ਅੱਜ ਦੀ ਗ੍ਰਹਿ ਸਥਿਤੀ : 19 ਅਪ੍ਰੈਲ, 2021 ਸੋਮਵਾਰ ਚੇਤ ਮਹੀਨਾ ਸ਼ੁਕਲ ਪੱਖ ਸਪਤਮੀ ਦਾ ਰਾਸ਼ੀਫਲ, ਅੱਜ ਦਾ ਰਾਹੂਕਾਲ : ਸ਼ਾਮ 07.30 ਵਜੇ ਤੋਂ 09.00 ਵਜੇ ਤਕ,

ਅੱਜ ਦਾ ਦਿਸ਼ਾਸ਼ੂਲ : ਪੂਰਬ।

ਤਿਓਹਾਰ : ਵਾਸੰਤਿਕ ਨਰਾਤੇ ਸਪਤਮੀ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਤਿਓਹਾਰ : ਸ਼੍ਰੀ ਦੁਰਗਾ ਅਸ਼ਟਮੀ, ਮਹਾਨਿਸ਼ਾ ਪੂਜਾ।

20 ਅਪ੍ਰੈਲ ਦਾ ਪੰਚਾਂਗ : ਵਿਕਰਮ ਸੰਵਤ 2078 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਚੇਤ ਮਹੀਨਾ ਸ਼ੁਕਲ ਪੱਖ ਦੀ ਅਸ਼ਟਮੀ, ਬਾਅਦ ਨਵਮੀ ਪਨਰਵਸੂ ਨਕਸ਼ੱਤਰ, ਬਾਅਦ ਪੁਸ਼ਯ ਨਕਸ਼ੱਤਰ ਧਿ੍ਰਤੀ ਯੋਗ 19 ਘੰਟੇ 43 ਮਿੰਟ ਤਕ, ਬਾਅਦ ਸੂਲ ਯੋਗ ਕਰਕ ਵਿਚ ਚੰਦਰਮਾ।

ਮੇਖ: ਪਰਿਵਾਰਕ ਮਹਿਲਾ ਕਾਰਨ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ।

ਬਿ੍ਖ : ਵਪਾਰਕ ਮਾਮਲਿਆਂ ਵਿਚ ਕਾਮਯਾਬੀ ਮਿਲੇਗੀ। ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਮਾਜਿਕ ਕੰਮਾਂ ਵਿਚ ਦਿਲਚਸਪੀ ਲਵੋਗੇ।

ਮਿਥੁਨ : ਪਰਿਵਾਰਕ ਵੱਕਾਰ ਵਧੇਗਾ। ਘਰੇਲੂ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ। ਧਾਰਮਿਕ ਬਿਰਤੀ ਵਿਚ ਵਾਧਾ ਹੋਵੇਗਾ।

ਕਰਕ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕਾਮਯਾਬੀ ਮਿਲੇਗੀ। ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।

ਸਿੰਘ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਤੁਹਾਡੇ ਅਸਰ ਤੇ ਵੱਕਾਰ ਵਿਚ ਵਾਧਾ ਹੋਵੇਗਾ।

ਕੰਨਿਆ : ਵਪਾਰਕ ਵੱਕਾਰ ਵਧੇਗਾ, ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਤੁਲਾ : ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ। ਵਪਾਰਕ ਕੰਮ ਵਿਚ ਰੁੱਝੇ ਹੋ ਸਕਦੇ ਹੋ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।

ਬਿ੍ਸ਼ਚਕ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਤੁਹਾਡੇ ਅਸਰ ਤੇ ਵੱਕਾਰ ਵਿਚ ਵਾਧਾ ਹੋਵੇਗਾ।

ਧਨੁ : ਯਾਤਰਾ, ਦੇਵ ਦਰਸ਼ਨ ਦੀ ਸੰਭਾਵਨਾ ਹੈ, ਪਰ ਚੌਕਸੀ ਨਾਲ ਯਾਤਰਾ ਕਰੋ। ਸਮਰੱਥਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।

ਮਕਰ : ਵਪਾਰਕ ਯੋਜਨਾ ਦਾ ਫਲ ਮਿਲੇਗਾ। ਰਿਸ਼ਤਿਆਂ ਵਿਚ ਮੋਹ ਆਵੇਗਾ। ਪਰਿਵਾਰਕ ਜੀਵਨ ਸੁਖੀ ਹੋਵੇਗਾ।

ਕੁੰਭ : ਘਰੇਲੂ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ। ਫਿਰ ਵੀ ਮਨ ਅਸ਼ਾਂਤ ਰਹੇਗਾ। ਖ਼ਾਸ ਵਿਅਕਤੀ ਦਾ ਸਹਿਯੋਗ ਰਹੇਗਾ।

ਮੀਨ : ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰਕ ਵੱਕਾਰ ਵਧੇਗਾ। ਉਪਹਾਰ ਵਿਚ ਵਾਧਾ ਹੋਵੇਗਾ। ਨੱਠ-ਭੱਜ ਰਹੇਗੀ।

Posted By: Jagjit Singh