ਅੱਜ ਦੀ ਗ੍ਰਹਿ ਸਥਿਤੀ : 18 ਸਤੰਬਰ 2019, ਬੁੱਧਵਾਰ, ਅੱਸੂ ਮਹੀਨਾ, ਕ੍ਰਿਸ਼ਨ ਪੱਖ, ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ ਵਜੇ ਤੋਂ ਸ਼ਾਮ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਦੱਖਣ।

ਪਰਵ ਤੇ ਤਿਉਹਾਰ : ਚਤੁਰਥੀ ਅਤੇ ਭਰਨੀ ਸ਼ਰਾਧ।


ਕੱਲ੍ਹ 19 ਸਤੰਬਰ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁਤ, ਅੱਸੂ ਮਹੀਨਾ, ਕ੍ਰਿਸ਼ਨ ਪੱਖ, ਪੰਚਮੀ 19 ਘੰਟੇ 27 ਮਿੰਟ ਉਪਰੰਤ ਪਾਸ਼ਠੀ, ਭਰਨੀ ਨਛੱਤਰ 08 ਘੰਟੇ 45 ਮਿੰਟ ਉਪਰੰਤ ਕ੍ਰਤਿਕਾ ਨਛੱਤਰ, ਹਰਸ਼ਣ ਯੋਗ 23 ਘੰਟੇ 26 ਮਿੰਟ ਉਫਰੰ ਬ੍ਰਜ ਯੋਗ, ਮੇਖ 'ਚ ਚੰਦਰਮਾ 15 ਘੰਟੇ 11 ਮਿੰਟ ਉਪਰੰਤ ਬ੍ਰਿਖ 'ਚ।


ਮੇਖ : ਆਰਥਿਕ ਯੋਜਨਾ ਕਾਮਯਾਬ ਹੋਵੇਗੀ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਪਰਿਵਾਰਕ ਸਨਮਾਨ ਵਧੇਗਾ। ਨਿਵੇਸ਼ ਲਾਭਦਾਇਕ ਹੋਵੇਗਾ।


ਬ੍ਰਿਖ : ਘਰੇਲੂ ਕੰਮਾਂ 'ਚ ਰੁਝੇਵੇਂ ਹੋ ਸਕਦੇ ਹਨ। ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਕਾਰੋਬਾਰ ਕੋਸ਼ਿਸ਼ ਸਫਲ ਹੋਵੇਗੀ। ਭੱਜ ਦੌੜ ਰਹੇਗੀ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।


ਮਿਥੁਨ : ਅਣਪਛਾਤੇ ਡਰ ਦੀ ਲਪੇਟ 'ਚ ਆ ਸਕਦੇ ਹੋ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ।


ਕਰਕ : ਰਿਸ਼ਤਿਆਂ 'ਚ ਮਿਠਾਸ ਆਵੇਗੀ ਪਰ ਕੰਮਾਂ 'ਚ ਰੁਕਾਵਟਾਂ ਆਉਣਗੀਆਂ। ਔਲਾਦ ਪ੍ਰਤੀ ਜ਼ਿੰੰਮੇਵਾਰੀਆਂ ਪੂਰੀਆਂ ਹੋਣਗੀਆਂ।


ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਪਰਿਵਾਰਕ ਮਾਣ ਵਧੇਗਾ। ਮਿੱਤਰਾਂ ਨਾਲ ਭੇਟ ਹੋਵੇਗੀ।


ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਉਪਹਾਰ ਜਾਂ ਸਨਾਮਨ ਵਿਚ ਵਾਧਾ ਹੋਵੇਗਾ। ਰਾਜਨੇਤਾ ਤੋਂ ਸਹਿਯੋਗ ਮਿਲ ਸਕਦਾ ਹੈ।


ਤੁਲਾ : ਕਾਰੋਬਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜ਼ਿੰੰਮੇਵਾਰੀਆਂ ਦੀ ਪੂਰਤੀ ਹੋਵੇਗੀ। ਮਾਪਿਆਂ ਦਾ ਸਹਿਯੋਗ ਮਿਲੇਗਾ।


ਬ੍ਰਿਸ਼ਚਕ : ਪਰਿਵਾਰਕ ਜ਼ਿੰੰਮੇਵਾਰੀਆਂ ਦੀ ਪੂਰਤੀ ਹੋਵੇਗੀ। ਨਿੱਜੀ ਸਬੰਧ ਦ੍ਰਿੜ ਹੋਣਗੇ। ਸਮਾਜਿਕ ਸਨਮਾਨ ਵਧੇਗਾ। ਧਨ ਤੇ ਯਸ਼ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ।


ਧਨੁ : ਕੰਮਾਂ ਵਿਚ ਰੁਕਾਵਟ ਆ ਸਕਦੀ ਹੈ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਨਿੱਜੀ ਸਬੰਧ ਦ੍ਰਿੜ ਹੋਣਗੇ।


ਮਕਰ : ਸਬੰਧਾਂ 'ਚ ਨੇੜਤਾ ਆਵੇਗੀ ਪਰ ਬੇਕਾਰ ਦੀਆਂ ਉਲਝਣਾਂ ਵੀ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਭੱਜ ਦੌੜ ਰਹੇਗੀ।


ਕੁੰਭ : ਸ਼ਨੀ ਦੇ ਮਾਰਗੀ ਹੋਣ ਨਾਲ ਆਰਥਿਕ ਯੋਜਨਾ ਸਫਲ ਹੋਵੇਗੀ। ਰਚਨਾਤਮਕ ਕੋਸ਼ਿਸ਼ ਸਾਰਥਿਕ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।


ਮੀਨ : ਕੀਤੇ ਜਾ ਰਹੇ ਸਾਰਥਿਕ ਕੰਮ ਸਫਲ ਹੋਣਗੇ। ਉੱਚ ਅਧਿਕਾਰੀਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਪੁਰਾਣਾ ਮਿੱਤਰਾਂ ਨਾਲ ਭੇਟ ਹੋਵੇਗੀ।

Posted By: Susheel Khanna