ਅੱਜ ਦੀ ਗ੍ਰਹਿ ਸਥਿਤੀ : 14 ਜੂਨ, 2021 ਸੋਮਵਾਰ ਜੇਠ ਮਹੀਨਾ ਸ਼ੁਕਲ ਪੱਖ ਚਤੁਰਥੀ ਦਾ ਰਾਸ਼ੀਫਲ। ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਤਿਓਹਾਰ : ਗਣੇਸ਼ ਚਤੁਰਥੀ ਵਰਤ ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਖ਼ਾਸ : ਸੂਰਜ ਦੀ ਮਿਥੁਨ ਸਕ੍ਰਾਂਤੀ।

15 ਜੂਨ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਗਰਮ ਰੁੱਤ ਜੇਠ ਮਹੀਨਾ ਸ਼ੁਕਲ ਪੱਖ ਦੀ ਪੰਚਮੀ 22 ਘੰਟੇ 57 ਮਿੰਟ ਤਕ, ਬਾਅਦ ਸ਼ਸ਼ਠੀ ਆਸ਼ਲੇਸ਼ਾ ਨਕਸ਼ੱਤਰ 21 ਘੰਟੇ 42 ਮਿੰਟ ਤਕ, ਬਾਅਦ ਮਘਾ ਨਕਸ਼ੱਤਰ ਵਿਆਘਾਤ ਯੋਗ 09 ਘੰਟੇ ਤਕ, ਬਾਅਦ ਹਰਸ਼ਣ ਯੋਗ ਕਰਕ ਵਿਚ ਚੰਦਰਮਾ 21 ਘੰਟੇ 42 ਮਿੰਟ ਤਕ ਬਾਅਦ ਸਿੰਘ ਵਿਚ।

ਮੇਖ

ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤੀ ਗਈ ਮਿਹਨਤ ਸਾਰਥਕ ਹੋਵੇਗੀ।

ਬਿ੍ਖ

ਸੂਰਜ ਦੀ ਤਬਦੀਲੀ ਆਤਮ ਵਿਸ਼ਵਾਸ ’ਚ ਵਾਧਾ ਕਰੇਗੀ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

ਮਿਥੁਨ

ਸੂਰਜ ਦੀ ਤਬਦੀਲੀ ਕਿਸੇ ਰੁਕੇ ਹੋਏ ਕੰਮ ਨੂੰ ਪੂਰਾ ਕਰਨ ਵਿਚ ਸਹਾਇਕ ਹੋਵੇਗੀ। ਰੋਜ਼ੀ ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਕਰਕ

ਸੂਰਜ ਦੀ ਤਬਦੀਲੀ ਆਰਥਕ ਤਣਾਅ ਦੇਵੇਗੀ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਅਤੇ ਵੱਕਾਰ ਪ੍ਰਤੀ ਚੌਕਸ ਰਹੋ।

ਸਿੰਘ

ਸੂਰਜ ਦੀ ਤਬਦੀਲੀ ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਹਾਇਕ ਹੋਵੇਗੀ। ਆਰਥਕ ਮਾਮਲਿਆਂ ਵਿਚ ਤਰੱਕੀ ਹੋਵੇਗੀ।

ਕੰਨਿਆ

ਸੂਰਜ ਦੀ ਤਬਦੀਲੀ ਨਾਲ ਪਿਤਾ ਜਾਂ ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਵਾਪਰਕ ਕੋਸ਼ਿਸ਼ ਦਾ ਫਲ ਮਿਲੇਗਾ।

ਤੁਲਾ

ਆਰਥਕ ਮਾਮਲਿਆਂ ਵਿਚ ਸੂਰਜ ਤਰੱਕੀ ਵਿਚ ਸਹਾਇਕ ਹੋਵੇਗਾ। ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ।

ਬਿ੍ਸ਼ਚਕ

ਯਾਤਰਾ ਦੀ ਯੋਜਨਾ ਦਾ ਫਲ ਮਿਲੇਗਾ। ਪਰ ਉੱਚ ਅਧਿਕਾਰੀ ਜਾਂ ਪਿਤਾ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ।

ਧਨੁ

ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਮਕਰ

ਰੋਗ ਜਾਂ ਵਿਰੋਧੀਆਂ ਦੀ ਹਾਰ ਹੋਵੇਗੀ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ।

ਕੁੰਭ

ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ। ਵਪਾਰਕ ਯੋਜਨਾ ਦਾ ਫਲ ਮਿਲੇਗਾ। ਨਵੇਂ ਸਬੰਧ ਬਣਨਗੇ।

ਮੀਨ

ਘਰੇਲੂ ਕੰਮ ਵਿਚ ਰੁੱਝੇ ਰਹੋਗੇ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਆਰਥਕ ਮਾਮਲਿਆਂ ਵਿਚ ਜੋਖ਼ਮ ਨਾ ਉਠਾਓ।

Posted By: Jagjit Singh