ਅੱਜ ਦੀ ਗ੍ਰਹਿ ਸਥਿਤੀ : 15 ਜੂਨ, 2021 ਮੰਗਲਵਾਰ ਜੇਠ ਮਹੀਨਾ ਸ਼ੁਕਲ ਪੱਖ ਪੰਚਮੀ ਦਾ ਰਾਸ਼ੀਫਲ। ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦੀ ਭਦਰਾ : ਰਾਤ ਦੇ 8.30 ਵਜੇ ਤੋਂ 16 ਜੂਨ ਨੂੰ ਸਵੇਰੇ 6.30 ਵਜੇ ਤਕ।

16 ਜੂਨ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਗਰਮ ਰੁੱਤ ਜੇਠ ਮਹੀਨਾ ਸ਼ੁਕਲ ਪੱਖ ਦੀ ਸ਼ਸ਼ਠੀ 22 ਘੰਟੇ 15 ਮਿੰਟ ਤਕ, ਉਸ ਤੋਂ ਬਾਅਦ ਪੂਰਵਾਫਾਲਗੁਣੀ ਨਛੱਤਰ ਹਰਸ਼ਣ ਯੋਗ 08 ਘੰਟੇ 08 ਮਿੰਟ ਤਕ, ਉਸ ਤੋਂ ਬਾਅਦ ਵਜਰ ਯੋਗ ਸਿੰਘ ’ਚ ਚੰਦਰਮਾ।

ਮੇਖ

ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਰੋਜ਼ੀ-ਰੋਟੀ ਦੇ ਖੇਤਰ ’ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ।

ਬਿ੍ਖ

ਪਰਿਵਾਰਕ ਕੰਮਾਂ ’ਚ ਮਸਰੂਫ਼ੀਅਤ ਵਧੇਗੀ। ਗਜ ਕੇਸਰੀ ਯੋਗ ਨਾਲ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਮਿਥੁਨ

ਪਰਿਵਾਰਕ ਵੱਕਾਰ ਵਧੇਗਾ। ਕੀਤਾ ਗਿਆ ਪੁਰਸ਼ਾਥ ਸਾਰਥਕ ਹੋਵੇਗਾ। ਭੱਜ-ਦੌੜ ਬਣੀ ਰਹੇਗੀ। ਰਚਨਾਤਮਕ ਕੰਮ ਬਣਨਗੇ।

ਕਰਕ

ਆਰਥਿਕ ਮਾਮਲਿਆਂ ’ਚ ਸਫਲਤਾ ਮਿਲੇਗੀ। ਰੋਜ਼ੀ-ਰੋਟੀ ਦੇ ਖੇਤਰ ’ਚ ਤਰੱਕੀ ਮਿਲੇਗੀ। ਸ਼ਾਸਨ ਦਾ ਸਹਿਯੋਗ ਮਿਲੇਗਾ।

ਸਿੰਘ

ਭਾਵੁਕਤਾ ’ਚ ਕੰਟਰੋਲ ਰੱਖੋ। ਵਿਅਰਥ ਦਾ ਤਣਾਅ ਤੇ ਉਲਝਣਾਂ ਮਿਲ ਸਕਦੀਆਂ ਹਨ। ਪਰਿਵਾਰਕ ਵੱਕਾਰ ਵਧੇਗਾ।

ਕੰਨਿਆ

ਸਬੰਧਤ ਅਧਿਕਾਰੀ ਦਾ ਸਹਿਯੋਗ ਮਿਲੇਗਾ। ਆਤਮਵਿਸ਼ਵਾਸ ’ਚ ਵਾਧਾ ਹੋਵੇਗਾ। ਕਾਰੋਬਾਰੀ ਯੋਜਨਾ ਸਫਲ ਹੋਵੇਗੀ।

ਤੁਲਾ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਸਮਾਜਿਕ ਕੰਮਾਂ ’ਚ ਰੁਚੀ ਵਧੇਗੀ।

ਬਿ੍ਸ਼ਚਕ

ਤੋਹਫ਼ੇ ਜਾਂ ਸਨਮਾਨ ’ਚ ਵਾਧਾ ਹੋਵੇਗਾ। ਵਿਆਹੁਤਾ ਜੀਵਨ ’ਚ ਮਤਭੇਦ ਹੋ ਸਕਦੇ ਹਨ, ਇਨ੍ਹਾਂ ਤੋਂ ਬਚਣਾ ਹੋਵੇਗਾ।

ਧਨੁ

ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਕਈ ਕੰਮਾਂ ’ਚ ਦੂਜਿਆਂ ਤੋਂ ਸਹਿਯੋਗ ਲੈਣ ’ਚ ਸਫਲਤਾ ਮਿਲੇਗੀ।

ਮਕਰ

ਘਰੇਲੂ ਵਰਤੋਂ ਦੀਆਂ ਚੀਜ਼ਾਂ ’ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਬੌਧੀ ਕੌਸ਼ਲ ਨਾਲ ਕੀਤੇ ਕੰਮ ਸਫਲ ਹੋਣਗੇ।

ਕੁੰਭ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਰਿਸ਼ਤਿਆਂ ’ਚ ਮਿਠਾਸ ਆਵੇਗੀ। ਪਰਿਵਾਰਕ ਵੱਕਾਰ ਵੀ ਵਧੇਗਾ।

ਮੀਨ

ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਸਿੱਖਿਆ ਦੇ ਖੇਤਰ ’ਚ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ।

Posted By: Jagjit Singh