ਅੱਜ ਦੀ ਗ੍ਰਹਿ ਸਥਿਤੀ : 25 ਫਰਵਰੀ 2020 ਮੰਗਲਵਾਰ, ਫੱਗਣ ਮਹੀਨਾ, ਸ਼ੁਕਲ ਪੱਖ, ਦੁੱਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਬਾਅਦ ਦੁਪਹਿਰ 03.00 ਵਜੇ ਸ਼ਾਮ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਉੱਤਰ

ਪਰਵ ਤੇ ਤਿਉਹਾਰ : ਫੁਲਰਿਆ ਦੂਜ।


ਕੱਲ੍ਹ 26 ਫਰਵਰੀ, 2020 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਦੱਖਣੀ ਗੋਲ, ਸ਼ਿਸ਼ਿਰ ਰਿਤੂ, ਫੱਗਣ ਮਹੀਨਾ, ਸ਼ੁਕਲ ਪੱਖ ਤ੍ਰਿਤੀਆ 28 ਘੰਟੇ 12 ਮਿੰਟ ਉਪਰੰਤ ਚਤੁਰਥੀ, ਉੱਤਰਾਭਾਦਰਪੱਦ ਨਛੱਤਰ 22 ਘੰਟੇ 08 ਮਿੰਟ ਉਪਰੰਤ ਰੇਵਤੀ ਨਛੱਤਰ, ਸਾਧਿਆ ਯੋਗ 09 ਘੰਟੇ 33 ਮਿੰਟ ਉਪਰੰਤ ਸ਼ੁਭ ਯੋਗ, ਮੀਨ ਵਿਚ ਚੰਦਰਮਾ।


ਮੇਖ : ਪਰਿਵਾਰਕ ਮੈਂਬਰ ਕਾਰਨ ਤਣਾਅ ਮਿਲ ਸਕਦਾ ਹੈ। ਸਾਸ਼ਨਸੱਤਾ ਤੋਂ ਮਦਦ ਲੈਣ 'ਚ ਸਫਲ ਹੋਵੋਗੇ। ਕਾਰੋਬਾਰੀ 'ਚ ਸਫਲਤਾ ਮਿਲੇਗੀ।


ਬ੍ਰਿਖ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ ਸਾਰਥਿਕ ਹੋਣਗੀਆਂ। ਪਤੀ-ਪਤਨੀ ਦੇ ਜੀਵਨ 'ਚ ਤਣਾਅ ਆਵੇਗਾ। ਭੱਜ-ਦੌੜ ਰਹੇਗੀ। ਸੁਖਦ ਸਮਾਚਾਰ ਮਿਲੇਗਾ।


ਮਿਥੁਨ : ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।


ਕਰਕ : ਸਿਹਤ ਪ੍ਰਤੀ ਸੁਚੇਤ ਰਹੋ। ਵਿਰੋਧੀ ਸਰਗਰਮ ਹੋ ਸਕਦੇ ਹਨ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਅਹੁਦੇ ਤੇ ਸਨਮਾਨ ਵਿਚ ਵਾਧਾ ਹੋਵੇਗਾ।


ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਸੱਭਿਆਚਾਰਕ ਉਤਸਵ ਵਿਚ ਹਿੱਸੇਦਾਰੀ ਵਧੇਗੀ।


ਕੰਨਿਆ : ਸਿੱਖਿਆ ਦੀ ਦਿਸ਼ਾ ਵਿਚ ਸਫਲਤਾ ਮਿਲੇਗੀ ਪਰ ਪਰਿਵਾਰਕ ਜਾਂ ਕਾਰੋਬਾਰ ਤੋਂ ਤਣਾਅ ਮਿਲ ਸਕਦਾ ਹੈ। ਬੇਕਾਰ ਦੀਆਂ ਉਲਝਣਾਂ ਵਿਚ ਫਸ ਸਕਦੇ ਹੋ।


ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਔਲਾਦ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਨਾਲ ਮਤਭੇਦ ਹੋ ਸਕਦੇ ਹਨ।


ਬ੍ਰਿਸ਼ਚਕ : ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ਵਿਚ ਸਨਮਾਨ ਵਧੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਯਾਤਰਾ ਦੀ ਸਥਿਤੀ ਬਣ ਰਹੀ ਹੈ।


ਧਨੁ : ਰਚਨਾਤਮਕ, ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸਬੰਧਾਂ ਵਿਚ ਮਿਠਾਸ ਆਵੇਗੀ। ਪਰਿਵਾਰ 'ਚ ਸਨਮਾਨ ਵਧੇਗਾ। ਕੋਈ ਕੀਮਤੀ ਵਸਤੂ ਮਿਲੇਗੀ।


ਮਕਰ : ਸਾਸ਼ਨਸੱਤਾ ਤੋਂ ਸਹਿਯੋਗ ਮਿਲੇਗਾ। ਕੁਝ ਪਰਿਵਾਰਕ ਜਾਂ ਸਿਹਤ ਨਾਲ ਸਬੰਧਤ ਪਰੇਸ਼ਾਨੀ ਮਿਲੇਗੀ। ਅਧਿਕਾਰੀ ਜਾਂ ਘਰ ਦੇ ਮੁਖੀ ਨਾਲ ਮਤਭੇਦ ਹੋ ਸਕਦੇ ਹਨ।


ਕੁੰਭ : ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਾਸ਼ਨਸੱਤਾ ਦਾ ਸਹਿਯੋਗ ਰਹੇਗਾ।


ਮੀਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ ਪਰ ਭਾਵੁਕਤਾ 'ਤੇ ਕੰਟਰੋਲ ਰੱਖੋ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਪਰਿਵਾਰ 'ਚ ਸ਼ਾਂਤੀ ਰਹੇਗੀ।

Posted By: Susheel Khanna