਨੁ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਬੰਧਾਂ ਵਿਚ ਨੇੜਤਾ ਆਵੇਗੀ।

ਮਕਰ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ ਪਰ ਜੀਵਨਸਾਥੀ ਤੋਂ ਤਣਾਅ ਮਿਲ ਸਕਦਾ ਹੈ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਸਫਲ ਹੋਵੇਗੀ।

ਕੁੰਭ : ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ 'ਚ ਕਾਮਯਾਬੀ ਹੋਵੇਗੀ। ਨਿੱਜੀ ਸਬੰਧ ਦ੍ਰਿੜ ਹੋਣਗੇ। ਸਿਹਤ ਪ੍ਰਤੀ ਸੁਚੇਤ ਰਹੋ।

ਮੀਨ : ਜੀਵਨਸਾਥੀ ਦਾ ਸਹਿਯੋਗ ਰਹੇਗਾ। ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਸਫਲਤਾ ਹੋਵੇਗੀ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਦਾਇਕ ਹੋਵੇਗਾ।

Posted By: Susheel Khanna