ਅੱਜ ਦੀ ਗ੍ਰਹਿ ਸਥਿਤੀ : 19 ਨਵੰਬਰ, 2021 ਸ਼ੁੱਕਰਵਾਰ ਕੱਤਕ ਮਹੀਨਾ ਸ਼ੁਕਲ ਪੱਖ ਪੁੰਨਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ। ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

20 ਨਵੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਦਕਸ਼ਿਣਗੋਲ, ਹੇਮੰਤ ਰੁੱਤ ਮੱਘਰ ਮਹੀਨਾ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਬਾਅਦ ਦਵਿਤਿਆ ਰੋਹਿਣੀ ਨਕਸ਼ੱਤਰ ਸ਼ਿਵ ਯੋਗ ਬਾਅਦ ਸਿੱਧ ਯੋਗ ਬਿ੍ਰਖ ਵਿਚ ਚੰਦਰਮਾ।

ਮੇਖ : ਧਾਰਮਿਕ ਬਿਰਤੀ ਵਿਚ ਵਾਧਾ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ।

ਬਿ੍ਰਖ : ਵਿਆਹੁਤਾ ਜੀਵਨ ਸੁਖੀ ਹੋਵੇਗਾ ਪਰ ਵਹੀਕਲ ਚਲਾਉਂਦੇ ਸਮੇਂ ਚੌਕਸੀ ਰੱਖੋ। ਹਾਦਸੇ ਜਾਂ ਵਿਵਾਦ ਦੀ ਸੰਭਾਵਨਾ ਹੈ।

ਮਿਥੁਨ : ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਲੰਬੀ ਯਾਤਰਾ ਜਾਂ ਮੰਗਲੀਕ ਕੰਮ ਦੀ ਦਿਸ਼ਾ ਵਿਚ ਕਾਮਯਾਬੀ ਮਿਲੇਗੀ।

ਕਰਕ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਸਿਹਤ ਪ੍ਰਤੀ ਚੌਕਸ ਰਹੋ। ਰਚਨਾਤਮਕ ਕੰਮਾਂ ’ਚ ਕਾਮਯਾਬੀ ਮਿਲੇਗੀ।

ਸਿੰਘ : ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ। ਮੰਗਲੀਕ ਜਾਂ ਸੱਭਿਆਚਾਰਕ ਕੰਮ ’ਚ ਹਿੱਸੇਦਾਰੀ ਹੋਵੇਗੀ।

ਕੰਨਿਆ : ਭੌਤਿਕ ਚੀਜ਼ਾਂ ਵਿਚ ਵਾਧਾ ਹੋਵੇਗਾ। ਯਾਤਰਾ ਦੀ ਸੰਭਾਵਨਾ ਹੈ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।

ਤੁਲਾ : ਰਿਸ਼ਤਿਆਂ ਵਿਚ ਤਣਾਅ ਦੀ ਸਥਿਤੀ ਆ ਸਕਦੀ ਹੈ, ਜਦਕਿ ਬੁੱਧੀ ਯੋਗਤਾ ਨਾਲ ਕੀਤਾ ਕੰਮ ਪੂਰਾ ਹੋਵੇਗਾ।

ਬਿ੍ਰਸ਼ਚਕ : ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਮੰਗਲੀਕ ਜਾਂ ਸੱਭਿਆਚਾਰਕ ਸਮਾਗਮ ਵਿਚ ਹਿੱਸੇਦਾਰੀ ਰਹੇਗੀ।

ਧਨੁ : ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤੋ। ਚੱਲ ਜਾਂ ਅਚੱਲ ਸੰਪਤੀ ਦੀ ਦਿਸ਼ਾ ਵਿਚ ਕਾਮਯਾਬੀ ਮਿਲੇਗੀ।

ਮਕਰ : ਗੁਰੂ ਦੀ ਤਬਦੀਲੀ ਵਪਾਰਕ ਨਜ਼ਰੀਏ ਨਾਲ ਚੰਗੀ ਹੋਵੇਗੀ। ਮੰਗਲੀਕ ਜਾਂ ਸੱਭਿਆਚਾਰਕ ਸਮਾਗਮ ਵਿਚ ਹਿੱਸੇਦਾਰੀ ਰਹੇਗੀ।

ਕੁੰਭ : ਦੇਰ ਤੋਂ ਉਡੀਕੇ ਜਾ ਰਹੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਮੀਨ : ਚੱਲੀ ਆ ਰਹੀ ਮੁਸ਼ਕਲ ਦਾ ਹੱਲ ਹੋਵੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਨਵੇਂ ਸੰਬੰਧ ਬਣਨਗੇ।

Posted By: Susheel Khanna