ਮੇਖ ਰਾਸ਼ੀ- ਪਰਿਵਾਰਕ ਕਾਰਜਾਂ 'ਚ ਬਿਜੀ ਰਹਿਣਗੇ। ਭੱਜ-ਦੌੜ ਰਹੇਗੀ। ਸਿਹਤ ਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹਿਣ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ।

ਬ੍ਰਿਖ ਰਾਸ਼ੀ- ਧਾਰਮਿਕ ਰੁਝਾਨ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਚੀਜ਼ਾਂ 'ਚ ਵਾਧਾ ਹੋਵੇਗਾ। ਸਮਾਜਿਕ ਮਾਣ-ਸਨਮਾਨ ਵਧੇਗਾ।

ਮਿਥੁਨ ਰਾਸ਼ੀ- ਜ਼ਿਆਦਾ ਭਾਵੁਕ ਹੋਣ ਤੋਂ ਬਚੋ। ਪਾਰਿਵਾਰਕ ਕੰਮਾਂ 'ਚ ਬਿਜ਼ੀ ਹੋ ਸਕਦੇ ਹੋ। ਤੋਹਫ਼ਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਜੀਵਿਕਾ ਦੇ ਖੇਤਰ 'ਚ ਰੁਝਾਨ ਹੋਵੇਗੀ।

ਕਰਕ ਰਾਸ਼ੀ- ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਤੇ ਜੋਸ਼ ਨਾਲ ਪੂਰੀ ਹੋਵੇਗੀ।

ਸਿੰਘ ਰਾਸ਼ੀ- ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪਵੇਗਾ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ ਤੇ ਆਰਥਿਕ ਪੱਖ ਮਜ਼ਬੂਤ ਹੋਵੇਗਾ।

ਕੰਨਿਆ ਰਾਸ਼ੀ- ਧਨ, ਸਨਮਾਨ, ਯਸ਼ ਵਿਚ ਵਾਧਾ ਹੋਵੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਮਾਜਿਕ ਕਾਰਜਾਂ 'ਚ ਰੁਚੀ ਲੈਣਗੇ। ਕਾਰੋਬਾਰੀ ਕਾਰਜਾਂ 'ਚ ਰੁਝਾਨ ਵਧਾਏਗਾ।

ਤੁਲਾ ਰਾਸ਼ੀ- ਸੁਖਦ ਖਬਰ ਮਿਲੇਗੀ। ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਪ੍ਰਭੁੱਤਾ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਨੇੜਤਾ ਆ ਸਕਦੀ ਹੈ।

ਬ੍ਰਿਸ਼ਚਕ ਰਾਸ਼ੀ- ਜ਼ੁਬਾਨ 'ਤੇ ਸੰਯਮ ਰੱਖਣ। ਝਗੜਾ, ਵਿਵਾਦ ਦੀ ਸਥਿਤੀ ਪੈਦਾ ਹੋ ਸਕਦੀ ਹੈ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇਗਾ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ।

ਧਨੁ ਰਾਸ਼ੀ- ਰਚਨਾਤਮਿਕ ਕੋਸ਼ਿਸ਼ਾਂ ਪੂਰੀਆਂ ਹੋਣਗੀਆਂ। ਕਾਰੋਬਾਰੀ ਸਨਮਾਨ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਨਮਾਨ 'ਚ ਵਾਧਾ ਹੋਵੇਗਾ।

ਮਕਰ ਰਾਸ਼ੀ- ਕਿਸੇ ਕੰਮ ਦੇ ਖਤਮ ਹੋਣ 'ਤੇ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ ਪਰ ਜੀਵਨਸਾਥੀ ਕਾਰਨ ਤਣਾਅ ਦੀ ਸਥਿਤੀ ਆ ਸਕਦੀ ਹੈ।

ਕੁੰਭ ਰਾਸ਼ੀ- ਆਰਥਿਕ ਧਿਰ ਮਜ਼ਬੂਤ ਹੋਵੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ।

ਮੀਨ ਰਾਸ਼ੀ- ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਰਚਨਾਤਮਿਕ ਕੋਸ਼ਿਸ਼ਾਂ ਸਫ਼ਲ ਹੋਣਗੀਆਂ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।

ਦੋਸਤੋਂ ਇਹ ਹੈ ਅੱਜ ਦਾ ਰਾਸ਼ੀਫਲ। ਤੁਹਾਡਾ ਦਿਨ ਸ਼ੁੱਭ ਹੋਵੇ। ਧਨੰਵਾਦ।

Posted By: Amita Verma