ਅੱਜ ਦੀ ਗ੍ਰਹਿ ਸਥਿਤੀ : 19 ਅਕਤੂਬਰ 2019, ਸ਼ਨਿਚਰਵਾਰ, ਕੱਤਕ ਮਹੀਨਾ, ਕ੍ਰਿਸ਼ਨ ਪੱਖ, ਪੰਚਮੀ ਦਾ ਰਾਸ਼ੀਫਲ਼।


ਅੱਜ ਦਾ ਦਿਸ਼ਾਸ਼ੂਲ : ਪੂਰਬ।


ਅੱਜ ਦਾ ਰਾਹੂਕਾਲ : ਸਵੇਰੇ 09:00 ਵਜੇ ਤੋਂ ਬਾਅਦ ਦੁਪਹਿਰ 10:30 ਵਜੇ ਤਕ।


ਪਰਵ ਤੇ ਤਿਉਹਾਰ : ਸਕੰਦ ਸ਼ਸ਼ਠੀ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਕੱਲ੍ਹ ਦੀ ਭਦਰਾ : ਸਵੇਰੇ : 07:30 ਵਜੇ ਤੋਂ ਸ਼ਾਮ 07:08 ਵਜੇ ਤਕ।

20 ਅਕਤੂਬਰ 2019 ਦਾ ਪੰਚਾਂਗ : ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਕੱਤਕ ਮਹੀਨਾ, ਕ੍ਰਿਸ਼ਨ ਪੱਖ, ਪੰਚਮੀ 07 ਘੰਟੇ 30 ਮਿੰਟ ਤਕ ਉਪਰੰਤ ਸਪਤਮੀ, ਆਰਦਰਾ ਨਛੱਤਰ 17 ਘੰਟੇ 52 ਮਿੰਟ ਤਕ ਉਪਰੰਤ ਪੁਨਰਵਸੁ ਨਛੱਤਰ, ਸ਼ਿਵ ਯੋਗ 24 ਘੰਟੇ 31 ਮਿੰਟ ਤਕ ਉਪਰੰਤ ਸ਼ਿੱਧੀ ਯੋਗ, ਮਿਥੁਨ 'ਚ ਚੰਦਰਮਾ।


ਮੇਖ : ਘਰ ਦੇ ਕੰਮਾਂ 'ਚ ਰੁਝੇਵਾਂ ਰਹੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਜ਼ਰੂਰਤ ਹੈ। ਰੁਪਏ ਪੈਸੇ ਦੇ ਲੈਣ-ਦੇਣ ਵਿਚ ਸਾਵਧਾਨੀ ਵਰਤੋ।


ਬ੍ਰਿਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਹਤ ਪ੍ਰਤੀ ਚੌਕੰਨੇ ਹਿਣ ਦੀ ਜ਼ਰੂਰਤ ਹੈ। ਡਰ ਕਾਰਨ ਮਨ ਅਸ਼ਾਂਤ ਹੋ ਸਕਦਾ ਹੈ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।


ਮਿਥੁਨ : ਜੀਵਨਸਾਥੀ ਦਾ ਸਹਿਯੋਗ ਤੇ ਸਾਥ ਮਿਲੇਗਾ। ਸਬੰਧਾਂ 'ਚ ਨੇੜਤਾ ਆਵੇਗੀ। ਕਾਰੋਬਾਰੀ ਸਾਖ ਵਧੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।


ਕਰਕ : ਸਬੰਧਾਂ 'ਚ ਮਿਠਾਸ ਆਵੇਗੀ। ਕੋਈ ਅਜਿਹਾ ਕੰਮ ਨਾ ਕਰੋ ਜਿਸ ਨਾਲ ਤੁਹਾਡੀ ਸਾਖ ਪ੍ਰਭਾਵਿਤ ਹੋਵੇ। ਆਰਥਿਕ ਮਾਮਲਿਆਂ 'ਚ ਜ਼ੋਖਮ ਨਾ ਚੁੱਕੋ। ਗੁਪਤ ਦੁਸ਼ਮਣ ਕਾਰਨ ਤਕਲੀਫ ਮਿਲ ਸਕਦੀ ਹੈ।


ਸਿੰਘ : ਕਾਰੋਬਾਰੀ ਮਾਣ-ਤਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਘਰੇਲੂ ਕਾਰਜਾਂ ਵਿਚ ਰੁਝ ਸਕਦੇ ਹੋ।


ਕੰਨਿਆ : ਰਾਜਨੀਤਕ ਕੰਮਾਂ 'ਚ ਰੁਝ ਸਕਦੇ ਹੋ। ਤੋਹਫਾ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਮਾਜਿਕ ਮਾਣ-ਤਾਣ ਵਧੇਗਾ। ਆਰਥਿਕ ਸਥਿਤੀ ਮਜਬੂਤ ਹੋਵੇਗੀ। ਸੱਤਾ ਦਾ ਸਹਿਯੋਗ ਮਿਲੇਗਾ।


ਤੁਲਾ : ਘਰੇਲੂ ਚੀਜ਼ਾਂ ਵਿਚ ਵਾਧਾ ਹੋਵੇਗਾ। ਅਦਾਲਤੀ ਨਿਆਂ ਨਾਲ ਜੁੜੇ ਹੋਏ ਵਿਅਕਤੀ ਤੋਂ ਤਨਾਅ ਮਿਲ ਸਕਦਾ ਹੈ। ਕਿਸੇ ਖੇਤਰ ਵਿਚ ਜ਼ੋਖ਼ਮ ਨਾ ਚੁੱਕੋ। ਸਾਵਧਾਨ ਰਹਿਣ ਦੀ ਜ਼ਰੂਰਤ ਹੈ।


ਬ੍ਰਿਸ਼ਚਕ : ਪਰਿਵਾਰਕ ਪ੍ਰਤਿਸ਼ਠਾ ਵਧੇਗੀ। ਆਰਥਿਕ ਪੱਖ ਮਜਬੂਤ ਹੋਵੇਗਾ। ਸਨਮਾਨ ਵਿਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਸਮਾਜਿਕ ਪ੍ਰਤਿਸ਼ਠਾ ਵਿਚ ਵਾਧਾ ਹੋਵੇਗਾ।


ਧਨੁ : ਭੱਜਦੌੜ ਰਹੇਗੀ। ਸਿਹਤ ਤੇ ਪ੍ਰਤਿਸਠਾ ਪ੍ਰਤੀ ਸਾਵਧਾਨ ਰਹੋ। ਪਤਨੀ-ਪਤਨੀ 'ਚ ਤਣਾਅ ਰਹਿ ਸਕਦਾ ਹੈ। ਅਧਿਕਾਰੀ ਜਾਂ ਘਰ ਦੇ ਮੁਖੀ ਤੋਂ ਸਹਿਯੋਗ ਮਿਲੇਗਾ।


ਮਕਰ : ਅਣਪਛਾਤਾ ਦੁਸ਼ਮਣ ਡਰ ਦਾ ਕਾਰਨ ਹੋ ਸਕਦਾ ਹੈ, ਜਦਕਿ ਪਿਤਾ ਜਾਂ ਘਰ ਦਾ ਮੁਖੀ ਤੋਂ ਪੂਰਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ-ਤਾਣ ਵਧੇਗਾ। ਆਰਥਿਕ ਮਾਮਲਿਆਂ ਵਿਚ ਵਾਧਾ ਹੋਵੇਗਾ।


ਕੁੰਭ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ ਵਿਚ ਵਾਧਾ ਹੋਵੇਗਾ। ਤੁਹਾਡੇ ਅੰਦਰ ਕੰਮ ਕਰਨ ਵਾਲੇ ਮੁਲਾਜ਼ਮਾਂ ਜਾਂ ਕਿਸੇ ਰਿਸ਼ਤੇਦਾਰ ਤੋਂ ਤਨਾਅ ਮਿਲ ਸਕਦਾ ਹੈ। ਸ਼ਾਸਨ ਸੱਤਾ ਦਾ ਸਾਥ ਮਿਲੇਗਾ।


ਮੀਨ : ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਵਿਅਰਥ ਦੀਆਂ ਉਲਝਣਾਂ ਵੀ ਰਹਿਣਗੀਆਂ। ਖਾਸਤੌਰ 'ਤੇ ਰੁਪਏ ਪੈਸੇ ਦੇ ਮਾਮਲੇ ਵਿਚ। ਰਾਜਨੀਤਕ ਵਿਅਕਤੀ ਤੋਂ ਤਨਾਅ ਮਿਲ ਸਕਦਾ ਹੈ।

Posted By: Susheel Khanna