ਅੱਜ ਦੀ ਗ੍ਰਹਿ ਸਥਿਤੀ : 2 ਸਤੰਬਰ 2019, ਸੋਮਵਾਰ, ਭਾਦੋਂ ਮਹੀਨਾ, ਸ਼ੁਕਲ ਪੱਖ, ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ ਬਾਅਦ ਸਵੇਰੇ 09.00 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦੀ ਭਦਰਾ : ਬਾਅਦ ਦੁਪਹਿਰ 03.22 ਵਜੇ ਤੋਂ ਰਾਤ 01.54 ਵਜੇ ਤਕ।

ਕੱਲ੍ਹ 3 ਸਤੰਬਰ, 2019 ਦਾ ਪੰਚਾਂਗ : ਵਿਕਰਮ ਸੰਵਤ 2076, ਸ਼ਕੇ 1941, ਦੱਖਣਾਇਣ, ਉੱਤਰ ਗੋਲ, ਵਰਖਾ ਰੁੱਤ, ਭਾਦੋਂ ਮਹੀਨਾ, ਸ਼ੁਕਲ ਪੱਖ, ਪੰਚਮੀ 23 ਘੰਟੇ 28 ਮਿੰਟ ਤਕ ਉਸ ਤੋਂ ਬਾਅਦ ਸ਼ਸ਼ਠੀ, ਚਿੱਤਰਾ ਨਛੱਤਰ 06 ਘੰਟੇ 24 ਮਿੰਟ ਤਕ ਉਸ ਤੋਂ ਬਾਅਦ ਸਵਾਤੀ ਨਛੱਤਰ, ਬ੍ਹਮ ਯੋਗ 22 ਘੰਟੇ 58 ਮਿੰਟ ਤਕ ਉਸ ਤੋਂ ਬਾਅਦ ਏਂਦਰ ਯੋਗ, ਤੁਲਾ 'ਚ ਚੰਦਰਮਾ।

ਮੇਖ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਪਰਿਵਾਰਕ ਸਮੱਸਿਆ ਘੇਰ ਸਕਦੀ ਹੈ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਬਿ੍ਖ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਹੇਠਲੇ ਕਰਮਚਾਰੀ, ਮਿੱਤਰ ਜਾਂ ਭਰਾ ਕਾਰਨ ਤਣਾਅ ਮਿਲੇਗਾ। ਕਿਸੇ ਤਰ੍ਹਾਂ ਦਾ ਕੋਈ ਜੋਖਮ ਨਾਲ ਚੁੱਕੋ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਿਥੁਨ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹੋ। ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ।

ਕਰਕ : ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਤੇ ਸਾਥ ਮਿਲੇਗਾ।

ਸਿੰਘ : ਸਮਾਜਿਕ ਵੱਕਾਰ ਵਧੇਗਾ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਕੰਨਿਆ : ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਮਿਲੇਗੀ। ਸਮਾਜਿਕ ਵੱਕਾਰ ਵਧੇਗਾ। ਕਾਰੋਬਾਰ ਵਿਚ ਨਿਵੇਸ਼ ਕਰਨਾ ਫ਼ਾਇਦੇਮੰਦ ਹੋਵੇਗਾ।

ਤੁਲਾ : ਘਰ ਦੇ ਮੁਖੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ।

ਬਿ੍ਸ਼ਚਕ : ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਮਾਜਿਕ ਵੱਕਾਰ ਵਧੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਮਹਿਮਾਨ ਆਉਣ ਦੀ ਸੰਭਾਵਨਾ ਹੈ।

ਧਨੁ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰੁਪਏ ਪੈਸੇ ਦੇ ਲੈਣ ਦੇਣ 'ਚ ਸਾਵਧਾਨੀ ਰੱਖੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ।

ਮਕਰ : ਆਰਥਿਕ ਯਤਨਾਂ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।

ਕੁੰਭ : ਆਰਥਿਕ ਮਾਮਲਿਆਂ 'ਚ ਜੋਖਮ ਨਾ ਚੁੱਕੋ। ਪਰਿਵਾਰਕ ਸੁੱਖ 'ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ। ਸਿਆਸੀ ਪੱਧਰ 'ਤੇ ਸਫਲਤਾ ਮਿਲੇਗੀ।

ਮੀਨ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਅੌਲਾਦ ਦੇ ਵਤੀਰੇ ਤੋਂ ਚਿੰਤਤ ਹੋ ਸਕਦੇ ਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ।

Posted By: Susheel Khanna